Inspiration Thoughts

Inspiration Thoughts Dream is not that which you see while sleeping it is something that does not let you sleep
A.P.J.

04/11/2018

Happy Diwali to all ✨🙏✨

08/10/2018
21/08/2018
05/01/2018

ਡੁੱਬ ਜਾਂਦੀਆ ਨੇ ਕਿਸ਼ਤੀਆ ਜਦ ਅੳਦੇ ਨੇ ਤੂਫਾਂਨ,
ਯਾਦਾ ਰਹਿ ਜਾਂਦੀਆ ਨੇ ਵਿੱਛੜ ਜਾਂਦੇ ਨੇ ਇਨਸਾਨ,
ਯਾਦ ਰੱਖੋਗੇ ਤਾ ਬਹੁਤ ਹੀ ਕਰੀਬ ਪਾਵੋਗੇ ,
ਭੁੱਲ ਜਾਵੋਗੇ ਤਾ ਪੂਰੀ ਉਮਰ ਲੱਬਦੇ ਰਹਿ ਜਾਵੋਗੇ

06/12/2017

ਉਹ ਬੇਗਾਨਿਆਂ ਵਿੱਚ ਆਪਣੇ, ਅਸੀਂ ਆਪਣਿਆਂ ਤੋਂ ਅਨਜਾਣ ਲੱਗਦੇ ਨੇ.....
ਸਾਡੇ ਖ਼ੂਨ ਦੀ ਵੀ ਕੋਈ ਕੀਮਤ ਨਹੀ ਤੇ ਉਹਨਾ ਦੇ ਹੰਝੂਆਂ ਦੇ ਵੀ ਦਾਮ ਲੱਗਦੇ ਨੇ......!!!

30/11/2017

ਹੁਣ ਨਹੀਂ ਦਿਲ ਕਰਦਾ ਕਿ ਉਦਾਸ ਮੈਂ ਹੋਵਾਂ
ਤੇ ਛਾਤੀਆਂ ਕਾਗਜਾਂ ਦੀਆਂ ਵਿੰਨ੍ਹ ਛੱਡਾ।

29/11/2017

ਬਚਪਨ ਬਹੁਤ ਸੋਹਣਾ ਸੀ
ਹੁਣ ਨਾਲ਼ੋਂ.....
ਜਦੋਂ ਖਿਡੌਣੇ ਹੀ ਜ਼ਿੰਦਗੀ ਸੀ
ਤੇ ਹੁਣ ਜ਼ਿੰਦਗੀ ਹੀ ਖਿਡੌਣਾ ਹੈ....!!!

28/11/2017

"ਛਾਤੀਆਂ ਬਿਗਾਨੀਆਂ ਨੂੰ ਫੀਤੇ ਫਿਰੇਂ ਮਾਰਦਾ,
ਹੋਰਾਂ ਦੀਆਂ ਜੰਮੀਆਂ ਨੂੰ ਫਿਰੇਂ ਕਾਕਾ ਤਾੜਦਾ" !
"ਟੱਪਦੀ ਜਵਾਨੀ ਸਾਲ ਬਾਰਾਂ-ਚੌਦਾਂ ਰੁਕ ਜਾ,
ਜਵਾਨ ਹੋ ਜੂ ਧੀ ਦੇਖੀਂ ਗਲ੍ਹਾ ਕਿੱਦਾਂ ਸੁੱਕਦਾ" !
"ਤੁਰ ਪਈ ਜੇ ਉਹ ਵੀ ਤੇਰੇ ਰਾਹ ਚੁਣੇ ਨੂੰ,
ਢੂਹੇ ਵਿੱਚ ਲੈ ਲਈਂ ਉਦੋਂ ਜੱਟ-ਪੁਣੇ ਨੂੰ" !!

Address

Ransih Kalan
Nihal Singhwala
142055

Alerts

Be the first to know and let us send you an email when Inspiration Thoughts posts news and promotions. Your email address will not be used for any other purpose, and you can unsubscribe at any time.

Share