Jai baba sai lok ji

Jai baba sai lok ji Jai ho

ਜਦ ਬਾਬਾ ਸ਼੍ਰੀਚੰਦ ਜੀ ਦਾ ਜਨਮ ਹੋਇਆ ਤਾਂ ਦਾਈ ਵੇਖ ਕੇ ਬੜੀ ਹੈਰਾਨ‌ ਹੋਈ ਕਿ ਸੀਸ ਬਵਰਾਨ ਬਿਭੂਤੀ ਰਮਾਈ ਹੋਈ ਸੱਜੇ ਕੰਨ ਵਿੱਚ ਮੁੰਦਰ ਹੈ, ਬੜਾ ਹ...
26/08/2025

ਜਦ ਬਾਬਾ ਸ਼੍ਰੀਚੰਦ ਜੀ ਦਾ ਜਨਮ ਹੋਇਆ ਤਾਂ ਦਾਈ ਵੇਖ ਕੇ ਬੜੀ ਹੈਰਾਨ‌ ਹੋਈ ਕਿ ਸੀਸ ਬਵਰਾਨ ਬਿਭੂਤੀ ਰਮਾਈ ਹੋਈ ਸੱਜੇ ਕੰਨ ਵਿੱਚ ਮੁੰਦਰ ਹੈ, ਬੜਾ ਹੀ ਅਨੋਖਾ ਬਾਲ ਪ੍ਰਗਟ ਹੋਇਆ ਹੈ, ਬੇਅੰਤ ਪ੍ਰਕਾਸ਼ ਹੋਇਆ, ਮਾਤਾ ਸੁਲੱਖਣੀ ਜੀ ਖੁਸ਼ ਹੋਏ, ਬੀਬੀ ਨਾਨਕੀ ਜੀ ਨੇ ਖੁਸ਼ ਹੋ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਾਰੇ ਕੋਤਕ ਬਾਰੇ ਦੱਸਿਆ। ਗੁਰੂ ਨਾਨਕ ਸਾਹਿਬ ਨੇ ਭੈਣ ਨਾਨਕੀ ਨੂੰ ਆਪਣੇ ਪਾਸ ਬਿਠਾ ਕੇ ਬੜੀ ਧੀਰਜ ਨਾਲ ਵਿਥਿਆ ਸੁਣਾਈ, ਜਿਸਨੂੰ ਬੀਬੀ ਲਛਮੀ ਨੇ ਆਪਣੀ ਲਿਖੀ ਜਨਮ ਸਾਖੀ ਵਿੱਚ ਦਰਜ ਕੀਤਾ ਹੈ:-
ਸੁਣ ਬੇਬੇ ਜੀ ਬਾਤ ਬਤਾਊਂ,
ਰਿਦੇ ਕੀ ਬਾਤ ਤੁਝੇ ਸਮਝਾਉਂ ।
ਏਹ ਈਸ਼ਵਰ ਸ਼ਿਵਜੀ ਭੰਡਾਰੀ,
ਹਮਰੀ ਪ੍ਰੀਤ ਆਯਾ ਗਿਰਧਾਰੀ।
ਏਹ ਵਿਸ਼ੇਸ਼ ਉਤਮ ਬਡ ਭਾਰਾ,
ਇਸਕਾ ਪੰਥ ਚਲੇ ਜੱਗ ਸਾਰਾ।
ਸਾਧੂ ਮੂਰਤ ਬ੍ਰਹਮ ਜਗਵੇਤਾ,
ਹਮਰੇ ਸੁਖ਼ਨ ਪਰ ਰਖਿਆ ਹੇਤਾ।

ਬਾਬਾ ਸ਼੍ਰੀਚੰਦ ਜੀ ਮਹਾਰਾਜ ਦਿਨ ਬਦਿਨ ਕੁਛ ਵੱਡੇ ਹੋਣ ਲਗ ਪਏ, ਹਿਰਦਾ ਬੜਾ ਸ਼ਾਂਤ ਰੂਪ ਗਿਆਨਵਾਨ ਸੀ, ਬਚਪਨ ਵਿੱਚ ਆਮ ਬਾਲਕਾਂ ਵਾਂਗ ਰੋਂਦੇ ਨਹੀਂ ਸਨ। ਜੋ ਭੀ ਆਪ ਦੇ ਦਰਸ਼ਨ ਕਰਦਾ ਉਸਦੇ ਹਿਰਦੇ ਕੁਦਰਤੀ ਸ਼ਾਂਤੀ ਆ ਜਾਂਦੀ। ਅੱਗਲੇ ਲੇਖਾਂ ਵਿਚ ਹੋਰ ਵਿਸਥਾਰ ਆਪ ਜੀ ਨਾਲ ਸਾਂਝਾ ਕੀਤਾ ਜਾਏਗਾ।

02/07/2025

Address

Nawanshahr Doaba
144505

Telephone

+918195937477

Website

Alerts

Be the first to know and let us send you an email when Jai baba sai lok ji posts news and promotions. Your email address will not be used for any other purpose, and you can unsubscribe at any time.

Share

Category