04/01/2026
ਸੰਗਤ ਜੀ ਅੱਜ ਦੇ ਸਮਾਗਮ ਵਿੱਚ ਵੱਧ ਚੜ੍ਹ ਕੇ ਆਪਣੀਆਂ ਸਰੀਰਕ ਹਾਜ਼ਰੀਆਂ ਭਰਿਓ ਜੀ। ✨
- ਸਵੇਰ 10 ਵਜੇ ਅਰਭੰਤਾ ਸਲੋਕ 9 ਮਹੱਲੇ ਦੇ ਉਪਰੰਤ ਭੋਗ ਸ੍ਰੀ ਸਹਿਜ ਪਾਠ ਜੀ
- ਗੁਰਮਤਿ ਕੀਰਤਨ ਸਮਾਗਮ ਸਵੇਰ 11 ਵਜੇ ਤੋ 2 ਦੁਪਹਿਰ ਤੱਕ ਉਪਰੰਤ ਲੰਗਰ
ਧੰਨਵਾਦ🌿
(ਨੋਟ: ਸਮੇਂ ਸਿਰ ਪਹੁੰਚ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਪੂਰਾ ਪ੍ਰੋਗਰਾਮ ਮਿੱਥੇ ਸਮੇਂ ਅਨੁਸਾਰ ਹੀ ਚਲੇਗਾ ਜੀ।)