ਗੁਰਦੁਆਰਾ ਸਾਧ ਸੰਗਤ ਕਾਲਰਾ

  • Home
  • India
  • Nakodar
  • ਗੁਰਦੁਆਰਾ ਸਾਧ ਸੰਗਤ ਕਾਲਰਾ

ਗੁਰਦੁਆਰਾ ਸਾਧ ਸੰਗਤ ਕਾਲਰਾ Contact information, map and directions, contact form, opening hours, services, ratings, photos, videos and announcements from ਗੁਰਦੁਆਰਾ ਸਾਧ ਸੰਗਤ ਕਾਲਰਾ, Sikh Temple, Kalra, Nakodar.

22/07/2026

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥

Pind kalra NRI

ਗੁਰਦੁਆਰਾ ਸਾਧ ਸੰਗਤ ਕਾਲਰਾ Pind kalra NRI
16/07/2026

ਗੁਰਦੁਆਰਾ ਸਾਧ ਸੰਗਤ ਕਾਲਰਾ Pind kalra NRI

26/06/2026
08/06/2026

🙏 ਕਾਲਰਾ ਪਿੰਡ ਦੇ ਸਮੂਹ ਸੰਗਤ ਅਤੇ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ

ਕਾਲਰਾ ਪਿੰਡ ਦੀ ਭਲਾਈ ਅਤੇ ਵਿਕਾਸ ਲਈ ਸਹਿਯੋਗ ਦੇਣ ਵਾਲੇ ਹਰ ਇਕ ਸੱਜਣ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ NRI ਗਰੁੱਪ ਪੂਰੀ ਤਰ੍ਹਾਂ ਗੈਰ-ਰਾਜਨੀਤਿਕ ਅਤੇ ਨਿਰਪੱਖ ਹੈ। ਸਾਡਾ ਕਿਸੇ ਵੀ ਸਿਆਸੀ ਪਾਰਟੀ, ਚੋਣ ਜਾਂ ਪਿੰਡ ਦੀ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ। ਸਾਡਾ ਇੱਕੋ-ਇੱਕ ਮਕਸਦ ਪਿੰਡ ਅਤੇ ਭਾਈਚਾਰੇ ਦੀ ਸੇਵਾ ਕਰਨਾ ਹੈ।
ਜੇਕਰ ਕਿਸੇ ਲੋੜਵੰਦ ਪਰਿਵਾਰ ਨੂੰ ਆਪਣੇ ਬੱਚਿਆਂ ਦੀ ਸਕੂਲ ਜਾਂ ਕਾਲਜ ਦੀ ਫੀਸ ਭਰਨ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਉਹ ਬੇਝਿਝਕ ਸਾਡੇ ਨਾਲ ਸੰਪਰਕ ਕਰ ਸਕਦੇ ਹਨ। NRI ਗਰੁੱਪ ਵੱਲੋਂ ਯੋਗ ਅਤੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਲਈ ਹਰ ਸੰਭਵ ਵਿੱਤੀ ਸਹਾਇਤਾ ਕੀਤੀ ਜਾਵੇਗੀ।
📚
ਸੇਵਾ ਹੀ ਸਾਡਾ ਧਰਮ ਹੈ, ਅਤੇ ਸਿੱਖਿਆ ਹੀ ਸਾਡਾ ਭਵਿੱਖ।

Address

Kalra
Nakodar
144040

Website

Alerts

Be the first to know and let us send you an email when ਗੁਰਦੁਆਰਾ ਸਾਧ ਸੰਗਤ ਕਾਲਰਾ posts news and promotions. Your email address will not be used for any other purpose, and you can unsubscribe at any time.

Shortcuts

Share

Category