Gurudwara Sri Guru Singh Sabha Sector 7 Panchkula

Gurudwara Sri Guru Singh Sabha Sector 7 Panchkula Contact information, map and directions, contact form, opening hours, services, ratings, photos, videos and announcements from Gurudwara Sri Guru Singh Sabha Sector 7 Panchkula, Religious organisation, Sector 7 Panchkula, Panchkula.

26/11/2025

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 7 ਪੰਚਕੂਲਾ ਵਿਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਸਮਾਗਮ

21/11/2025
01/11/2025
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥ਜਬ ਲਗ ਖ਼ਾਲਸਾ ਰਹੇ ਨਿਆਰਾ ॥ਤਬ ਲਗ ਤੇਜ ਕੀਉ ਮੈਂ ਸਾਰਾ ॥ਸਮੂਹ ਸੰਗਤਾ ਨੁੰ ਖਾਲਸ...
13/04/2025

ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥
ਜਬ ਲਗ ਖ਼ਾਲਸਾ ਰਹੇ ਨਿਆਰਾ ॥
ਤਬ ਲਗ ਤੇਜ ਕੀਉ ਮੈਂ ਸਾਰਾ ॥

ਸਮੂਹ ਸੰਗਤਾ ਨੁੰ ਖਾਲਸਾ ਸਾਜਨਾ ਦਿਵਸ ਵਿਸਾਖੀ ਅਤੇ ਸੰਗਰਾਂਦ ਦੀਆਂ ਲੱਖ ਲੱਖ ਵਧਾਈਆਂ ਜੀ।

ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਸੈਕਟਰ 7 ਪੰਚਕੂਲਾ ਵਿਖੇ
ਖਾਲਸਾ ਸਾਜਨਾ ਦਿਵਸ, ਵਿਸਾਖੀ ਅਤੇ ਸੰਗਰਾਂਦ ਦਾ ਦਿਹਾੜਾ
13 ਅਪ੍ਰੈਲ ਦਿਨ ਐਤਵਾਰ
ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਬਹੁਤ ਹੀ ਸ਼ਰਧਾ, ਸਤਿਕਾਰ ਸਹਿਤ ਚੜ੍ਹਦੀ ਕਲ੍ਹਾ ਨਾਲ ਮਨਾਇਆ ਜਾ ਰਿਹਾ ਹੈ ਜੀ।

ਆਪ ਸਾਰਿਆ ਨੂੰ ਬੇਨਤੀ ਹੈ ਜੀ ਗੁਰੂ ਘਰ ਪਰਿਵਾਰ ਸਮੇਤ ਹਾਜ਼ਰੀ ਭਰ ਕੇ ਬਾਣੀ ਪੜਕੇ ਸੁਣਕੇ ਅਤੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਗੁਰੂ ਕਾ ਲੰਗਰ ਦੁਪਿਹਰ 1 ਵਜੇ ਤੋਂ ਅਤੁੱਟ ਵਰਤੇਗਾ ਜੀ।

🙏ਕੰਵਰਪਾਲ ਸਿੰਘ🙏

ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ।ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ ੧੭ ॥ਸਮੂਹ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰ...
06/01/2025

ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ ੧੭ ॥

ਸਮੂਹ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।
ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਸੈਕਟਰ 7 ਪੰਚਕੂਲਾ ਵਿਖੇ 6 ਜਨਵਰੀ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ, ਸਤਿਕਾਰ ਸਹਿਤ ਚੜ੍ਹਦੀ ਕਲਾ ਵਿੱਚ ਮਨਾਇਆ ਜਾ ਰਿਹਾ ਹੈ ਜੀ।

ਵਿਸ਼ੇਸ਼ ਗੁਰਪੁਰਬ ਸਮਾਗਮ
ਸਵੇਰੇ 9 ਵਜੇ ਤੋ ਦੁਪਹਿਰ 2.15 ਵਜੇ ਤੱਕ

ਗੁਰੂ ਕਾ ਲੰਗਰ ਦੁਪਿਹਰ 1 ਵਜੇ ਤੋਂ ਅੱਤੁਟ ਵਰਤੇਗਾ ਜੀ।

ਸ਼ਾਮ ਨੂੰ ਵਿਸ਼ੇਸ਼ ਕੀਰਤਨ ਸਮਾਗਮ
ਸ਼ਾਮ 6:30 ਵਜੇ ਤੋਂ ਰਾਤ 8:30 ਵਜੇ ਤੱਕ।

ਨੋਟ---ਗੁਰੂ ਘਰ ਸ਼ਾਮ ਨੂੰ ਦੀਪ ਮਾਲਾ ਵੀ ਕੀਤੀ ਜਾਵੇਗੀ ਜੀ।

ਪਰਿਵਾਰ ਸਮੇਤ ਪੁਹੰਚ ਕੇ ਬਾਣੀ ਪੜਕੇ ਸੁਣਕੇ ਅਤੇ ਸੇਵਾ ਕਰਕੇ ਗੁਰੂ ਘਰ ਦੀਆ ਖੁਸੀਆ ਪ੍ਰਾਪਤ ਕਰੋ ਜੀ।

🙏ਕੰਵਰਪਾਲ ਸਿੰਘ🙏

ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ ੧੭ ॥

समूह संगत को धन धन गुरु गोबिंद सिंह जी के प्रकाश पूरब की लख लख बधाइयां जी। संगतों के चरणों में विनती है जी गुरुद्वारा श्री गुरु सिंह सभा सेक्टर 7 पंचकूला में 6 जनवरी को धन धन गुरु गोबिंद सिंह जी का प्रकाश पूरब समूह संगतों के सहयोग से पूर्ण श्रद्धा सत्कार सहित चढ़दी कला में मनाया जा रहा है।
विशेष गुरुपर्व समागम
सुबह 9:00 बजे से दोपहर 2:15 बजे तक
गुरु का लंगर दोपहर 1:00 बजे से अटूट बरतेगा जी।

शाम को विशेष कीर्तन समागम 6:30 बजे से रात 8:30 बजे तक।

नोट: गुरु घर में शाम को दीपमाला की जाएगी।
परिवार समेत पहुंचकर बाणी पढ़कर सुनके और सेवा करके गुरु घर की खुशियां प्राप्त करें जी।

🙏Kanwar pal Singh🙏

ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ 10 ਨਵੰਬਰ ਦਿਨ ਐਤਵਾਰ ਦੁਪਹਿ...
09/11/2024

ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ 10 ਨਵੰਬਰ ਦਿਨ ਐਤਵਾਰ ਦੁਪਹਿਰ 12.30 ਵਜੇ ਗੁਰਦੁਆਰਾ ਸਾਹਿਬ ਸੈਕਟਰ 7 ਪੰਚਕੂਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਅਲੱਗ ਅਲੱਗ ਮਾਰਕੀਟਾਂ ਵਿੱਚੋਂ ਹੁੰਦਾ ਹੋਇਆ ਜਾਏਗਾ। ਨਗਰ ਕੀਰਤਨ ਦੀ ਸਮਾਪਤੀ ਸੈਕਟਰ 15 ਦੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਨੂੰ ਹੋਵੇਗੀ। ਆਪ ਸਾਰਿਆਂ ਨੂੰ ਬੇਨਤੀ ਹੈ ਜੀ ਆਪ ਸਾਰੇ ਆਪਣੇ ਪਰਿਵਾਰਾਂ ਸਮੇਤ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਕੇ ਨਗਰ ਕੀਰਤਨ ਦੀ ਰੌਣਕ ਵਧਾਓ ਅਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ।
ਦਾਸ - ਕੰਵਰਪਾਲ ਸਿੰਘ
समूह साध संगत के चरणों में विनती है कि गुरु नानक देव जी के प्रकाश पूर्व के संबंध में नगर कीर्तन 10 नवंबर दिन रविवार दोपहर 12:30 बजे गुरुद्वारा साहिब सैक्टर 7 पंचकुला से शुरू होकर शहर की विभिन्न सेक्टरों से होते हुए जायेगा।जिसकी समाप्ति सेक्टर 15 के गुरुद्वारा में शाम को की जाएगी आप सभी से निवेदन है कि आप सभी अपने परिवारों समेत नगर कीर्तन में हाजिरी भर के नगर कीर्तन की शोभा बढ़ाएं और गुरु घर की खुशियां प्राप्त करें ।

दास -कंवरपाल सिंह

ਜਪਉ ਜਿਨੑ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥ਸਾਧ ਸੰਗਤ ਜੀ 10 June ਸੋਮਵਾਰ ਨੂੰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰ...
09/06/2024

ਜਪਉ ਜਿਨੑ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥

ਸਾਧ ਸੰਗਤ ਜੀ 10 June ਸੋਮਵਾਰ ਨੂੰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 7 ਪੰਚਕੁਲਾ ਵਿਖੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਆਪ ਸਭਨਾਂ ਨੂੰ ਬੇਨਤੀ ਹੈ ਕੀ ਗੁਰੂ ਘਰ ਵਿੱਚ ਹਾਜਰੀ ਭਰ ਕੇ ਬਾਣੀ ਪੜ੍ਹਕੇ, ਸੁਣ ਕੇ ਗੁਰੂ ਘਰ ਦੀ ਖੁਸ਼ੀਆ ਪ੍ਰਾਪਤ ਕਰੋ ਜੀ ਅਤੇ ਆਪਣਾ ਜੀਵਨ ਸਫਲਾ ਕਰੋ ਜੀ।

ਕੰਵਰਪਾਲ ਸਿੰਘ।

साध संगत जी 10 जून दिन सोमवार को शहीदों के सरताज धन धन श्री गुरु अर्जन देव जी का शहीदी दिवस है। गुरुद्वारा श्री गुरु सिंह सभा सेक्टर 7 पंचकूला में धन धन श्री गुरु अर्जन देव जी का शहीदी दिवस बहुत ही श्रद्धा और सत्कार से मनाया जा रहा है आप सभी से विनती है कि आप गुरु घर आकर बानी पढ़के, सुनके और सेवा करके गुरु घर की खुशियां प्राप्त करें और अपना जीवन सफल करें।

कंवरपाल सिंह

Address

Sector 7 Panchkula
Panchkula
134109

Telephone

+919815699571

Website

Alerts

Be the first to know and let us send you an email when Gurudwara Sri Guru Singh Sabha Sector 7 Panchkula posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Sri Guru Singh Sabha Sector 7 Panchkula:

Share