Peer Nigahe Baba Murad Shah Ji

Peer Nigahe Baba Murad Shah Ji Contact information, map and directions, contact form, opening hours, services, ratings, photos, videos and announcements from Peer Nigahe Baba Murad Shah Ji, Religious organisation, Nakodar.

My Friend's 1st Short Moviehttps://youtu.be/9n17fWPzGtMSHOE POLISH MOVIEMUST WATCH AND PLEASE LIKE & SHARE
19/11/2016

My Friend's 1st Short Movie
https://youtu.be/9n17fWPzGtM
SHOE POLISH MOVIE
MUST WATCH AND PLEASE LIKE & SHARE

DIRECTOR NAKUL BHATARA CAST -SARPANCH HAZARAA, SANJAY SHARMA, SHAVETA AGARWAL, DEEPAK MALHOTRA, CHANDAN KUMAR, HARSH DEEP KALRA, JD ,NISHANT MUTHREJA.SARBJIT...

ਪਾਣੀ ਛੱਣੇ ਿਵਚੋਂ ਤਾਂ ਪੀਤਾ..ਤੇਰੇ ਿਵਚੋ ਰੱਬ ਿਦਸਦਾ..ਤੈਨੰੂ ਸਜਦਾ ਤਾਂ ਕੀਤਾ..Luv Uh Saaien Ji till eternity..Plz Saaien Ji be wid...
01/04/2016

ਪਾਣੀ ਛੱਣੇ ਿਵਚੋਂ ਤਾਂ ਪੀਤਾ..
ਤੇਰੇ ਿਵਚੋ ਰੱਬ ਿਦਸਦਾ..
ਤੈਨੰੂ ਸਜਦਾ ਤਾਂ ਕੀਤਾ..

Luv Uh Saaien Ji till eternity..
Plz Saaien Ji be wid me always..

ਜੈ ਹੋ ਬਾਬਾ ਮੁਰਾਦ ਸ਼ਾਹ ਜੀ ਦੀਜੈ ਹੋ ਲਾਡੀ ਸਾਈਂ ਜੀ ਦੀਜੈ ਹੋ ਮਸਤ ਬਾਬਾ ਚਿੰਤਾਂ ਭਗਤ ਜੀ ਦੀਜੈ ਹੋ ਮਸਤ ਬਾਬਾ ਅੰਮੀ ਚੰਦ ਜੀ ਦੀਜੈ ਹੋ ਅਲਮਸਤ ਬ...
08/03/2016

ਜੈ ਹੋ ਬਾਬਾ ਮੁਰਾਦ ਸ਼ਾਹ ਜੀ ਦੀ
ਜੈ ਹੋ ਲਾਡੀ ਸਾਈਂ ਜੀ ਦੀ
ਜੈ ਹੋ ਮਸਤ ਬਾਬਾ ਚਿੰਤਾਂ ਭਗਤ ਜੀ ਦੀ
ਜੈ ਹੋ ਮਸਤ ਬਾਬਾ ਅੰਮੀ ਚੰਦ ਜੀ ਦੀ
ਜੈ ਹੋ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੀ
ਜੈ ਹੋ ਦਾਤਾ ਅਲੀ ਅਹਿਮਦ ਸ਼ਾਹ ਜੀ ਦੀ...!

सजदा करूँ जहाँवहाँ साईं दिखाई दे ...सर को उठाऊँ तो"नकोदर " दिखाई दे ...रब करे ऐसा इश्क हो जाए ...आँखे जो बंद करूँ तो ......
04/03/2016

सजदा करूँ जहाँ
वहाँ साईं दिखाई दे ...
सर को उठाऊँ तो
"नकोदर " दिखाई दे ...
रब करे ऐसा इश्क हो जाए ...
आँखे जो बंद करूँ तो ...
"लाडी साईं जी " दिखाई दे !!!
जय साईं जी

Tum Sath Ho To Muqaddar PeHai Hakumat Apni,,Bin Tere Zindagi Ki Auqaat HeKya Hai...Jai ho baba murad shah ji....
04/03/2016

Tum Sath Ho To Muqaddar Pe
Hai Hakumat Apni,,
Bin Tere Zindagi Ki Auqaat He
Kya Hai...
Jai ho baba murad shah ji....

ਵੱਸ ਇੱਕੋ ਸਾਡੀ ਮੰਗ ਸਾਡੇ ਰਵੇ ਅੰਗ ਸੰਗ ' ਸਾਡਾ ਬਣ ਜਾਵੇ ਤੂੰ ਸਾਨੂੰ ਦੱਸ ਕੋਈ ਢੰਗ ,ਜੈ ਸਾਂਈਆਂ ਦੀ
29/02/2016

ਵੱਸ ਇੱਕੋ ਸਾਡੀ ਮੰਗ ਸਾਡੇ ਰਵੇ ਅੰਗ ਸੰਗ '
ਸਾਡਾ ਬਣ ਜਾਵੇ ਤੂੰ ਸਾਨੂੰ ਦੱਸ ਕੋਈ ਢੰਗ ,
ਜੈ ਸਾਂਈਆਂ ਦੀ

ਮੈ ਅਾਸ਼ਿਕ ਨਕੌਦਰ ਵਾਲੇ ਦਾਮੈ ਨੌਕਰ ਤੇਰੇ ਦਰ ਦਾਭਾਵੇ ਪੈਰਾ ਵਿੱਚ ਲਤਾੜਮੈ ਸਾਈ ਜੀ ਕੁੱਤਾ ਤੇਰੇ ਦਰ ਦਾਭਾਵੇ ਖੱਲ ਮੇਰੀ ਖਿੱਚ ੳੁਤਾਰਹਰ ਸਾਹ ਵਿਚ...
29/02/2016

ਮੈ ਅਾਸ਼ਿਕ ਨਕੌਦਰ ਵਾਲੇ ਦਾ
ਮੈ ਨੌਕਰ ਤੇਰੇ ਦਰ ਦਾ
ਭਾਵੇ ਪੈਰਾ ਵਿੱਚ ਲਤਾੜ
ਮੈ ਸਾਈ ਜੀ ਕੁੱਤਾ ਤੇਰੇ ਦਰ ਦਾ
ਭਾਵੇ ਖੱਲ ਮੇਰੀ ਖਿੱਚ ੳੁਤਾਰ
ਹਰ ਸਾਹ ਵਿਚ ਸੱਜਣਾ ਤੂੰ ਹਰ ਧੜਕਣ ਵਿਚ ਤੇਰਾ ਦੀਦਾਰ
ਤੇਰੇ ਟੁਕੜਿਅਾ ਤੇ ਹਾ ਪਲਦਾ ਤੇਰੇ ਨਸ਼ੇ ਦਾ ਚੜੇ ਖੁਮਾਰ॥...!

ਜੋ ਿੲਸ ਬਾਤ ਕੋ ਨਹੀਂ ਮਾਨ ਤਾ..ਬੋਹ ਅਜਮਾ ਕਰ ਦੇਖ ਲੇ..ਮੇਰੇ ਬਾਬਾ ਸਬਕੀ ਝੋਲੀ ਭਰਤੇ ਹੈਂ..ਝੋਲੀ ਫੈਲਾ ਕਰ ਦੇਖ ਲੇ..
23/10/2015

ਜੋ ਿੲਸ ਬਾਤ ਕੋ ਨਹੀਂ ਮਾਨ ਤਾ..
ਬੋਹ ਅਜਮਾ ਕਰ ਦੇਖ ਲੇ..
ਮੇਰੇ ਬਾਬਾ ਸਬਕੀ ਝੋਲੀ ਭਰਤੇ ਹੈਂ..
ਝੋਲੀ ਫੈਲਾ ਕਰ ਦੇਖ ਲੇ..

ਬਾਬਾ ਮੁਰਾਦ ਸ਼ਾਹ ਜੀ ਨੂੰ ਤਾਂ ਚਾਅ ਰਹਿੰਦਾ ਮੁਰਾਦਾਂ ਝੋਲੀ ਪਾੳੁਣ ਦਾ”ਸਾਨੂੰ ਹੀ ਨਹੀਂ ਆਉਂਦਾ ਤਰੀਕਾ ਝੋਲੀਆਂ ਫੈਲਾਉਣ ਦਾ
23/10/2015

ਬਾਬਾ ਮੁਰਾਦ ਸ਼ਾਹ ਜੀ ਨੂੰ ਤਾਂ ਚਾਅ ਰਹਿੰਦਾ ਮੁਰਾਦਾਂ ਝੋਲੀ ਪਾੳੁਣ ਦਾ”
ਸਾਨੂੰ ਹੀ ਨਹੀਂ ਆਉਂਦਾ ਤਰੀਕਾ ਝੋਲੀਆਂ ਫੈਲਾਉਣ ਦਾ

Jai Mastan Di Jai Saiyan Di heart emoticonJai Baba Murad Shah Vali JiJai Sai Laddi Shah Ji Aap Sab nu Sai ji de janamdin...
27/09/2015

Jai Mastan Di
Jai Saiyan Di heart emoticon

Jai Baba Murad Shah Vali Ji
Jai Sai Laddi Shah Ji

Aap Sab nu Sai ji de janamdin di mubarka ...Sai Ji Sab te kirpa karn ....

ਝਲਕ ਤੇਰੀ ਨੂੰ ਮੈਂ ਸਹਿਣ ਜੋਗਾ ਹੋ ਗਿਆਗੂੰਗਾ ਸਾਂ ਹੁਣ ਕੁਝ ਕਹਿਣ ਜੋਗਾ ਹੋ ਗਿਆਰਹਿਮਤ ਤੇਰੀ ਦਾ ਸਦਕਾ ਏ ਮੇਰੇ ਸਾਈਆਅੱਜਕਲ ਬੰਦਿਆਂ 'ਚ ਬਹਿਣ ਜੋ...
25/07/2015

ਝਲਕ ਤੇਰੀ ਨੂੰ ਮੈਂ ਸਹਿਣ ਜੋਗਾ ਹੋ ਗਿਆ
ਗੂੰਗਾ ਸਾਂ ਹੁਣ ਕੁਝ ਕਹਿਣ ਜੋਗਾ ਹੋ ਗਿਆ
ਰਹਿਮਤ ਤੇਰੀ ਦਾ ਸਦਕਾ ਏ ਮੇਰੇ ਸਾਈਆ
ਅੱਜਕਲ ਬੰਦਿਆਂ 'ਚ ਬਹਿਣ ਜੋਗਾ ਹੋ ਗਿਆ।।।..ਮਿਹਰ ਕਰੀ ਦਾਤਿਆ...

ਬਣਾਉਣ ਵਾਲਾ ਤੂੰ ...ਮਿਟਾਉਣ ਵਾਲਾ ਤੂੰ ...ਮੈ ਤੇਰੀ ਕੱਠ ਪੁੱਤਲੀ ...ਨਚਾਉਣ ਵਾਲਾ ਤੂੰ,,,,ਜੈ ਸਾਂਈ ਜੀ....
20/07/2015

ਬਣਾਉਣ ਵਾਲਾ ਤੂੰ ...
ਮਿਟਾਉਣ ਵਾਲਾ ਤੂੰ ...
ਮੈ ਤੇਰੀ ਕੱਠ ਪੁੱਤਲੀ ...
ਨਚਾਉਣ ਵਾਲਾ ਤੂੰ
,,,,ਜੈ ਸਾਂਈ ਜੀ....

Address

Nakodar

Website

Alerts

Be the first to know and let us send you an email when Peer Nigahe Baba Murad Shah Ji posts news and promotions. Your email address will not be used for any other purpose, and you can unsubscribe at any time.

Share