30/03/2020
ਜੈ ਬਾਬੇ ਦੀ 🙏ਜੈ ਬਾਬੇ ਦੀ
ਸਿੱਧ ਬਾਬਾ ਬਾਲਕ ਨਾਥ ਮੰਦਿਰ ਗੁਲਪੁਰ,
ਤਹਿਸੀਲ ਬਲਾਚੌਰ ਜ਼ਿਲ੍ਹਾ ਨਵਾਂਸ਼ਹਿਰ
ਮੁੱਖ ਸੇਵਾਦਾਰ ਭਗਤ ਕੁੱਕੂ ਜੀ ਵੱਲੋਂ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਸ਼ਾਸ਼ਨ ਵੱਲੋਂ ਇਸ ਮਹਾਮਾਰੀ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਘਰ ਵਿਚ ਰਹਿਣ ਦੀਆ ਹਦਾਇਤਾਂ ਦਿੱਤੀਆਂ ਗਈਆਂ ਹਨ। ਜਿਸਨੂੰ ਦੇਖਦੇ ਹੋਏ ਮੁੱਖ ਸੇਵਾਦਾਰ ਕੁੱਕੂ ਭਗਤ ਜੀ ਵੱਲੋ ਲੋੜਮੰਦ ਪਰਿਵਾਰਾਂ ਨੂੰ ਲੰਗਰ ਅਤੇ ਰਾਸ਼ਨ ਦੀਆ ਕਿੱਟਾਂ ਦਿੱਤੀਆਂ ਜਾਵੇਗੀਆ ਜੋ ਕਿ ਗ਼ਰੀਬੀ ਰੇਖਾ ਤੋਂ ਹੇਠਾਂ ਹਨ ਅਤੇ ਮੋਟਰਾਂ ਤੇ ਝੁੱਗੀਆਂ ਵਿੱਚ ਰਹਿੰਦੇ ਹਨ। ਜਿੱਥੇ ਅਸੀਂ ਪਹਿਲਾਂ ਲੰਗਰ ਦੀ ਸੇਵਾ ਕਰਦੇ ਸੀ ਉਸ ਵਿੱਚ ਏਹ ਮਹਾਮਾਰੀਂ ਦੇ ਖ਼ਤਰੇ ਨੂੰ ਮੁੱਖ ਦੇਖਦੇ ਹੋਏ ਅਸੀਂ ਹੁਣ ਘਰ ਘਰ ਵਿੱਚ ਜਾ ਕੇ ਲੰਗਰ ਅਤੇ ਰਾਸ਼ਨ ਦੀਆ ਕਿੱਟਾਂ ਦੇਵਾਂਗੇ। ਇਸ ਕਿੱਟ ਵਿੱਚ ਖੰਡ, ਆਟਾ, ਚੌਲ, ਪਿਆਜ ਅਤੇ ਆਲੂ ਦੇਵਾਂਗੇ।
ਜੋ ਕਿ ਪਿੰਡ ਚਣਕੌਆ, ਚਣਕੌਈ, ਸਿੰਬਲਮਜਾਰਾ, ਕੋਲਗੜ, ਬਛੋੜੀ, ਸਾਧੜਾ, ਸਾਹਿਬਾ, ਮਜਾਰਾ, ਭਾਰਾਪੁਰ, ਮਹਿੰਦਪੁਰ, ਮਾਜਰੀ, ਸਜਾਵਲਪੁਰ, ਰਕੜਾ ਢਾਹਾ, ਜੈਨਪੁਰ, ਰੁੜਕੀ-ਮੁਗਲਾ, ਬਕਾਪੁਰ, ਰੁੜਕੀ - ਕਲਾ, ਰੁੜਕੀ - ਖੁਰਦ, ਕੁਲੇਵਾਲ ਜੋ ਕਿ ਏਨਾ ਪਿੰਡਾਂ ਵਿਚ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਰਾਸ਼ਨ ਦੀ ਲੋੜ ਹੋਵੈ । ਦਿਤੇ ਗਏ ਨੰਬਰ ਤੇ ਸਪੰਰਕ ਕਰੋ.....
ਸੰਪਰਕ ਕਰੋ
📞9815206249
📞7009251348
🔴 ਜੇ ਕੋਈ ਸੇਵਾਦਾਰ ਕੋਈ ਵੀ ਸੇਵਾ ਕਰਨੀ ਚਾਹੁੰਦਾ ਹੈ ਉਹ ਵੀ ਦਿਤੇ ਗਏ ਨੰਬਰਾਂ ਤੇ ਸੰਪਰਕ ਕਰੋ ਧੰਨਵਾਦ 🔴