Youth Dream Club

Youth Dream Club ਯੂਥ ਡ੍ਰੀਮ ਕਲੱਬ ਵੱਲੋ ਆਪ ਸਬ ਨੂੰ ਜੀ ਆਇਆਂ ਨੂੰ ਜੀ। Youth Organization

 # #ਅੱਜ ਯੂਥ ਡ੍ਰੀਮ ਕਲੱਬ ਵਲੋਂ ਪ੍ਰਧਾਨ ਕਰਨ ਢਿੱਲੋਂ ਦੀ ਅਗਵਾਈ ਵਿੱਚ ਉਹਨਾਂ ਦੇ ਪਿਤਾ ਜੀ ਸਵ: ਚੰਦ ਸਿੰਘ ਢਿੱਲੋਂ ਦੀ ਯਾਦ ਚ 12ਵਾ ਬਲੱਡ ਕੈਂਪ...
10/05/2026

# #ਅੱਜ ਯੂਥ ਡ੍ਰੀਮ ਕਲੱਬ ਵਲੋਂ ਪ੍ਰਧਾਨ ਕਰਨ ਢਿੱਲੋਂ ਦੀ ਅਗਵਾਈ ਵਿੱਚ ਉਹਨਾਂ ਦੇ ਪਿਤਾ ਜੀ ਸਵ: ਚੰਦ ਸਿੰਘ ਢਿੱਲੋਂ ਦੀ ਯਾਦ ਚ 12ਵਾ ਬਲੱਡ ਕੈਂਪ ਲਗਵਾਇਆ ਗਿਆ। ਜਿਸਦੇ ਵਿੱਚ ਕਲੱਬ ਮੈਂਬਰਾਂ ਨੇ ਵੀ ਬਲੱਡ donate ਕੀਤਾ ਹੋਰ ਵੀ ਬਹੁਤ ਸਾਰੇ ਡੋਨਰਾ ਨੇ ਬਲੱਡ donate ਕੀਤਾ । ਪ੍ਰਧਾਨ ਕਰਨ ਢਿਲੋਂ ਤੇ ਉਹਨਾਂ ਦੀ ਸਾਰੀ ਟੀਮ ਵਲੋਂ ਸਾਰੇ ਬਲੱਡ donate ਕਰਨ ਵਾਲਿਆ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ❤️❤️🙏🙏

ਸਵ. ਚੰਦ ਸਿੰਘ ਢਿੱਲੋਂ ਜੀ ਦੀ ਯਾਦ ਵਿੱਚ ਸੰਗਮ ਹਸਪਤਾਲ,ਟੋਹਾਣਾ ਵਿਖੇ Youth Dream Club ਵੱਲੋਂ 10 ਮਈ 2026 ਨੂੰ ਖੂਨ ਦਾਨ ਕੈਂਪ ਕਰਵਾਇਆ ਜਾ ...
03/05/2026

ਸਵ. ਚੰਦ ਸਿੰਘ ਢਿੱਲੋਂ ਜੀ ਦੀ ਯਾਦ ਵਿੱਚ ਸੰਗਮ ਹਸਪਤਾਲ,ਟੋਹਾਣਾ ਵਿਖੇ Youth Dream Club ਵੱਲੋਂ 10 ਮਈ 2026 ਨੂੰ ਖੂਨ ਦਾਨ ਕੈਂਪ ਕਰਵਾਇਆ ਜਾ ਰਿਹਾ ਹੈ ਜੀ, ਕਿਰਪਾ ਕਰਕੇ ਪਹੋਚਣ ਦੀ ਕਿਰਪਾਲਤਾ ਕਰਨੀ ਜੀ ।

24/04/2026
09/04/2026
ਅੱਜ ਯੂਥ ਡ੍ਰੀਮ ਕਲੱਬ ਦਾ ਓਹਨਾਂ ਦੀਆਂ ਪ੍ਰਾਪਤੀਆਂ ਲਈ ਮਾਨ ਸਨਮਾਨ ਕੀਤਾ ਗਿਆ 🙏ਵਲੋਂ:- ਮਾਨਵ ਸੇਵਾ ਸੰਗਮ ਹਸਪਤਾਲ ਟੋਹਾਣਾ
14/01/2026

ਅੱਜ ਯੂਥ ਡ੍ਰੀਮ ਕਲੱਬ ਦਾ ਓਹਨਾਂ ਦੀਆਂ ਪ੍ਰਾਪਤੀਆਂ ਲਈ ਮਾਨ ਸਨਮਾਨ ਕੀਤਾ ਗਿਆ 🙏
ਵਲੋਂ:- ਮਾਨਵ ਸੇਵਾ ਸੰਗਮ ਹਸਪਤਾਲ ਟੋਹਾਣਾ

ਮਾਨ ਸਿੰਘ ਗਿੱਲ ਦੁਆਰਾ ਆਪਣੇ ਪੋਤਰੇ ਪ੍ਰਭਨੂਰ ਗਿੱਲ ਦੇ ਪਹਿਲੇ ਜਨਮਦਿਨ ਦੀ ਖੁਸ਼ੀ ਵਿੱਚ ਯੂਥ ਡ੍ਰੀਮ ਕਲੱਬ ਰਾਮਪੁਰਾ ਗੁਜਰਾਂ ਦੁਆਰਾ ਖ਼ੂਨਦਾਨ ਕੈ...
02/06/2025

ਮਾਨ ਸਿੰਘ ਗਿੱਲ ਦੁਆਰਾ ਆਪਣੇ ਪੋਤਰੇ ਪ੍ਰਭਨੂਰ ਗਿੱਲ ਦੇ ਪਹਿਲੇ ਜਨਮਦਿਨ ਦੀ ਖੁਸ਼ੀ ਵਿੱਚ ਯੂਥ ਡ੍ਰੀਮ ਕਲੱਬ ਰਾਮਪੁਰਾ ਗੁਜਰਾਂ ਦੁਆਰਾ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਸਾਰੇ ਸੱਜਣ ਮਿੱਤਰਾ ਨੇ ਜ਼ਰੂਰ ਆਉਣਾ ਹੈ ਜੀ ਧੰਨਵਾਦ
ਸਥਾਨ :- ਮਾਨਵ ਸੇਵਾ ਸੰਗਮ ਬਲੱਡ ਬੈਂਕ ਟੋਹਾਣਾ
ਵਲੋਂ:- Youth Dream Club 🙏

ਅੱਜ ਯੂਥ ਡ੍ਰੀਮ ਕਲੱਬ ਵੱਲੋਂ ਸਰਕਾਰੀ ਸਕੂਲ ਰਾਮਪੁਰਾ ਗਨੋਟਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਉਮੀਦ ਹੈ ਕਿ ਸਾਰੇ ਵਿਦਿਆਰਥੀ ਭ...
15/05/2025

ਅੱਜ ਯੂਥ ਡ੍ਰੀਮ ਕਲੱਬ ਵੱਲੋਂ ਸਰਕਾਰੀ ਸਕੂਲ ਰਾਮਪੁਰਾ ਗਨੋਟਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਉਮੀਦ ਹੈ ਕਿ ਸਾਰੇ ਵਿਦਿਆਰਥੀ ਭਵਿੱਖ ਵਿੱਚ ਆਪਣੇ ਮਾਪਿਆਂ ਅਤੇ ਪੂਰੇ ਪਿੰਡ ਦਾ ਨਾਂ ਰੌਸ਼ਨ ਕਰਨ ਜੀ। ਸਾਡੀਆਂ ਸ਼ੁਭਕਾਮਨਾ ਤੁਹਾਡੇ ਨਾਲ ਹਨ।🎉

ਯੂਥ ਡ੍ਰੀਮ ਕਲੱਬ ਵੱਲੋ ਸਰਪੰਚ ਸੁਖਵਿੰਦਰ ਸਿੰਘ (ਸੁੱਖੀ) , ਸਾਬਕਾ ਸਰਪੰਚ ਨਾਹਰ ਸਿੰਘ (ਬਬਲੀ) ,ਮੌਜੂਦਾ ਅਤੇ ਸਾਬਕਾ ਪੰਚਾਇਤ ਦਾ ਇਸ ਕਬੱਡੀ ਕੱਪ ...
26/02/2025

ਯੂਥ ਡ੍ਰੀਮ ਕਲੱਬ ਵੱਲੋ ਸਰਪੰਚ ਸੁਖਵਿੰਦਰ ਸਿੰਘ (ਸੁੱਖੀ) , ਸਾਬਕਾ ਸਰਪੰਚ ਨਾਹਰ ਸਿੰਘ (ਬਬਲੀ) ,ਮੌਜੂਦਾ ਅਤੇ ਸਾਬਕਾ ਪੰਚਾਇਤ ਦਾ ਇਸ ਕਬੱਡੀ ਕੱਪ ਵਿੱਚ ਹਰ ਬਾਰ ਦੀ ਤਰ੍ਹਾਂ ਸਾਥ ਦੇਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਜੀ।

ਕਬੱਡੀ ਕੱਪ ਦੇ ਸ਼ੁੱਭ ਅਵਸਰ ਤੇ ਆਏ ਲਾਲਾ ਲਾਜਪਤ ਰਾਏ, ਸ਼ਿਆਮ ਸੁੰਦਰ SDO, ਪ੍ਰੀਤ ਕੈਨੇਡਾ, ਦੁਰਲੱਭ ਸਿੱਧੂ, ਸਲੁਖਣ ਮਕੋਰੜ ਸਾਹਿਬ, ਦਾਰਾ ਫੁਲਦ ...
26/02/2025

ਕਬੱਡੀ ਕੱਪ ਦੇ ਸ਼ੁੱਭ ਅਵਸਰ ਤੇ ਆਏ ਲਾਲਾ ਲਾਜਪਤ ਰਾਏ, ਸ਼ਿਆਮ ਸੁੰਦਰ SDO, ਪ੍ਰੀਤ ਕੈਨੇਡਾ, ਦੁਰਲੱਭ ਸਿੱਧੂ, ਸਲੁਖਣ ਮਕੋਰੜ ਸਾਹਿਬ, ਦਾਰਾ ਫੁਲਦ ਅਤੇ ਸਾਰੇ ਸਹਿ ਸਾਥੀਆਂ ਸੱਜਣਾਂ ਦਾ ਪੂਰਾ ਕਲੱਬ ਤਹਿ ਦਿਲੋਂ ਧੰਨਵਾਦ ਕਰਦਾ ਹੈ ਜੀ। ਉਮੀਦ ਹੈ ਕਿ ਅੱਗੇ ਵੀ ਸਾਰੇ ਸੱਜਣ ਕਲੱਬ ਨਾਲ ਮਿਲ ਕੇ ਹੋਰ ਪ੍ਰੋਗਰਾਮਾਂ ਚ ਵੀ ਸਾਥ ਦੇਣਗੇ ਜੀ।
ਧੰਨਵਾਦ ਜੀ

Address

Moonak
148033

Alerts

Be the first to know and let us send you an email when Youth Dream Club posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Youth Dream Club:

Share