Gurudwara Shri Guru Arjan dev ji

Gurudwara Shri Guru Arjan dev ji i belive in god which is exist acctuly god is
not any particular person, not any human bieng
even go

05/05/2026
04/05/2026

ਸ਼ਹਿਰ ਅਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ:
ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 1590 ਵਿੱਚ ਤਰਨ ਤਾਰਨ ਸ਼ਹਿਰ ਵਸਾਇਆ ਅਤੇ ਸ੍ਰੀ ਤਰਨ ਤਾਰਨ ਸਾਹਿਬ ਗੁਰਦੁਆਰੇ ਦੀ ਨੀਂਹ ਰੱਖੀ।🙏🙏🙏🙏🙏🙏🙏🙏🙏🙏

A rare and soul-stirring glimpse into the sacred abode of Guru Arjan Dev Ji 🙏✨This remarkable video brings history to li...
01/05/2026

A rare and soul-stirring glimpse into the sacred abode of Guru Arjan Dev Ji 🙏✨
This remarkable video brings history to life, allowing devotees to feel the serenity and divine presence of the Guru’s era. Moments like these preserve our heritage and deepen our connection to Sikhi across the world. 🌍💛

ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ॥ਖਾਲਸਾ ਸਾਜਣਾ ਦਿਹਾੜਾ੧ ਵੈਸਾਖ, ਸੰਮਤ ੧੭੫੬ ਬਿ. (1699 ਈ.)ਵੈਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਪਾ...
14/04/2026

ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ॥
ਖਾਲਸਾ ਸਾਜਣਾ ਦਿਹਾੜਾ
੧ ਵੈਸਾਖ, ਸੰਮਤ ੧੭੫੬ ਬਿ. (1699 ਈ.)
ਵੈਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ-ਪਵਿੱਤਰ ਧਰਤੀ ਉੱਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਅਸਥਾਨ ’ਤੇ ਇਤਿਹਾਸ ਨੇ ਇੱਕ ਨਵਾਂ ਮੋੜ ਸਿਰਜਿਆ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਰੇ ਦੀਵਾਨ ਵਿੱਚ ਕਿਰਪਾਨ ਹੱਥ 'ਚ ਫੜ ਸੰਗਤ ਤੋਂ ਪੰਜ ਸੀਸਾਂ ਦੀ ਮੰਗ ਕੀਤੀ। ਉਹ ਮੰਗ ਸਿਰਫ਼ ਸੀਸ ਦੀ ਮੰਗ ਹੀ ਨਹੀਂ, ਸਗੋਂ ਗੁਰੂ ਪ੍ਰਤੀ ਅਟੁੱਟ ਸ਼ਰਧਾ ਅਤੇ ਕੁਰਬਾਨੀ ਦੀ ਪਰਖ ਸੀ। ਸੰਗਤ ਵਿੱਚੋਂ ਵੱਖ-ਵੱਖ ਇਲਾਕਿਆਂ ਦੇ ਪੰਜ ਮਰਜੀਵੜੇ ਉੱਠੇ। ਗੁਰੂ ਜੀ ਨੇ ਪੰਜਾਂ ਨੂੰ ਖੰਡੇ-ਬਾਟੇ ਦੀ ਪਾਹੁਲ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਬਖ਼ਸ਼ੀ। ਖਾਲਸਾ ਸਾਜਣਾ ਸਿਰਫ਼ ਇੱਕ ਰੂਪਾਂਤਰਨ ਨਹੀਂ, ਸਗੋਂ ‘ਸਿੱਖ’ ਤੋਂ ‘ਸਿੰਘ’ ਅਤੇ ‘ਸੰਤ’ ਤੋਂ ‘ਸੰਤ-ਸਿਪਾਹੀ’ ਬਣਨ ਤੱਕ ਦਾ ਮਹਾਨ ਸਫ਼ਰ ਹੈ। ਦਸਮ ਪਾਤਸ਼ਾਹ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਤਾੜੇ ਅਤੇ ਨਿਮਾਣੇ ਲੋਕਾਂ ਵਿੱਚ ਅਣਖ ਦੀ ਅਜਿਹੀ ਸ਼ਕਤੀ ਭਰੀ ਕਿ ਉਹ ਵੱਡੇ-ਵੱਡੇ ਜ਼ਾਲਮਾਂ ਨਾਲ ਲੋਹਾ ਲੈਣ ਦੇ ਸਮਰੱਥ ਹੋ ਗਏ।

09/04/2026

#ਜ਼ਫ਼ਰਨਾਮਾ
#ਧੰਨ_ਧੰਨ_ਸ੍ਰੀ_ਗੁਰੂ_ਗੋਬਿੰਦ_ਸਿੰਘ_ਸਹਿਬ_ਜੀ

09/04/2026

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਸਭ ਸੰਗਤਾ ਨੂੰ ਲੱਖ ਲੱਖ ਵਧਾਈਆਂ ਹੋਣ ਜੀ🙏🙏🎉🎉

Big shout out to my newest top fans! 💎 Jaspal Gulab Jaspal GulabDrop a comment to welcome them to our community,
17/01/2026

Big shout out to my newest top fans! 💎 Jaspal Gulab Jaspal Gulab

Drop a comment to welcome them to our community,

Address

612 SUBHASH NAGAR TEHSIL CAMP
Panipat
132103

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm
5:30pm - 6pm

Telephone

+919215000520

Website

Alerts

Be the first to know and let us send you an email when Gurudwara Shri Guru Arjan dev ji posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Shri Guru Arjan dev ji:

Share