ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਮੁੱਦਕੀ Shahid Ganj Gurdwara Sahib Mudki

  • Home
  • India
  • Mudki
  • ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਮੁੱਦਕੀ Shahid Ganj Gurdwara Sahib Mudki

ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਮੁੱਦਕੀ Shahid Ganj Gurdwara Sahib Mudki we create this page to spread the teachings of sikhism through Gur Itihas Katha.Thanks for visiting.

17/12/2022
15/11/2022

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੂੰ ਦੋ ਬਚਨ

❤️❤️ਗੁਰਦੁਆਰਾ ਸ਼ਹੀਦ ਗੰਜ ਸਾਹਿਬ,ਮੁੱਦਕੀ।❤️❤️
22/09/2022

❤️❤️ਗੁਰਦੁਆਰਾ ਸ਼ਹੀਦ ਗੰਜ ਸਾਹਿਬ,ਮੁੱਦਕੀ।❤️❤️

ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਜੀ ਸਰਵਣ ਕਰੋ ਜੀ।Share and subscribe 🙏
03/08/2022

ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਜੀ ਸਰਵਣ ਕਰੋ ਜੀ।
Share and subscribe 🙏

ਗੁਰਦੁਆਰਾ ਸ਼ਹੀਦ ਗੰਜ ਸਾਹਿਬ ,ਮੁੱਦਕੀ ਵਿਖੇ ਸਾਵਣਿ ਮਹੀਨੇ ਦੀ ਸੰਗਰਾਂਦ ਨੂੰ ਮੁਖ ਰੱਖਦਿਆਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਕਥਾ ਵ...
15/07/2022

ਗੁਰਦੁਆਰਾ ਸ਼ਹੀਦ ਗੰਜ ਸਾਹਿਬ ,ਮੁੱਦਕੀ ਵਿਖੇ ਸਾਵਣਿ ਮਹੀਨੇ ਦੀ ਸੰਗਰਾਂਦ ਨੂੰ ਮੁਖ ਰੱਖਦਿਆਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਕਥਾ ਵੀਚਾਰ ਹੋਵੇਗੀ, ਸੰਗਤਾਂ ਨੇ ਹਾਜਰੀਆਂ ਭਰ ਕੇ ਲਾਹਾ ਪ੍ਰਾਪਤ ਕਰਨਾ ਜੀ।🙏

11/07/2022

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥ ਤੁਹਾਡਾ ਇਸ ਪੇਜ ਉਤੇ ਸਵਾਗਤ ਹੈ। ਇਸ ਪੇਜ ਉਤੇ ਕੁਝ ਦਿਨਾਂ ਉਪਰੰਤ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋਣ ਜਾ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਦਾ ਲਾਈਵ ਕੀਤਾ ਜਾਇਆ ਕਰੇਗਾ। ਜਿਸ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਤੋਂ ਲੈ ਕੇ ਦਸਵੇਂ ਪਾਤਸ਼ਹ ਜੀ ਦੇ ਜੋਤੀ ਜੋਤ ਸਮਾਉਣ ਤੱਕ ਸਤਿਗੁਰੂ ਜੀ ਦੇ ਜੀਵਨ ਕੌਤਕ ਪ੍ਸੰਗ ਵਿਚਾਰੇ ਜਾਣਗੇ। ਇਸ ਪੇਜ ਨੂੰ ਲਾਈਕ ਅਤੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਤਾਂ ਜੋ ਇਹ ਜਾਣਕਾਰੀ ਵੱਧ ਤੋ ਵੱਧ ਸੰਗਤ ਤੱਕ ਪਹੁੰਚ ਸਕੇ।🙏

Address

Mudki-Loham Road Ferozepur
Mudki

Telephone

+919463862808

Website

Alerts

Be the first to know and let us send you an email when ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਮੁੱਦਕੀ Shahid Ganj Gurdwara Sahib Mudki posts news and promotions. Your email address will not be used for any other purpose, and you can unsubscribe at any time.

Contact The Place Of Worship

Send a message to ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਮੁੱਦਕੀ Shahid Ganj Gurdwara Sahib Mudki:

Share

Category