Gurdwara Malri Sahib. Nakodar

Gurdwara Malri Sahib. Nakodar ਸ੍ਰੀ ਗੁਰੂ ਅਰਜਨ ਦੇਵ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ

ਗੁਰਦੁਆਰਾ ਸ੍ਰੀ ਬਾਬਾ ਮੱਲ ਜੀ ਪਿੰਡ ਮਾਲੜੀ ਸਾਹਿਬ ਦਾ ਮੇਲਾ
08/06/2025

ਗੁਰਦੁਆਰਾ ਸ੍ਰੀ ਬਾਬਾ ਮੱਲ ਜੀ ਪਿੰਡ ਮਾਲੜੀ ਸਾਹਿਬ ਦਾ ਮੇਲਾ

ਗੁਰਦੁਆਰਾ ਬਾਬਾ ਮੱਲ ਮਾਲੜੀ ਸਾਹਿਬ
26/08/2024

ਗੁਰਦੁਆਰਾ ਬਾਬਾ ਮੱਲ ਮਾਲੜੀ ਸਾਹਿਬ

ਗੁਰਦੁਆਰਾ ਰੋੜੀ ਸਾਹਿਬ ਜੀ ਏਮਨਾਬਾਦ – ਪਾਕਿਸਤਾਨਧਰਮ ਪ੍ਰਚਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਏਮਨਾਬਾਦ ਭਾਈ ਲਾਲੋ ਦੇ ਘਰ ਠਹਿਰੇ। ਸ਼ਹਿਰ ਤੋਂ ਬਾ...
14/08/2024

ਗੁਰਦੁਆਰਾ ਰੋੜੀ ਸਾਹਿਬ ਜੀ ਏਮਨਾਬਾਦ – ਪਾਕਿਸਤਾਨ

ਧਰਮ ਪ੍ਰਚਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਏਮਨਾਬਾਦ ਭਾਈ ਲਾਲੋ ਦੇ ਘਰ ਠਹਿਰੇ। ਸ਼ਹਿਰ ਤੋਂ ਬਾਹਰ ਪੁਲੀ ਤੇ ਸੁੰਦਰ ਜਗ੍ਹਾ ਜਾਣ ਕੇ ਇਥੇ ਬੈਠ ਕੇ ਤਪਸਿਆ ਕੀਤੀ
ਇਹ ਧਰਤੀ ਰੋੜਾਂ ਵਾਲੀ ਸੀ , ਨਿਤ ਪ੍ਰਤੀ ਦਿਨ ਬੈਠ ਕੇ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨਾਲ ਜੁੜਦੇ ਸਨ। ਏਮਨਾਬਾਦ ਓਹ ਪਵਿੱਤਰ ਜਗ੍ਹਾ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੀਆਂ ਰੋਟੀਆਂ ਵਿਚੋਂ ਦੁੱਧ ਅਤੇ ਮਲਕ ਭਾਗੋ ਦੇ ਪੂੜ੍ਹਿਆਂ ਵਿਚੋਂ ਲਹੂ ਕੱਢਿਆ ਸੀ .
ਜਦੋਂ 1521 ਵਿਚ ਬਾਬਰ ਦੀ ਸੈਨਾ ਪੰਜਾਬ ਵਿਚ ਵੜੀ ਤਾਂ ਗੁਰੂ ਨਾਨਕ ਦੇਵ ਜੀ ਏਮਨਾਬਾਦ ਵਿਚ ਸਨ। ਜਦੋਂ ਬਾਬਰ ਏਮਨਾਬਾਦ ਤੇ ਕਬਜ਼ਾ ਕਰਨ ਵਾਲਾ ਸੀ ਤਾਂ ਬਹੁਤ ਸਾਰੇ ਵਸਨੀਕ ਕੈਦ ਕਰ ਲਏ ਅਤੇ ਗੁਰੂ ਨਾਨਕ ਦੇਵ ਜੀ ਵੀ ਉਹਨਾਂ ਚੋ ਇਕ ਸਨ। ਜਦੋ ਗੁਰੂ ਜੀ ਨੂੰ ਕੈਦ ਕੀਤਾ ਤਾਂ ਗੁਰੂ ਜੀ ਇਸ ਛੋਟੇ ਛੋਟੇ ਪੱਥਰਾਂ (ਰੋੜੀ) ਤੇ ਪਾਠ ਕਰ ਰਹੇ ਸਨ। ਗੁਰਦੁਆਰਾ ਸਾਹਿਬ ਇਸੇ ਅਸਥਾਨ ਤੇ ਸ਼ੁਸ਼ੋਬਿਤ ਹੈ

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰ ਪੁਰ ਸਾਹਿਬ ਪਾਕਿਸਤਾਨ
12/08/2024

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰ ਪੁਰ ਸਾਹਿਬ ਪਾਕਿਸਤਾਨ

waheguru
29/01/2024

waheguru

ਸਾਧ ਸੰਗਤ, ਪਿਆਰੇ ਦੋਸਤੋ, ਕਿਰਪਾ ਕਰਕੇ ਇਸ ਪੋਸਟ ਨੂੰ ਸ਼ੇਅਰ ਕਰਕੇ ਸਾਡੀ ਮਦਦ ਕਰੋ। ਵਾਹਿਗੁਰੂ ਤੁਹਾਨੂੰ, ਤੁਹਾਡੇ ਪਰਿਵਾਰ ਅਤੇ ਤੁਹਾਡੇ ਬਜ਼ੁਰਗ...
17/09/2022

ਸਾਧ ਸੰਗਤ, ਪਿਆਰੇ ਦੋਸਤੋ, ਕਿਰਪਾ ਕਰਕੇ ਇਸ ਪੋਸਟ ਨੂੰ ਸ਼ੇਅਰ ਕਰਕੇ ਸਾਡੀ ਮਦਦ ਕਰੋ। ਵਾਹਿਗੁਰੂ ਤੁਹਾਨੂੰ, ਤੁਹਾਡੇ ਪਰਿਵਾਰ ਅਤੇ ਤੁਹਾਡੇ ਬਜ਼ੁਰਗਾਂ ਨੂੰ ਖੁਸ਼ ਰੱਖੇ। ਕਸਬਾ ਇਸਲਾਮਾਬਾਦ ਜ਼ਿਲ੍ਹਾ ਅੰਮ੍ਰਿਤਸਰ। ।।ਸਤਿਨਾਮ ਸ਼੍ਰੀ ਵਾਹਿਗੁਰੂ।।

Waheguru
20/08/2022

Waheguru

Address

Nakodar
144040

Website

Alerts

Be the first to know and let us send you an email when Gurdwara Malri Sahib. Nakodar posts news and promotions. Your email address will not be used for any other purpose, and you can unsubscribe at any time.

Share

Category