Kang saab

Kang saab Contact information, map and directions, contact form, opening hours, services, ratings, photos, videos and announcements from Kang saab, Nakodar.

ਮੈਨੂੰ ਮਾਨ ਹੈ ਭੈਣ ਤੁਹਾਡੇ ਤੇ🥳 ਗਿੱਦੜਾਂ ਦੇ ਝੁੰਡ ਵਿੱਚ ਸ਼ੇਰਨੀ ❤️🙏🏻
11/02/2022

ਮੈਨੂੰ ਮਾਨ ਹੈ ਭੈਣ ਤੁਹਾਡੇ ਤੇ🥳 ਗਿੱਦੜਾਂ ਦੇ ਝੁੰਡ ਵਿੱਚ ਸ਼ੇਰਨੀ ❤️🙏🏻

12/10/2020

ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ,
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,
ਦਿਲ ਦੇਣ ਤੋਂ ਪਹਿਲਾ ਪਰਖ ਲਈਏ ,
ਜਿਵੇਂ ਪਰਖਦਾ ਸੋਨਾ ਸੁਨਿਆਰ ਹੋਵੇ ,
ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ ,
ਭਾਵੇ ਜਿੱਤ ਹੋਵੇ….. ਜਾਂ ਹਾਰ ਹੋਵੇ ,
ਟੁੱਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ,
ਬੇਵਫਾ ਆਪ ਹੋਈਏ.. ਜਾਂ ਯਾਰ ਹੋਵੇ ,
ਇਸ਼ਕ਼ ਇਬਾਦਤ ,ਰੱਬ ਦੀ ਏ ਕੰਗ,
ਕਰੀਂ ਓਹਦੇ ਨਾਲ ਜਿਸ ਲਈ ਦਿਲ ‘ਚ ਸਤਿਕਾਰ ਹੋਵੇ.

#ਕੰਗਸਾਬ

ਕੌਣ ਕਹਿੰਦਾ ਪਿਆਰ ਇਕ ਵਾਰ ਹੁੰਦਾ ਏ,.ਮੈਂ ਜਦ ਵੀ ਤੇਰੇ ਵੱਲ ਦੇਖਾਂ ਹਰ ਵਾਰ ਹੁੰਦਾ ਏ..!! #ਕੰਗਸਾਬ
18/09/2020

ਕੌਣ ਕਹਿੰਦਾ ਪਿਆਰ ਇਕ ਵਾਰ ਹੁੰਦਾ ਏ,.
ਮੈਂ ਜਦ ਵੀ ਤੇਰੇ ਵੱਲ ਦੇਖਾਂ ਹਰ ਵਾਰ ਹੁੰਦਾ ਏ..!!

#ਕੰਗਸਾਬ

ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਵਾਦਿਆਂ ਦੀ ਲੋੜ ਨਹੀਂ ਹੁੰਦੀ … ਬੱਸ ਦੋ ਵਧਿਆ ਇਨਸਾਨਾ ਦੀ ਲੋੜ ਹੁੰਦੀ ਹੈ …ਇੱਕ ਭਰੋਸਾ ਕਰ ਸਕੇ ਤੇ ਦੂਜ...
18/09/2020

ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਵਾਦਿਆਂ ਦੀ ਲੋੜ ਨਹੀਂ ਹੁੰਦੀ …
ਬੱਸ ਦੋ ਵਧਿਆ ਇਨਸਾਨਾ ਦੀ ਲੋੜ ਹੁੰਦੀ ਹੈ …
ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸਨੂੰ ਸਮਝ ਸਕੇ !!😍💕

#ਕੰਗਸਾਬ

ਮੁਹੱਬਤ ਕਦੋਂ ਤੇ ਕੀਹਦੇ ਨਾਲ ਹੋ ਜਾਵੇ ਇਸਦਾ ਅੰਦਾਜ਼ਾ ਨਹੀਂ ਹੁੰਦਾ,ਇਹ ਉਹ ਘਰ ਹੈ ਸੱਜਣਾਂ ਜਿਸਦਾ ਕੋਈ ਦਰਵਾਜ਼ਾ ਨਹੀਂ ਹੁੰਦਾ !!
18/09/2020

ਮੁਹੱਬਤ ਕਦੋਂ ਤੇ ਕੀਹਦੇ ਨਾਲ ਹੋ ਜਾਵੇ ਇਸਦਾ ਅੰਦਾਜ਼ਾ ਨਹੀਂ ਹੁੰਦਾ,

ਇਹ ਉਹ ਘਰ ਹੈ ਸੱਜਣਾਂ ਜਿਸਦਾ ਕੋਈ ਦਰਵਾਜ਼ਾ ਨਹੀਂ ਹੁੰਦਾ !!

ਸਕੂਲ ਪੜਦੇ ਸੀ ਤਾਂ ਸੋਚ ਦੇ ਸੀ ਕਦ ਮੁਕਣਾ ਇਹ ਪਵਾੜਾ !ਪਰ ਹੁਣ ਸਕੂਲ ਛੱਡ ਕੇ ਸੋਚਦੇ ਹਾਂ ਮੁੜ ਆਵੇ ਉਹ ਵਕ਼ਤ ਦੁਬਾਰਾ #ਕੰਗ ਸਾਬ
28/07/2020

ਸਕੂਲ ਪੜਦੇ ਸੀ ਤਾਂ ਸੋਚ ਦੇ ਸੀ
ਕਦ ਮੁਕਣਾ ਇਹ ਪਵਾੜਾ !
ਪਰ ਹੁਣ ਸਕੂਲ ਛੱਡ ਕੇ ਸੋਚਦੇ ਹਾਂ
ਮੁੜ ਆਵੇ ਉਹ ਵਕ਼ਤ ਦੁਬਾਰਾ

#ਕੰਗ ਸਾਬ

16/07/2020
11/07/2020

ਮਾਪਿਆਂ ਦੇ ਮਿਹਨਤੀ ਪੁੱਤ ਰਾਤਾਂ ਝਾਕ ਦੇ ਨੇ

ਨਕੋਦਰ ਤੋਂ ਕਪੂਰਥਲਾ ਜਾਣ ਵਾਲੀ ਸੜਕ ਤੋਂ ਕੋਈ ਇੱਕ ਕਿਲੋਮੀਟਰ ਹਟਵੀਂ, ਪਿੰਡ ਜਹਾਂਗੀਰ ਪੁਰ ਦੇ ਲਾਗੇ ਇਹ ਖੂਬਸੂਰਤ ਕਿਲਾ ਨੁਮਾ ਇਮਾਰਤ ਮੁਗਲਾਂ ਦੇ...
04/07/2020

ਨਕੋਦਰ ਤੋਂ ਕਪੂਰਥਲਾ ਜਾਣ ਵਾਲੀ ਸੜਕ ਤੋਂ ਕੋਈ ਇੱਕ ਕਿਲੋਮੀਟਰ ਹਟਵੀਂ, ਪਿੰਡ ਜਹਾਂਗੀਰ ਪੁਰ ਦੇ ਲਾਗੇ ਇਹ ਖੂਬਸੂਰਤ ਕਿਲਾ ਨੁਮਾ ਇਮਾਰਤ ਮੁਗਲਾਂ ਦੇ ਸਮੇਂ ਤੋਂ ਖੜੀ ਹੈ | ਬਾਦਸ਼ਾਹ ਸ਼ਾਹ ਜਹਾਂ ਦੇ ਕਾਲ ਦੌਰਾਨ ਇੱਕ ਸਥਾਨਕ ਅਮੀਰ ਅਲੀ ਮਰਦਾਨ ਖਾਂ ਨੇ ਇਸਦੀ ਤਾਮੀਰ ਕਰਵਾਈ ਸੀ | ਪੁਰਾਣੀ ਸ਼ਾਹਰਾਹ ਉੱਤੇ ਸਥਿਤ ਇਹ ਸਰਾਂ ਬਹੁਤ ਹੀ ਖੂਬਸੂਰਤ ਹੈ ਤੇ ਹਾਲੇ ਵੀ ਕਾਫੀ ਚੰਗੀ ਹਾਲਤ ਵਿਚ ਹੈ | ਇਸ ਦੇ ਅੰਦਰ 124 ਕਮਰੇ ਨੇ | ਬਿਲਕੁੱਲ ਵਿਚਾਲੇ ਇੱਕ ਮਸੀਤ ਹੈ ਜਿਸਦੇ ਸਾਹਮਣੇ ਇੱਕ ਖੂਹ ਹੈ ਜੋ ਸੁੱਕ ਚੁੱਕਾ ਹੈ |ਇਸਦੇ ਦੋ ਖੂਬਸੂਰਤ ਦਰਵਾਜ਼ੇ ਨੇ ਜੋ ਉਸ ਸਮੇਂ ਦੀ ਭਵਨ ਕਲਾ ਦਾ ਖੂਬਸੂਰਤ ਨਮੂਨਾ ਨੇ |ਸਰਾਂ ਦੇ ਕੋਲ ਹੀ ਨਕੋਦਰ ਵਲ ਦੇ ਪਾਸੇ ਉਸੇ ਕਾਲ ਦਾ ਬਣਿਆ ਇੱਕ ਪੁਲ ਹੈ ਜੋ ਇਹ ਦੱਸਦਾ ਹੈ ਕਿ ਚਿੱਟੀ ਵੇਈਂ ਉਸ ਸਮੇਂ ਇਥੋਂ ਦੀ ਵਹਿੰਦੀ ਸੀ ਤੇ ਬਾਅਦ ਵਿਚ ਉਸਦਾ ਵਹਾਅ ਬਦਲ ਕੇ ਕੋਈ ਇੱਕ ਕਿਲੋਮੀਟਰ ਦੂਰ ਚਲਾ ਗਿਆ | ਸਰਾਂ ਦੇ ਦੂਜੇ ਪਾਸੇ ਉਸੇ ਜ਼ਮਾਨੇ ਦਾ ਬਣਿਆ ਹੋਇਆ ਇੱਕ ਕੋਹ ਮੀਨਾਰ ਵੀ ਹੈ |

ਇਸਨੂੰ ਦੱਖਣੀ ਸਰਾਂ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ

‎نکودر توں کپورتھلہ جان والی سڑک توں کوئی اک کلومیٹر ہٹویں، پنڈ جہانگیر پور دے لاگے ایہہ خوبصورت قلعہ نما عمارت مغلاں دے سمیں توں کھڑی ہے | بادشاہ شاہ جہاں دے کال دوران اک ستھانک امیر علی مردان خاں نے اسدی تعمیر کروائی سی | پرانی شاہراہ اتے ستھت ایہہ سراں بہت ہی خوبصورت ہے تے حالے وی کافی چنگی حالت وچ ہے | اس دے اندر 124 کمرے نے | بلکلّ وچالے اک مسیت ہے جسدے ساہمنے اک کھوہ ہے جو سکّ چکا ہے |اسدے دو خوبصورت دروازے نے جو اس سمیں دی بھون کلا دا خوبصورت نمونہ نے |سراں دے کول ہی نکودر ول دے پاسے اسے کال دا بنیا اک پل ہے جو ایہہ دسدا ہے کہ چٹی ویئیں اس سمیں اتھوں دی وہندی سی تے بعد وچ اسدا وہاء بدل کے کوئی اک کلومیٹر دور چلا گیا | سراں دے دوجے پاسے اسے زمانے دا بنیا ہویا اک کوہ مینار وی ہے |

اس نوُں دکھنی سراں دے ناں نال جانیا جاندا ہے۔

About a kilometer away from the road from Nakodar to Kapurthala, near the village of Jahangirpur, this beautiful fort-like building dates back to the Mughal period. It was built by a local noble Ali Mardan Khan during the reign of Emperor Shah Jahan Located on the old highway, this Inn is very beautiful and still in very good condition It has 124 rooms Right in the middle is a mosque with a well in front of it which has dried up. Its two beautiful doors which are a beautiful specimen of the architecture of the time. That Chitti Wein (rivulet) was flowing here at that time and later its flow changed and went about one kilometer away. On the other side of the Inn is a Koh Minar built in the same period.

This building is known as ‘Dakhni Sarai’

04/07/2020

ਜਦੋਂ ਇੱਕ ਬਦਨਾਮ ਔਰਤ ਆਪਣੀ ਆਤਮਕਥਾ ਲਿਖਦੀ ਹੈ ਤਾਂ ਵੱਡੇ ਵੱਡੇ ਇੱਜਤਦਾਰਾਂ ਨੂੰ ਭਾਜੜ ਪੈ ਜਾਂਦੀ ਹੈ ।

ਲੋਕ ਸਾਨੂੰ ਤੇਰੇ ਨਜ਼ਦੀਕੀਆਂ 'ਚ ਗਿਣਦੇ ਨੇ,ਏਹੋ ਗੱਲ ਸਾਡੀ ਅੱਜ ਤੱਕ ਦੀ ਕਮਾਈ ਏ💕
22/06/2020

ਲੋਕ ਸਾਨੂੰ ਤੇਰੇ ਨਜ਼ਦੀਕੀਆਂ 'ਚ ਗਿਣਦੇ ਨੇ,
ਏਹੋ ਗੱਲ ਸਾਡੀ ਅੱਜ ਤੱਕ ਦੀ ਕਮਾਈ ਏ💕

ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਨ ਦਿਆਂ ਮੁਬਾਰਕਾਂ
24/05/2020

ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਨ ਦਿਆਂ ਮੁਬਾਰਕਾਂ

Address

Nakodar
007

Telephone

+918146420147

Website

Alerts

Be the first to know and let us send you an email when Kang saab posts news and promotions. Your email address will not be used for any other purpose, and you can unsubscribe at any time.

Share