Bhujangi Sevak Jatha Hazur Hahib Nanded

Bhujangi Sevak Jatha Hazur Hahib Nanded Contact information, map and directions, contact form, opening hours, services, ratings, photos, videos and announcements from Bhujangi Sevak Jatha Hazur Hahib Nanded, Religious organisation, Near Station, Harsh Nagar, Nanded.

Khalsa sajna divas Gurudwara gate no5
15/04/2019

Khalsa sajna divas
Gurudwara gate no5

06/01/2019
Khalsa sajna divas Gurudwara gate no 5 shaheedpura nanded Tayari shuru
15/03/2018

Khalsa sajna divas
Gurudwara gate no 5 shaheedpura nanded
Tayari shuru

30/01/2018

ਕੁੱਠਾ ਅਤੇ ਝਟਕਾ

ਮੁਸਲਮਾਨੀ ਤਰੀਕੇ ਨਾਲ ਕੁੱਠਾ (ਕੁਸਤਹ) ਜੀਵ ਦਾ ਮਾਸ ਸਿੱਖ ਮੱਤ ਵਿਚ ਨਿਸ਼ੇਧ ਕੀਤਾ ਗਿਅਾ ਹੈ, ਕਿੳੁੰਕਿ ਜੀਵ ਮਾਰਣ ਵਿੱਚ ਹੱਦੋ ਵੱਧ ਬੇਰਹਿਮੀ ਹੁੰਦੀ ਹੈ, ਅਰਥਾਤ ਅੱਧਾ ਜ਼ਿਬਹ ਕੀਤਾ ਹੋੲਿਅਾ ਜੀਵ ਤੇ ਤੜਫ ਤੜਫ ਕੇ ਚਿਰ ਵਿੱਚ ਪ੍ਰਾਣ ਦੇੰਦਾ ਹੈ। ਭਯ ਅਤੇ ਦੁੱਖ ਦਾ ਪ੍ਰਭਾਵ ਜੋ ਜੀਵ ਤੇ ੳੁਸ ਦਸ਼ਾ ਵਿੱਚ ਹੋੲਿਅਾ ਕਰਦਾ ਹੈ, ੳੁਸ ਦਾ ਸੂਖਮ ਅਸਰ ਮਾਸ ਖਾਣ ਵਾਲੇ ਤੇ ਅਵੱਸ਼ ਹੁੰਦਾ ਹੈ। ‘ਸੱਤ ਸ਼੍ਰੀ ਅਕਾਲ’ ਕਹਿ ਕੇ ਸ਼ਸ਼ਤ੍ਰ ਦੇ ੲਿਕ ਪ੍ਰਹਾਰ (ਵਾਰ) ਨਾਲ ਸਿਰ ਅਲਗ ਕਰਨ ਦਾ ਨਾਮ ਝਟਕਾ ਹੈ। ਸਿੱਖਾ ਵਿੱਚ ਝਟਕੇ ਦਾ ਮਾਸ ੲਿਸ ਲੲੀ ਵਿਧਾਨ ਹੈ ਕਿ ੲਿਕ ਤਾਂ ਸ਼ਸ਼ਤ੍ਰ ਪ੍ਰਹਾਰ ਦਾ ਅਭਿਅਾਸ ਹੁੰਦਾ ਹੈ, ਦੂਜੇ ਜੀਵ ਮਾਰਨ ਵਿੱਚ ਨਿਰਦਯਤਾ ਘੱਟ ਹੁੰਦੀ ਹੈ। ਜੇ ੲਿਕ ਵਾਰ ਨਾਲ ਸਿਰ ਧੜ ਤੋ ਜੁਦਾ ਨਾ ਹੋਵੇ, ਤਾਂ ੳੁਸ ਨੂੰ ‘ਪਟਕਾ’ ਅਾਖੀਦਾ ਹੈ, ਜੋ ਖਾਣਾ ਨਿੰਦਿਤ ਹੈ। ਝਟਕਾ ਰਾਮਜੰਗਾ (ਬੰਦੂਕ) ਨਾਲ ਭੀ ਕੀਤਾ ਜਾਂਦਾ ਹੈ। “ਤੁਪਕ ਮਾਰਿ ਝਟਕਾ ਕਰ੍ਯੋ ਭਾ ਸ਼ਬਦ ੳੁਚੇਰੇ ॥” ਝਟਕਾ ਅਾਪ ਕਰਣਾ ਖਾਲਸੇ ਨੇ ਅਤੇ ਫਿਰ ਅਾਪ ਪਕਾ ਕੇ ਛਕਣਾ, ਤੁਰਕ ਤੋ ਲੈਕੇ ਕਦੇ ਨਹੀ ਖਾਣਾ “ਤਨਖਾਹਨਾਮਾ - ਲੈ ਤੁਰਕਨ ਤੇ ਮਾਸ ਜੁ ਖਾਵੈ, ਗੋਬਿੰਦ ਸਿੰਘ ਵਹ ਸਿਖ ਨ ਭਾਵੈ।” ਕੁੱਠੇ ਮਾਸ ਨੂੰ ਲੈਕੇ ਰਹਿਤਨਾਮੇ ਚੋ ਹੋਰ ਫੁਰਮਾਨ ਹੈ “ ਕੁੱਠਾ ਹੁਕਾ ਚਰਸ ਤਮਾਕੂ। ਗਾਂਜਾ ਟੋਪੀ ਤਾੜੀ ਖਾਕੂ। ੲਿਨ ਕੀ ਓਰ ਨ ਕਬਹੂ ਦੇਖੇ। ਰਹਤਵੰਤ ਸੋ ਸਿੰਘ ਵਿਸੇਖੇ॥ ਰਹਿਤਨਾਮਾ ਭਾੲੀ ਦੇਸਾ ਸਿੰਘ ਜੀ ਕਾ

ਝਟਕੇ ਅਤੇ ਕੁੱਠੇ ਬਾਰੇ ੲਿਹ ੲਿਕ ਪੰਕਤੀ ਚ ਫੁਰਮਾਨ ਮਿਲਦਾ ਹੈ । “ ਕਰਿ ਝਟਕੇ ਬਕਰਨ ਕੋ ਖੈਯੋ। ਮੁਰਦੇ ਕੁੱਠੇ ਨਿਕਟ ਨ ਜੈਯੋ॥ ਰਹਿਤਨਾਮਾ ਬਾੲੀ ਚੌਪਾ ਸਿੰਘ ਜੀ

ਝਟਕੇ ਬਾਰੇ ਹੋਰ ਵੀ ਰਹਿਤਨਾਮਿਅਾ ਚੋ ਫੁਰਮਾਨ ਮਿਲਦੇ ਨੇ “ ਬਕਰਾ ਝਟਕਾ ਛਕੇ ਤਾ ਛਕੇ, ਅਵਰ ਮਾਸ ਵੱਲ ਕਬਹੂੰ ਨ ਤਕੇ॥”- ਰਹਿਤਨਾਮਾ ਭਾੲੀ ਦੇਸਾ ਸਿੰਘ ਜੀ
ਪ੍ਰੇਮ ਸੁਮਾਰਗ ਚੋ ਫੁਰਮਾਨ “ਕੰਦ ਮੂਲ ਤਰਕਾਰੀ ਸਾਗ ਜਹਾਂ ਤਕ ਹੈ, ਸੋ ਸਭ ਪਵਿੱਤ੍ਰ ਹੈ, ਜੋ ੲਿਨ ਵਸਤੂਅਾਂ ਮੇ ਅਾਪਣੀ ਦੇਹੀ ਮਾਫ਼ਕ (ਅਨੁਕੂਲ) ਹੋਵੈ ਸੋ ਸਭ ਖਾੲੇ। ਮਾਸ ਮੱਛੀ ਖਾਣੇ ਮੇ ਭੀ ਬਿਚਾਰ ਹੈ ਕਿ ਅਖੇੜ ਬ੍ਰਿੱਤਿ (ਸ਼ਿਕਾਰ) ਕਰ ਖਾੲੇ, ਜਿਸ ਨੂੰ ਹਥਿਅਾਰ ਨਾਲ ਮਾਰੇ ੳੁਸੀ ਕੋ ਪਵਿੱਤ੍ਰ ਕਰ ਜਾਣੈ, ਅਰ ਜੋ ਸ਼ਿਕਾਰ ਕਰ ਨਾ ਸਕੈ ਤਾਂ ਝਟਕੇ ਕਾ ਖਾੲੇ।” ੲਿਸ ਵੇਲੇ ਸੂਰਬੀਰ ਸਿੱਖ ਕੌਮ ਵਿੱਚ ਜੈਨਮਤ ਦਾ ਅਸਰ ਪ੍ਰਤੀਤ ਹੋ ਰਿਹਾ ਹੈ। ਝਟਕੇ ਤੋ ਨਫਰਤ ਫੈਲ ਰਹੀ ਹੈ। ਕੲੀ ਧਰਮ ਅਾਗੂ ੳੁਪਦੇਸ ਦੇੰਦੇ ਹਨ ਕਿ ਮਾਸ ਦਾ ਮੂਲੋ ਤਿਅਾਗ ਕਰੋ। ਅਸੀ ੲਿਹ ਮੰਨਦੇ ਹਾ ਕਿ ਮਾਸ ਖਾਣਾ ਸਿੱਖੀ ਦਾ ਨਿਯਮ ਨਹੀ, ਪਰ ਮਾਸ ਦਾ ਤ੍ਯਾਗ ਭੀ ਸਿੱਖੀ ਦਾ ਅੰਗ ਨਹੀ। ਮਾਸ ਦਾ ਵਰਤਣਾ ਅਥਵਾ ਨਾ ਖਾਣਾ ਅਧਿਕਾਰ (ਗ੍ਰੰਥੀ, ਪੁਜਾਰੀ, ਰਾਜ ਕਰਮਚਾਰੀ, ਯੋਧਾ ਸਿਪਾਹੀ ਅਾਦਿਕ) ਅਤੇ ਦੇਸ਼ ਦੀ ਅਾਬੋ-ਹਵਾ ਅਨੁਸਾਰ ਹੈ। ਜੋ ਲੋਕ ਸੂਖਮ ਬੁੱਧੀ ਨਾਲ ਗੁਰਬਾਣੀ ਅਤੇ ਸਿੱਖ ੲਿਤਿਹਾਸ ਨੂੰ ਵਿਚਾਰਦੇ ਹਨ, ਓੁਹ ੲਿਸ ਸਿਧਾਂਤ ਨੂੰ ਚੰਗੀ ਤਰਹ ਸਮਝਦੇ ਹਨ।

Dasehra mahalla
02/10/2017

Dasehra mahalla

31-08-17TAKHAT SACHKHAND SRI HAZOOR SAAHIBTODEE MAHLA-5 !!HAR KE CHARAN KAMAL MAN DHIAAO !!KAADH KUTHAAR PIT BAAT HANTA ...
31/08/2017

31-08-17
TAKHAT SACHKHAND SRI HAZOOR SAAHIB
TODEE MAHLA-5 !!
HAR KE CHARAN KAMAL MAN DHIAAO !!
KAADH KUTHAAR PIT BAAT HANTA AUKHAD HAR KO NAAO !!1!! RAHAAO !!
ANG-714

30-08-17TAKHAT SACHKHAND SRI HAZOOR SAAHIBSALOK !!RE MAN TA KAU DHIAAEEAI SABH BIDH JA KAI HAATH !!RAAM NAAM DHAN SANCHE...
30/08/2017

30-08-17
TAKHAT SACHKHAND SRI HAZOOR SAAHIB
SALOK !!
RE MAN TA KAU DHIAAEEAI SABH BIDH JA KAI HAATH !!
RAAM NAAM DHAN SANCHEEAI NAANAK NIBAHAI SAATH !!3!!
ANG-704

29-08-17TAKHAT SACHKHAND SRI HAZOOR SAAHIBJAITSARI MAHLA-5 G3 DUPADE IK OANKAAR S_P !!DEHO SANDESARO KAHEEAU PRIA KAHEEA...
29/08/2017

29-08-17
TAKHAT SACHKHAND SRI HAZOOR SAAHIB
JAITSARI MAHLA-5 G3 DUPADE IK OANKAAR S_P !!
DEHO SANDESARO KAHEEAU PRIA KAHEEAU !!
BISAM BHAEE MAI BAHO BIDH SUNTE KAHAHO SUHAAGAN SAHEEAU !!1!! RAHAAO !!
ANG-700

28-08-17 TAKHAT SACHKHAND SRI HAZOOR SAAHIB RAAG DHANAASARI MAHLA-3 G4 IK OANKAAR S_P !! HAM BHEEKHAK BHEKHAARI TERE TU ...
28/08/2017

28-08-17 TAKHAT SACHKHAND SRI HAZOOR SAAHIB RAAG DHANAASARI MAHLA-3 G4 IK OANKAAR S_P !! HAM BHEEKHAK BHEKHAARI TERE TU NIJ PAT HAI DAATA !! HOHO DAIAAL NAAM DEHO MANGAT JAN KAU SADA RAHAU RANG RAATA !!1!! ANG-666
Today's hukamnama sahibji"

Jitthe jhulda nishan unthe faojan da ghar
28/08/2017

Jitthe jhulda nishan unthe faojan da ghar

Address

Near Station, Harsh Nagar
Nanded
431601

Website

Alerts

Be the first to know and let us send you an email when Bhujangi Sevak Jatha Hazur Hahib Nanded posts news and promotions. Your email address will not be used for any other purpose, and you can unsubscribe at any time.

Share