Gurudwara Sri Guru Nanak Sachkhand Sabha Kalamboli

Gurudwara Sri Guru Nanak Sachkhand Sabha Kalamboli Sewa

08/11/2022

⚠️Fight against drugs⚠️
Navi Mumbai and Mumbai Sikh sangat have taken a step forward for the fight against drugs. The Kalamboli gurudwara committee and all other committees are strictly warning the drugs dealers to stop spoiling the society otherwise it would not be good for them. We ain't gonna stop, we'll fight 🙏

⚠️ਨਸ਼ਿਆਂ ਵਿਰੁੱਧ ਲੜਾਈ⚠️
ਨਵੀਂ ਮੁੰਬਈ ਅਤੇ ਮੁੰਬਈ ਦੀਆਂ ਸਿੱਖ ਸੰਗਤਾਂ ਨੇ ਨਸ਼ਿਆਂ ਵਿਰੁੱਧ ਲੜਾਈ ਲਈ ਇਕ ਕਦਮ ਅੱਗੇ ਵਧਾਇਆ ਹੈ। ਕਲੰਬੋਲੀ ਗੁਰਦੁਆਰਾ ਕਮੇਟੀ ਅਤੇ ਹੋਰ ਸਾਰੀਆਂ ਕਮੇਟੀਆਂ ਨਸ਼ਿਆਂ ਦੇ ਸੌਦਾਗਰਾਂ ਨੂੰ ਸਖ਼ਤੀ ਨਾਲ ਚੇਤਾਵਨੀ ਦੇ ਰਹੀਆਂ ਹਨ ਕਿ ਉਹ ਸਮਾਜ ਨੂੰ ਵਿਗਾੜਨਾ ਬੰਦ ਕਰਨ ਨਹੀਂ ਤਾਂ ਇਹ ਉਨ੍ਹਾਂ ਦਾ ਭਲਾ ਨਹੀਂ ਹੋਵੇਗਾ। ਅਸੀਂ ਨਹੀਂ ਰੁਕਾਂਗੇ, ਲੜਾਂਗੇ

For any kind of donation please refer below QR code
09/09/2020

For any kind of donation please refer below QR code

☬   ਤੀਜੇ ਘਲੂਘਾਰੇ ਦੇ  ਸ਼ਹੀਦਾਂ ਨੂੰ ਪ੍ਰਣਾਮ #ਸੰਤ_ਗਿਆਨੀ_ਜਰਨੈਲ_ਸਿੰਘ_ਜੀ_ਖਾਲਸਾ   #ਭਿੰਡਰਾਂਵਾਲੇ ਅਤੇ  #ਸਮੂਹ_ਸ਼ਹੀਦ_ਸਿੰਘਾਂ_ਸਿੰਘਣੀਆਂ_ਨੂੰ...
06/06/2020

☬ ਤੀਜੇ ਘਲੂਘਾਰੇ ਦੇ ਸ਼ਹੀਦਾਂ ਨੂੰ ਪ੍ਰਣਾਮ
#ਸੰਤ_ਗਿਆਨੀ_ਜਰਨੈਲ_ਸਿੰਘ_ਜੀ_ਖਾਲਸਾ #ਭਿੰਡਰਾਂਵਾਲੇ ਅਤੇ #ਸਮੂਹ_ਸ਼ਹੀਦ_ਸਿੰਘਾਂ_ਸਿੰਘਣੀਆਂ_ਨੂੰ__ਕੋਟਿ_ਕੋਟਿ_ਪ੍ਰਣਾਮ 🙏🙏

ਪੰਜਿ ਪਿਆਲੇ ਪੰਜਿ ਪੀਰ, ਛਠਮੁ ਪੀਰੁ ਬੈਠਾ ਗੁਰੁ ਭਾਰੀ ਅਰਜਨੁ ਕਾਇਆ ਪਲਟਿਕੈ, ਮੂਰਤਿ ਹਰਿਗੋਬਿੰਦ ਸਵਾਰੀ।ਮੀਰੀ-ਪੀਰੀ ਦੇ ਮਾਲਕ,  ਛੇਂਵੇਂ ਗੁਰਦੇਵ...
06/06/2020

ਪੰਜਿ ਪਿਆਲੇ ਪੰਜਿ ਪੀਰ, ਛਠਮੁ ਪੀਰੁ ਬੈਠਾ ਗੁਰੁ ਭਾਰੀ
ਅਰਜਨੁ ਕਾਇਆ ਪਲਟਿਕੈ, ਮੂਰਤਿ ਹਰਿਗੋਬਿੰਦ ਸਵਾਰੀ।
ਮੀਰੀ-ਪੀਰੀ ਦੇ ਮਾਲਕ, ਛੇਂਵੇਂ ਗੁਰਦੇਵ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। 🙏🏻
Greetings to all on the auspicious occasion of Prakash Gurpurab of Sri Guru Hargobind Sahib Ji

29/05/2020


Words of Appreciation !
One of our regular which is now able to manage their food , giving an appreciation to our volunteers & Thanking all the team involved in providing them langarsewa ..!!!

Gurudwara Managment & sewadars Team
29/05/2020

Gurudwara Managment & sewadars Team

Address

Kalawboli Sector 12 And 13
Panvel
410218

Telephone

+918291501313

Website

Alerts

Be the first to know and let us send you an email when Gurudwara Sri Guru Nanak Sachkhand Sabha Kalamboli posts news and promotions. Your email address will not be used for any other purpose, and you can unsubscribe at any time.

Share