kaar sewa muktsar sahib Dehli wale

kaar sewa muktsar sahib Dehli wale ਆਪਿ ਸਹਾਈ ਹੋਆ।। ਸਚੇ ਦਾ ਸਚਾ ਢੋਆ।।

14/04/2026

ਪੰਜਾ ਸਾਹਿਬ ਅਟਕ

With DeraKar SewaShri NanakmattaSahib – I just got recognized as one of their top fans! 🎉
08/04/2026

With DeraKar SewaShri NanakmattaSahib – I just got recognized as one of their top fans! 🎉

ਪੰਜਾਬੀ ਲਿਖਤ ਦਾ ਅਰਥ ਕੀ ਹੈ?ਸਤਿਕਾਰਯੋਗ ਬਾਬਾ ਬਲਦੇਵ ਸਿੰਘ ਜੀ, ਜੋ ਸ੍ਰੀ ਮੁਕਤਸਰ ਸਾਹਿਬ ਦੀ ਕਾਰ ਸੇਵਾ ਨਾਲ ਜੁੜੇ ਹੋਏ ਹਨ।ਚਿੱਤਰ ਵਿੱਚ ਦਿਖ ਰ...
01/04/2026

ਪੰਜਾਬੀ ਲਿਖਤ ਦਾ ਅਰਥ ਕੀ ਹੈ?

ਸਤਿਕਾਰਯੋਗ ਬਾਬਾ ਬਲਦੇਵ ਸਿੰਘ ਜੀ, ਜੋ ਸ੍ਰੀ ਮੁਕਤਸਰ ਸਾਹਿਬ ਦੀ ਕਾਰ ਸੇਵਾ ਨਾਲ ਜੁੜੇ ਹੋਏ ਹਨ।

ਚਿੱਤਰ ਵਿੱਚ ਦਿਖ ਰਿਹਾ ਵਿਅਕਤੀ ਕੌਣ ਹੈ?

ਚਿੱਤਰ ਵਿੱਚ ਬਾਬਾ ਬਲਦੇਵ ਸਿੰਘ ਜੀ ਦਿਖ ਰਹੇ ਹਨ, ਜੋ ਇੱਕ ਸਤਿਕਾਰਯੋਗ ਧਾਰਮਿਕ ਵਿਅਕਤੀ ਹਨ ਅਤੇ ਸ੍ਰੀ ਮੁਕਤਸਰ ਸਾਹਿਬ ਨਾਲ ਜੁੜੇ ਹੋਏ ਹਨ।

01/04/2026

ਗੁਰੂ ਤੇਗ ਬਹਾਦਰ ਆਂ ਸਰਾ ਪਾ ਅਫ਼ਜ਼ਾਲ ॥
ਜ਼ੀਨਤ ਆਰਾਇ ਮਹਿਫ਼ਲਿ ਜਾਹੋ ਜਲਾਲ ॥

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਵਧਾਈ ਹੋਵੇ ਜੀ।

ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਗੁਰਗੱਦੀ ਦਿਵਸ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਨ੍ਹਾਂ ਦੀ ਅਨਮੋਲ ਸਾਖੀ।

ਬਾਬੇ ਬਕਾਲੇ ਵਿਖੇ ਕੁਝ ਸਮਾਂ ਰਹਿਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਗੁਰਦੁਆਰਿਆਂ ਦੀ ਯਾਤਰਾ ਕਰਕੇ ਪ੍ਰਚਾਰ ਕਰਨ ਦਾ ਫੈਸਲਾ ਕੀਤਾ। ਆਪ ਜੀ ਤਰਨ-ਤਾਰਨ ਸਾਹਿਬ, ਖੰਡੂਰ ਸਾਹਿਬ ਤੇ ਗੋਇੰਦਵਾਲ ਆਦਿ ਸਥਾਨਾਂ ਤੋਂ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ।

ਜਦੋਂ ਆਪ ਜੀ ਅੰਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਤਾਂ ਮਸੰਦ - ਪੁਜਾਰੀਆਂ ਨੇ ਆਪ ਜੀ ਨੂੰ ਦਰਸ਼ਨ ਨਾ ਕਰਨ ਦਿੱਤੇ ਅਤੇ ਅੱਗੋਂ ਦਰਵਾਜੇ ਬੰਦ ਕਰ ਲਏ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਗੁਰੂ ਸਾਹਿਬ ਜੀ ਇਥੇ ਹੀ ਡੇਰੇ ਨਾ ਲਾ ਲੈਣ ਤੇ ਉਨ੍ਹਾਂ ਕੋਲੋਂ ਚੜ੍ਹਾਵੇ ਅਤੇ ਦਸਵੰਧ ਦੀ ਮਾਇਆ ਦਾ ਹਿਸਾਬ-ਕਿਤਾਬ ਹੀ ਨਾ ਮੰਗਣ। ਗੁਰੂ ਸਾਹਿਬ ਜੀ ਬਾਹਰੋਂ ਹੀ ਮੱਥਾ ਟੇਕ ਕੇ ਅਕਾਲ ਤਖਤ ਦੇ ਪਾਸ ਇੱਕ ਬੇਰੀ ਥੱਲੇ ਆਣ ਬਿਰਾਜੇ ਅਤੇ ਕੁਝ ਸਮਾਂ ਉੱਥੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਆਪ ਜੀ ਵਾਪਸ ਬਾਬੇ ਬਕਾਲੇ ਆ ਗਏ।

ਅਕਾਲ ਤਖਤ ਸਾਹਿਬ ਦੇ ਲਾਗੇ ਆਪ ਜੀ ਜਿਸ ਬੇਰੀ ਥੱਲੇ ਬਿਰਾਜੇ ਸਨ, ਉੱਥੇ ਹੁਣ ਗੁਰਦੁਆਰਾ 'ਥੜਾ ਸਾਹਿਬ' ਸੁਸ਼ੋਭਿਤ ਹੈ।

With ਕਾਰ ਸੇਵਾ ਦਿੱਲੀ ਵਾਲੇ – I just got recognized as one of their top fans! 🎉
26/03/2026

With ਕਾਰ ਸੇਵਾ ਦਿੱਲੀ ਵਾਲੇ – I just got recognized as one of their top fans! 🎉

Address

Muktsar

Telephone

+919417345023

Website

Alerts

Be the first to know and let us send you an email when kaar sewa muktsar sahib Dehli wale posts news and promotions. Your email address will not be used for any other purpose, and you can unsubscribe at any time.

Shortcuts

Share