Main Haan Saiyaan De Dar Da Mangta 786

Main Haan Saiyaan De Dar Da Mangta 786 ਸਾਰੀ ਦੁਨੀਆਂ ਵਿੱਚ ਚੱਲਦਾ ਸਿੱਕਾ ਮੇਰੇ ਦਾਤਾ ਦੀ ਫ਼ਕੀਰੀ ਦਾ ,
ਮੁਰਾਦ ਸ਼ਾਹ ਦਾ ਲਾਲ ਹੈ,ਕਿਓਂ ਨਾ ਜ਼ੋਰ ਹੋਵੇ ਫੇਰ ਪੀਰੀ ਦਾ ਇਹ ਫ਼ਕੀਰੀ ਨਹੀਂ ਆਸਾਂ ਮੀਆਂ
ਇੱਥੇ ਮਰ ਕੇ ਵੀ ਮਿਲੇ ਨਾ ਆਰਾਮ ਮੀਆਂ

ਅਸਾਂ ਹਰ ਇਕ ਸਾਂਹ ਉਹਦੇ ਤੇ ਲੁਟਾ ਦੇਂਸਾ ਕੋਈ ਕਰੇ ਇਕਰਾਰ ਉਹਦੇ ਦੀਦਾਰ ਕਾਚਾਹੇ ਸਾਡੇ ਚੰਮ ਦਾ ਚਮੜਾ ਬਣਵਾ ਲਵੇਪਰ ਦੀਦਾਰ ਕਰਾ ਦੇ ਮੇਰੇ ਯਾਰ ਦਾ ...
25/08/2026

ਅਸਾਂ ਹਰ ਇਕ ਸਾਂਹ ਉਹਦੇ ਤੇ ਲੁਟਾ ਦੇਂਸਾ

ਕੋਈ ਕਰੇ ਇਕਰਾਰ ਉਹਦੇ ਦੀਦਾਰ ਕਾ

ਚਾਹੇ ਸਾਡੇ ਚੰਮ ਦਾ ਚਮੜਾ ਬਣਵਾ ਲਵੇ

ਪਰ ਦੀਦਾਰ ਕਰਾ ਦੇ ਮੇਰੇ ਯਾਰ ਦਾ ,

तेरी कृपा से बाबा चल रही मेरी साँसे ,  तुझे ही ढूँढती है दिन रात मेरी आँखें
24/08/2026

तेरी कृपा से बाबा चल रही मेरी साँसे ,

तुझे ही ढूँढती है दिन रात मेरी आँखें

नहीं था इसके क़ाबिल जितना तूने दे दिया है ,  जो इतना दे दिया है तेरा शुक्रिया शुक्रिया है Jai Ho Baba Shere Shah Ji Maha...
24/08/2026

नहीं था इसके क़ाबिल जितना तूने दे दिया है ,

जो इतना दे दिया है तेरा शुक्रिया शुक्रिया है

Jai Ho Baba Shere Shah Ji Maharaj

ਤੂੰ ਨਾਲ ਤੇ ਸਾਈਂ ਕੱਚੀ ਕੁੱਲੀ ਚ ਵੀ ਬਹਾਰ ਹੈ ,ਬਿਨ ਤੇਰੇ ਵੱਡੇ ਮਹਿਲ ਮਿਲ਼ੇ ਉਹ ਵੀ ਸਾਈਂ ਬੇਕਾਰ ਹੈ Jai Baba Shere Shah Ji
23/08/2026

ਤੂੰ ਨਾਲ ਤੇ ਸਾਈਂ ਕੱਚੀ ਕੁੱਲੀ ਚ ਵੀ ਬਹਾਰ ਹੈ ,

ਬਿਨ ਤੇਰੇ ਵੱਡੇ ਮਹਿਲ ਮਿਲ਼ੇ ਉਹ ਵੀ ਸਾਈਂ ਬੇਕਾਰ ਹੈ
Jai Baba Shere Shah Ji

Laadi Shah Laadi Shah ਫ਼ਕੀਰੀ ਬੋਲਦੀ ਹੈ ਸਜਣਾਂ  ਜਿਹੜੀ ਮਿਲੀ ਹੈ ਖ਼ੁਦ ਨੂੰ ਕਰਕੇ ਸਵਾਹ , ਐਵੇਂ ਨਹੀਂ ਕੁੱਲ ਦੁਨੀਆਂ ਵਿੱਚ ਹੋ ਰਹੀ ਲਾਡੀ ਸ...
22/08/2026

Laadi Shah Laadi Shah
ਫ਼ਕੀਰੀ ਬੋਲਦੀ ਹੈ ਸਜਣਾਂ ਜਿਹੜੀ ਮਿਲੀ ਹੈ ਖ਼ੁਦ ਨੂੰ ਕਰਕੇ ਸਵਾਹ ,
ਐਵੇਂ ਨਹੀਂ ਕੁੱਲ ਦੁਨੀਆਂ ਵਿੱਚ ਹੋ ਰਹੀ ਲਾਡੀ ਸ਼ਾਹ ਲਾਡੀ ਸ਼ਾਹ

ਅਪਣਾਂ ਆਪ ਮਿਟਾ ਕੇ ਮਿਲ਼ਦੀ   ਸੌਖੀ ਮਿਲ਼ਦੀ ਨਹੀਂ ਇਹ ਜਗੀਰੀ ,ਮੁੜ ਕੇ ਨਹੀਂ ਉਹ ਜੌ ਕਰ ਗਏ ਸਾਈਂ ਫ਼ਕੀਰੀ Jai Baba Murad Shah Ji
21/08/2026

ਅਪਣਾਂ ਆਪ ਮਿਟਾ ਕੇ ਮਿਲ਼ਦੀ
ਸੌਖੀ ਮਿਲ਼ਦੀ ਨਹੀਂ ਇਹ ਜਗੀਰੀ ,
ਮੁੜ ਕੇ ਨਹੀਂ ਉਹ ਜੌ ਕਰ ਗਏ ਸਾਈਂ ਫ਼ਕੀਰੀ
Jai Baba Murad Shah Ji

Jai Saiyaan Di
20/08/2026

Jai Saiyaan Di

Maan Saab Ji Di Live HazariDera Baba Murad Shah JiJai Ho Baba Shere Shah JiJai Ho Bapu Bhram Jogi Ji Sarkaar
20/08/2026

Maan Saab Ji Di Live Hazari
Dera Baba Murad Shah Ji
Jai Ho Baba Shere Shah Ji
Jai Ho Bapu Bhram Jogi Ji Sarkaar

Mela Sai Sarkaar Da
20/08/2026

Mela Sai Sarkaar Da

Jhande Di RasamJai Kara Baba Shere Shah Vali Da Sacche Darbaar ki Jai
20/08/2026

Jhande Di Rasam
Jai Kara Baba Shere Shah Vali Da Sacche Darbaar ki Jai

Address

Nakodar

Telephone

+918054993318

Website

Alerts

Be the first to know and let us send you an email when Main Haan Saiyaan De Dar Da Mangta 786 posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Main Haan Saiyaan De Dar Da Mangta 786:

Shortcuts

Share