Gurudwara Shri Guru Gobind Singh Sabha, Tagore Nagar

Gurudwara Shri Guru Gobind Singh Sabha, Tagore Nagar GURUDWARA SHI GURU GOBIND SINGH SABHA

13/07/2026
ਕੱਲ੍ਹ ਰਾਤ ਵਿਖਰੋਲੀ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ 'ਤੇ ਆਧਾਰਿਤ ਫ਼ਿਲਮ "ਸਤਲੁਜ" ਦਾ ਪ੍ਰਦਰਸ਼ਨ ਕੀਤਾ ਗਿਆ। ਸ...
13/07/2026

ਕੱਲ੍ਹ ਰਾਤ ਵਿਖਰੋਲੀ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ 'ਤੇ ਆਧਾਰਿਤ ਫ਼ਿਲਮ "ਸਤਲੁਜ" ਦਾ ਪ੍ਰਦਰਸ਼ਨ ਕੀਤਾ ਗਿਆ। ਸੰਗਤਾਂ ਵੱਲੋਂ ਬਹੁਤ ਹੀ ਵਧੀਆ ਹੁੰਗਾਰਾ ਅਤੇ ਭਰਪੂਰ ਸਹਿਯੋਗ ਮਿਲਿਆ।

English:Last night, the movie "Satluj", based on the life of Shaheed Jaswant Singh Khalra Ji, was screened at Vikhroli Gurdwara Sahib. The Sangat gave an overwhelming response and wholehearted support.

16/06/2026

ਗੁਰਮੁਖੀ ਕਲਾਸਾਂ ਦੇ ਸਮਰ ਕੈਂਪ ਦੇ ਸਮਾਪਨ ਸਮਾਗਮ ਅਤੇ ਵਿਸ਼ੇਸ਼ ਸੰਗਰਾਂਦ ਦਿਹਾੜੇ ਦੇ ਮੌਕੇ 'ਤੇ ਕਲਾਸ ਦੇ ਬੱਚਿਆਂ ਨੇ ਗੁਰਦੁਆਰਾ ਸਾਹਿਬ ਦੇ ਸਟੇਜ 'ਤੇ ਭਾਗ ਲੈਂਦਿਆਂ ਗੁਰਬਾਣੀ ਕਥਾ, ਕੀਰਤਨ, ਕਵਿਤਾ ਅਤੇ ਕਵੀਸ਼ਰੀ ਦੀਆਂ ਸੁੰਦਰ ਪੇਸ਼ਕਾਰੀਆਂ ਕੀਤੀਆਂ ਅਤੇ ਸੰਗਤਾਂ ਦਾ ਮਨ ਮੋਹਿਆ।

On the concluding day of the Gurmukhi Classes Summer Vacation Camp and the Special Sangrand Program, the students participated and performed Gurbani Katha, Kirtan, Poetry (Kavita), and Kavishri on the Gurdwara stage, inspiring and delighting the Sangat with their presentations.

ਸੰਗਰਾਂਦ ਦੇ ਪਾਵਨ ਦਿਹਾੜੇ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10ਵੀਂ, 12ਵੀਂ ਅਤੇ 15ਵੀਂ ਜਮਾਤ ਦੀਆਂ ਪ੍ਰੀਖਿਆਵਾਂ ਪਾਸ ਕਰਨ ਵਾਲੇ ਸਾਰੇ ਵ...
15/06/2026

ਸੰਗਰਾਂਦ ਦੇ ਪਾਵਨ ਦਿਹਾੜੇ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10ਵੀਂ, 12ਵੀਂ ਅਤੇ 15ਵੀਂ ਜਮਾਤ ਦੀਆਂ ਪ੍ਰੀਖਿਆਵਾਂ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਅਤੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪੰਜਾਬੀ ਕਲਾਸਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।

On the occasion of Sangrand, the Gurdwara Management appreciated and honored all students who passed their 10th, 12th, and 15th standard examinations, as well as the students who attended the Punjabi classes during the summer vacation.

27/12/2025

Yatra Sri Patna Sahib @ Gurdwara Sri Handi sahib Ji

27/12/2025

Yatra Sri Patna Sahib @ Gurdwara Handi Sahib

26/12/2025

Nager Kirtan Sri Patna Sahib

26/12/2025

Nager Kirtan Sri Patna Sahib

Address

Address: Plot No. C. S. T – 292, Tagore Nagar
Mumbai
400083

Alerts

Be the first to know and let us send you an email when Gurudwara Shri Guru Gobind Singh Sabha, Tagore Nagar posts news and promotions. Your email address will not be used for any other purpose, and you can unsubscribe at any time.

Shortcuts

Share