Gurdwara Sahib " Brahmin Sikh Singh Sabha" Kotian Trust

Gurdwara Sahib " Brahmin Sikh Singh Sabha" Kotian Trust Official Page of
Gurdwara Sahib Brahmin Sikh Singh Sabha" Kotian Trust
Gurdwara Sahib Kotian

10/07/2024

੧ਓ ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ੧ਓ

ਆਪ ਸਾਰਿਆਂ ਨੂੰ ਬੜੇ ਹੀ ਖੁਸ਼ੀ ਨਾਲ ਦਸਿਆ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਬ੍ਰਾਹਮਣ ਸਿੱਖ ਸਿੰਘ ਸਭਾ ਕੋਟੀਆਂ ਟਰੱਸਟ ਦੀ ਨਵੀਂ ਮੈਨੇਜਮੈਂਟ ਕਮੇਟੀ ਦੀ ਚੋਣ ਪੂਰੀ ਹੋ ਚੁੱਕੀ ਹੈ ਜੀ। ਜਿਸ ਵਿਚ ਬਹੁਮਤ ਨਾਲ ਨਿਮਨਲਿਖਤ ਮੈਂਬਰਾਂ ਦੀ ਚੋਣ ਕੀਤੀ ਗਈ ਹੈ ਜੀ:

ਚੇਅਰਮੈਨ
ਸਰਦਾਰ ਅੰਗਰੇਜ ਸਿੰਘ ਜੀ

ਪ੍ਰਧਾਨ
ਸਰਦਾਰ ਜਤਿੰਦਰ ਸਿੰਘ ਜੀ

ਉਪ ਪ੍ਰਧਾਨ
ਸਰਦਾਰ ਚੰਚਲ ਸਿੰਘ ਜੀ

ਸਕੱਤਰ
ਸਰਦਾਰ ਸਵਰਨ ਸਿੰਘ ਜੀ

ਖਜਾਨਚੀ
ਸਰਦਾਰ ਬਲਜਿੰਦਰ ਸਿੰਘ ਜੀ

ਸਟੋਰ ਇੰਚਾਰਜ
ਸਰਦਾਰ ਸਿਮਰਨਜੀਤ ਸਿੰਘ ਜੀ

ਸਾਰੇ ਨਵ ਨਿਯੁਕਤ ਮੈਂਬਰ ਸਾਹਿਬਾਨਾਂ ਨੂੰ ਵਧਾਈ।

ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ

ਨੌਂਵੇ ਪਾਤਸ਼ਾਹ, ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ।ਧਾਰਮਿਕ ਆਜ...
29/04/2024

ਨੌਂਵੇ ਪਾਤਸ਼ਾਹ, ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ।ਧਾਰਮਿਕ ਆਜ਼ਾਦੀ ਅਤੇ ਹੱਕ ਸੱਚ ਲਈ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਨੌਵੇਂ ਪਾਤਸ਼ਾਹ ਜੀ ਸਮੁੱਚੀ ਕੌਮ ਨੂੰ ਆਪਣੀ ਅਸੀਸ ਬਖ਼ਸ਼ਣ ਅਤੇ ਗੁਰਸਿੱਖੀ ਜੀਵਨ ਜਿਉਣ ਦਾ ਬਲ ਬਖਸ਼ਣ ।

Address

Village Kotian
Panchkula
134107

Website

Alerts

Be the first to know and let us send you an email when Gurdwara Sahib " Brahmin Sikh Singh Sabha" Kotian Trust posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurdwara Sahib " Brahmin Sikh Singh Sabha" Kotian Trust:

Share