Akaal Purakh Ki Fauj

Akaal Purakh Ki Fauj Akaal Purakh Ki Fauj aims at :
- Adopting Education
- Serving Humanity
- Creating Awareness

We came into existence with an idea of some young sikhs of Delhi in 2015 and with Guru Sahib’s blessings and Sangat’s love’s. Our goal is to spread Guru Sahib’s message to each and every person on this earth.

24/11/2025
24/11/2025

Drone Show at Anandpur Sahib

05/09/2025

ਸਾਨੂੰ ਪਤਾ ਹੈ ਜੰਗ ਸੌਖੀ ਨਹੀਂ ਹੈ , ਸਾਨੂੰ ਪਤਾ ਹੈ ਜੰਗ ਲੰਬੀ ਚੱਲਣੀ ਹੈ l
ਅਸੀਂ ਪੂਰੇ ਸਬਰ ਨਾਲ ਲੜਾਂਗੇ , ਪੂਰੇ ਹੱਠ ਨਾਲ ਲੜਾਂਗੇ l

ਪੰਜਾਬ ਨਾ ਕਦੇ ਹਾਰਿਆ ਹੈ ਨਾ ਕਦੇ ਹਾਰੇਗਾ l
ਪੰਜਾਬ ਜਿੱਤਦਾ ਹੈ ਜਾ ਲੜਦਾ ਹੈ , ਪਰ ਕਦੇ ਹਾਰਦਾ ਨਹੀਂ l ਪੰਜਾਬ ਮੁੜ ਕੇ ਫਿਰ ਖੜਦਾ ਹੈ , ਪਰ ਕਦੇ ਹਾਰਦਾ ਨਹੀਂ l




04/09/2025

ਬੀਬੀ ਜੀ ਸਤਿ ਸ਼੍ਰੀ ਅਕਾਲ,, ਅਸੀਂ ਚੈਨਲ ਤੋਂ ਆਏ ਆਂ ਤੁਹਾਡਾ ਹਾਲ ਚਾਲ ਪੁੱਛਣ,," ਚੈਨਲ ਆਲੀ ਕੁੜੀ ਨੇ ਰੁੜ੍ਹ ਚੁੱਕੇ ਘਰ ਨੂੰ ਛੱਡ ਉੱਚੀ ਥਾਂ ਤੇ ਬੈਠੀ ਬੀਬੀ ਨੂੰ ਆਖਿਆ,,,
ਅਸੀਂ ਤਾਂ ਪੁੱਛਣਾ ਈ ਆ ਤੁਹਾਡੇ ਤੋਂ,,"
"ਹਾਂ ਹਾਂ ਪੁੱਤ ਪੁੱਛ ਕੀ ਪੁੱਛਣਾ,,"

"ਬੀਬੀ ਜੀ ਮੈਨੂੰ ਪਤਾ ਲੱਗਾ ਸਾਰਾ ਕੁੱਝ ਈ ਰੁੜ੍ਹ ਗਿਆ ਤੁਹਾਡਾ,, ਘਰ ਵੀ,, ਡੰਗਰ ਵੀ,, ਫਸਲ ਵੀ,, ਲੀੜਾ ਲੱਤਾ ਵੀ,,"ਕੁੜੀ ਨੇ ਸੁਆਲ ਪੁੱਛਿਆ,,
"ਨਾਂ ਧੀਏ ਨਾਂ,,ਸਾਰਾ ਕੁੱਝ ਨੀ ਰੁੜਿਆ,, ਸਾਡਾ ਸਬਰ,, ਸਾਡਾ ਧਰਮ,, ਸਾਡੀ ਕੌਮ ਸਾਡੇ ਕੋਲ ਆ,,,ਬੜਾ ਦਿੱਤਾ ਦਾਤੇ ਨੇ,,, ਬੀਬੀ ਨੇ ਕੁੜੀ ਦੇ ਸਾਰੇ ਸੁਆਲ ਖ਼ਤਮ ਕਰਤੇ,,,
"ਬੀਬੀ ਜੀ ਸਰਕਾਰ ਤੋਂ ਕੀ ਮੰਗ ਕਰਦੇ ਓ??"ਕੁੜੀ ਨੇ ਆਮ ਜੀ ਪੁੱਛੀ ਜਾਣ ਵਾਲੀ ਗੱਲ ਪੁੱਛੀ,,,
"ਧੀਏ ਮੰਗਣ ਵਾਲੇ ਤੋਂ ਕੀ ਮੰਗਣਾ,,, ਅਸੀਂ ਦੇਣ ਵਾਲੇ ਤੋਂ ਮੰਗਾਂਗੇ,,ਉਹ ਦੋ ਤਿੰਨ ਸਾਲਾਂ ਬਾਹਦ ਸਮਾਨ ਲੈ ਜਾਂਦਾ ਏ,, ਰਿਸ਼ਤੇ ਦੇ ਜਾਂਦਾ ਏ,,, ਕਈ ਧੀਆਂ ਕਈ ਪੁੱਤ ਦਿੱਤੇ ਆ,, ਓਨੇ,, ਸਾਡੀ ਧੀਏ ਓਦੇ ਨਾਲ ਸਿੱਧੀ ਗੱਲ ਆ,, ਸਰਕਾਰ ਨੂੰ ਆਖੀਂ ,, ਜੇ ਓਨੂੰ ਕੋਈ ਲੋੜ ਹੋਈ ਤਾਂ ਆ ਜਾਵੇ,,, ਬੜਾ ਕੁੱਝ ਦਿੱਤਾ ਏ,,, ਸ਼ੁਕਰ ਆ ਸ਼ੁਕਰ ਆ ਸ਼ੁਕਰ ਆ,,, ਓਦੀ ਬੜੀ ਕਿਰਪਾ.

ਅਕਾਲ ਸਹਾਇ


26/12/2024

Screening of Chaar Sahibzaade G.H.P.S Vasant Vihar

दिसंबर महीने का सिख इतिहास Lopoke BrothersJashan Jagdev द्वारा लिखित -Avtar Records संगीत Saggi Nexussपूरे गाने का लिंक
10/12/2024

दिसंबर महीने का सिख इतिहास Lopoke Brothers
Jashan Jagdev द्वारा लिखित -
Avtar Records संगीत Saggi Nexuss
पूरे गाने का लिंक

𝐀𝐯𝐭𝐚𝐫 𝐋𝐚𝐤𝐡𝐚 presents new punjabi song Sikh Itihaas by Lopoke Brothers.Do Subscribe & Press Bell Icon for more latest and new punjabi songs.Song - S...

Joti Jot Divas Guru Gobind Singh Ji
06/11/2024

Joti Jot Divas
Guru Gobind Singh Ji

Gurgaddi DivasSri Guru Granth Sahib Ji
02/11/2024

Gurgaddi Divas
Sri Guru Granth Sahib Ji

Janam Divas Mata Sahib Kaur Ji
02/11/2024

Janam Divas
Mata Sahib Kaur Ji

31/10/2024

Address

C1A , Bhagat Singh Enclave , Raja Garden
New Delhi
110027

Telephone

+917271997199

Website

Alerts

Be the first to know and let us send you an email when Akaal Purakh Ki Fauj posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Akaal Purakh Ki Fauj:

Share