Sri Guru Nanak Darbaar

Sri Guru Nanak Darbaar Contact information, map and directions, contact form, opening hours, services, ratings, photos, videos and announcements from Sri Guru Nanak Darbaar, Religious Center, 18A/6-11179/1, Doriwalan, New Rohtak Road, New Delhi.

This Page give Updates to Sangat about the Kirtan Darbaar's & Activities going to be held in Gurdwara Sri Guru Nanak Darbaar
(For Further queries Feel Free to contact us)

25/11/2024

Waheguru ji ka Khalsa
Waheguru ji ki Fateh

DASHMESH SEWAK JATHA

✨Guru Gobind Singh Ji De Lakhte-Jigar Baba Zorawar Singh Ji Baba Fateh Singh Ji atte Poojnik Mata Gujri ji di Lasani Shahdat Nu Samarpit✨

🙏🏻Guru Gobind Singh Ji De Sarbans atte Samuh Shaheeda di nighi Yaad Dillan Vich Le ke🙏🏻

🌼Safar-E-Shahadat🌼
Dashmesh Sewak Jatha

🌼✨🌼✨🌼✨🌼✨🌼✨

Gurdwara Sri Guru Nanak Darbaar Doriwalan
Date:- 20th December to 28th December 2024

Rojana Raat nu 9:15 Vaje Garam Dudh Da Langar lagaya ja reha hai ji🙏🏻

Aap saryan nu benti hai apne pariwar nal pahuchan di kirpa karni

27 December 2024 Shaam nu Chaar Sahibzaade Movie Dikhayi Jayegi 🙏🏻

For any further queries:-
8595629995
Harmeet Singh

Waheguru ji ka Khalsa Waheguru ji ki Fatehਗੁਰੂ ਗੋਬਿੰਦ ਸਿੰਘ ਜੀ ਦੇ ਲਖਤ-ਏ-ਜਿਗਰ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਪੂ...
19/12/2023

Waheguru ji ka Khalsa Waheguru ji ki Fateh

ਗੁਰੂ ਗੋਬਿੰਦ ਸਿੰਘ ਜੀ ਦੇ ਲਖਤ-ਏ-ਜਿਗਰ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਪੂਜਨੀਕ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤਿ

20th December ton 28th December tak Garam Dudh Da Langar lgaya jaa reha hai ji

27th December nu Chaar Sahibzaade Movie Dikhayi Jayegi
Aap saree Sangat nu benti hai apne pariwaar de naal Haazri bharni ji 🙏🏻

ਗੁਰੂ ਗੋਬਿੰਦ ਸਿੰਘ ਜੀ ਦੀ ਸਰਬੰਸ ਅਤੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਦਿਲਾਂ ਵਿੱਚ ਲੈ ਕੇ

ਰੋਜਾਨਾ ਗਰਮ ਦੁੱਧ ਦਾ ਲੰਗਰ ਅਤੇ 27 December ਨੂ ਚਾਰ ਸਾਹਿਬਜਾਦੇ FILM ਦਿਖਾਈ ਜਾਣੀ ਹੈ ਜੀ

ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਨਿਮਰ ਪ੍ਰਣਾਮ। ਸਿੱਦਕ, ਸਬਰ ਅਤੇ ਜਜ਼ਬੇ ਦਾ ਇਤਿਹਾਸ ਰਚਣ ਵਾਲੀ ਇਹ ਵੀਰ ਗਾਥਾ ਸਾਨੂੰ ਇਨਸਾਫ਼ ਅਤੇ ਧਰਮ ਦੀ ਰਾਖੀ ਲਈ ਆਪਾ ਵਾਰਨ ਦਾ ਹੌਂਸਲਾ ਦਿੰਦੀ ਹੈ।

Dashmesh sewak jatha



🌸🌸🌸🌸🌸🌸🌸🌸🌸🌸🌸🌸🌸🌸🌸

Haazri Jarur Bharni Ji 🙏🏻29th July 2023Sri Guru Nanak Darbaar 8:30 ton 9:30 Bhai Pyara Singh Singh Ji (Mumbai Wale)
29/07/2023

Haazri Jarur Bharni Ji 🙏🏻
29th July 2023
Sri Guru Nanak Darbaar
8:30 ton 9:30 Bhai Pyara Singh Singh Ji (Mumbai Wale)

06/06/2023

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਕੀਤੇ ਅਟੈਕ ਚ ਸ਼ਹੀਦ ਹੋਏ ਸਿੰਘ- ਸਿੰਘਣੀਆ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏

19/05/2023
21 ਦਸੰਬਰ ਤੋਂ ਲੈਕੇ 28 ਦਸੰਬਰ ਤਕ 🌸🙏🏻ਗੁਰੂ ਗੋਬਿੰਦ ਸਿੰਘ ਜੀ ਦੇ ਲਖਤ-ਏ-ਜਿਗਰ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਪੂਜਨੀਕ ਮਾਤਾ...
29/12/2022

21 ਦਸੰਬਰ ਤੋਂ ਲੈਕੇ 28 ਦਸੰਬਰ ਤਕ 🌸🙏🏻
ਗੁਰੂ ਗੋਬਿੰਦ ਸਿੰਘ ਜੀ ਦੇ ਲਖਤ-ਏ-ਜਿਗਰ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਪੂਜਨੀਕ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤਿ

ਗੁਰੂ ਗੋਬਿੰਦ ਸਿੰਘ ਜੀ ਦੀ ਸਰਬੰਸ ਅਤੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਦਿਲਾਂ ਵਿੱਚ ਲੈ ਕੇ

ਰੋਜਾਨਾ ਗਰਮ ਦੁੱਧ ਦਾ ਲੰਗਰ ਅਤੇ ਚਾਰ ਸਾਹਿਬਜਾਦੇ FILM ਦਿਖਾਈ ਗਈ ਅਤੇ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਗਏ ਹਨ

ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਨਿਮਰ ਪ੍ਰਣਾਮ। ਸਿੱਦਕ, ਸਬਰ ਅਤੇ ਜਜ਼ਬੇ ਦਾ ਇਤਿਹਾਸ ਰਚਣ ਵਾਲੀ ਇਹ ਵੀਰ ਗਾਥਾ ਸਾਨੂੰ ਇਨਸਾਫ਼ ਅਤੇ ਧਰਮ ਦੀ ਰਾਖੀ ਲਈ ਆਪਾ ਵਾਰਨ ਦਾ ਹੌਂਸਲਾ ਦਿੰਦੀ ਹੈ।

🌸🌸🌸🌸🌸🌸🌸🌸🌸🌸🌸🌸🌸🌸🌸

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ।। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।ਸਾਹਿਬ-ਏ-ਕਮਾਲ, ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰ...
29/12/2022

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ।। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।
ਸਾਹਿਬ-ਏ-ਕਮਾਲ, ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।
Heartiest Greetings to all on Prakash Purab of Sahib Shri Guru Gobind Singh ji

Haazri Jarur Bharni Ji 🙏🏻🌸Dhan Guru Gobind Singh Sahib Ji Maharaj
27/12/2022

Haazri Jarur Bharni Ji 🙏🏻🌸
Dhan Guru Gobind Singh Sahib Ji Maharaj

ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ ।। ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ ।। ੧੬ ।।'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿ...
08/12/2022

ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ ।। ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ ।। ੧੬ ।।
'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ

Address

18A/6-11179/1, Doriwalan, New Rohtak Road
New Delhi
110005

Opening Hours

Monday 4am - 9pm
Tuesday 4am - 9pm
Wednesday 4am - 9pm
Thursday 4am - 9pm
Friday 4am - 9pm
Saturday 4am - 9pm
Sunday 4am - 9pm

Website

Alerts

Be the first to know and let us send you an email when Sri Guru Nanak Darbaar posts news and promotions. Your email address will not be used for any other purpose, and you can unsubscribe at any time.

Share