BUDHA DAL 96CR

BUDHA DAL 96CR ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ
ਚੱਕਰਵਰਤੀ ਨਿਹੰਗ ਸਿੰਘ
96cr

ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁੱਖੀ  ਬੁੱਢਾ ਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ...
01/08/2026

ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁੱਖੀ ਬੁੱਢਾ ਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੰਘ ਸਾਹਿਬ ਜੱਥੇਦਾਰ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਜੀ ਦੀ 84ਵੀ ਬਰਸੀ ਸਮਾਗਮ ਤੇ ਮਹਾਨ ਖੂਨ ਦਾਨ ਕੈਂਪ ਅਯੋਜਨ ਕੀਤਾ ਗਿਆ ਹੈ ਖੂਨ ਦਾਨ ਮਹਾਂ ਦਾਨ ਤੁਹਾਡਾ ਦਿੱਤਾ ਹੋਇਆ ਖੂਨ ਲੋੜਬੰਦ ਰੋਗੀ ਦੀ ਜ਼ਿੰਦਗੀ ਬਚਾਉਣ ਲਈ ਸਫਲ ਹੁੰਦਾ ਹੈ ਖੂਨ ਦਾਨ ਕਰਨ ਨਾਲ ਸਰੀਰ ਸਾਂਈਲੈਂਟ ਕਿਲਰ ਬਿਮਾਰੀਆਂ ਦੇ ਟੈਸਟ ਫਰੀ ਹੋ ਜਾਂਦਾ ਹੈ ਇਹ ਕੈਂਪ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਨਿਸ਼ਕਾਮ ਸੇਵਾ ਲੁਧਿਆਣਾ ਵਾਲੇ ਭਾਈ ਤਰਨਜੀਤ ਸਿੰਘ ਨਿਮਾਣਾ ਵੱਲੋਂ ਸੇਵਾ ਨਿਭਾਈ ਗਈ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਕਰੋੜੀ ਮੁਖੀ ਬੁੱਢਾ ਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਣਾਮ ਪੱਤਰ ਦੀ ਸੇਵਾ ਬਾਬਾ ਨਿੱਕਾ ਸਿੰਘ ਬਾਬਾ ਚਤਰ ਸਿੰਘ ਜੀ ਬਾਬਾ ਮਨੋਹਰ ਸਿੰਘ ਫੋਜੀ ਵੱਲੋਂ ਨਿਭਾਈ ਗਈ ਬਾਬਾ ਅਮਰੀਕ ਬਾਬਾ ਦਲੇਰ ਸਿੰਘ ਬਾਬਾ ਜੱਸਾ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਮੋਰ ਬਾਬਾ ਰਣਜੋਧ ਸਿੰਘ ਬਾਬਾ ਮਾਨ ਸਿੰਘ ਬਾਬਾ ਅਮਰੀਕ ਸਿੰਘ ਬਾਬਾ ਸ਼ੇਰ ਸਿੰਘ ਜੱਸੀ ਬਾਬਾ ਸ਼ੇਰ ਬਠਿੰਡਾ ਬਾਬਾ ਪਿਆਰਾ ਸਿੰਘ ਬਾਬਾ ਸੁਖਵਿੰਦਰ ਸਿੰਘ ਮਝੈਲ ਬਾਬਾ ਯੋਗਾ ਸੁਬੇਦਾਰ ਕੁਲਦੀਪ ਸਿੰਘ ਤਲਵੰਡੀ ਸਾਬੋ ਬਾਬਾ ਗੁਰਮੁਖ ਸਿੰਘ ਬਾਬਾ ਲਖਬੀਰ ਸਿੰਘ ਜੀ ਨੇ ਹਾਜ਼ਰੀ ਭਰੀ

ਸਿੰਘ ਸਾਹਿਬ ਜੱਥੇ: ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਦੀ 84ਵੀ ਬਰਸੀ ਤੇ ਖੂਨਦਾਨ ਕੈਂਪ ਲਾਇਆ ਸਿੰਘ ਸਾਹਿਬ ਜੱਥੇ: ਬਾਬਾ ਬਲਬੀਰ ਸਿੰਘ ਜੀ ਦੇ ਦਿਸ਼...
01/08/2026

ਸਿੰਘ ਸਾਹਿਬ ਜੱਥੇ: ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਦੀ 84ਵੀ ਬਰਸੀ ਤੇ ਖੂਨਦਾਨ ਕੈਂਪ ਲਾਇਆ

ਸਿੰਘ ਸਾਹਿਬ ਜੱਥੇ: ਬਾਬਾ ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਮਨੁੱਖਤਾ ਦੇ ਭਲੇ ਖ਼ੂਨਦਾਨ ਕੈਂਪ ਲਾਇਆ

ਖੂਨਦਾਨ ਕਰਨ ਨਾਲ ਸਾਈਲੇਂਟ ਕਿਲਰ ਬੀਮਾਰੀਆਂ ਦੇ ਟੈਸਟ ਫਰੀ ਹੋ ਜਾਂਦੇ ਹਨ - ਜੱਥੇ: ਨਿਮਾਣਾ

ਗੁਰਦੁਆਰਾ ਬੇਰ ਸਾਹਿਬ (ਦੇਗਸਰ) ਪਾ: 10ਵੀ ਯਾਦਗਾਰ ਬਾਬਾ ਦੀਪ ਸਿੰਘ ਜੀ ਸ਼ਹੀਦ ( ਛਾਉਣੀ ਨਿਹੰਗ ਸਿੰਘ ਬੁੱਢਾ ਦਲ) ਸਾਬੋ ਕਿ ਤਲਵੰਡੀ ਵਿਖੇ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁੱਖੀ ਬੁੱਢਾ ਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੰਘ ਸਾਹਿਬ ਜੱਥੇਦਾਰ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਦੀ 84ਵੀ ਬਰਸੀ ਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ 906ਵਾਂ ਮਹਾਨ ਖੂਨਦਾਨ ਕੈਂਪ ਮੁੱਖ ਸੇਵਦਾਰ ਬਾਬਾ ਦਲੇਰ ਸਿੰਘ ਦੇ ਸਹਿਯੋਗ ਨਾਲ ਲਗਾਇਆ ਗਿਆ । ਇਸ ਮੌਕੇ ਜਥੇਦਾਰ ਤਰਨਜੀਤ ਸਿੰਘ ਮੁੱਖ ਸੇਵਾਦਾਰ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਕਿਹਾ ਖੂਨਦਾਨ ਮਹਾਂਦਾਨ ਤੁਹਾਡਾ ਦਿੱਤਾ ਹੋਏ ਇਕ ਯੂਨਿਟ ਖੂਨ ਨਾਲ ਤਿੰਨ ਲੋੜਵੰਦ ਰੋਗੀ ਦੀਆਂ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ ਖੂਨਦਾਨ ਕਰਨ ਨਾਲ ਸਰੀਰ ਅੰਦਰ ਸਾਂਈਲੈਂਟ ਕਿਲਰ ਬਿਮਾਰੀਆਂ ਦੇ ਟੈਸਟ ਫਰੀ ਹੋ ਜਾਂਦਾ ਹੈ ਖ਼ੂਨਦਾਨ ਪੁੰਨ ਤੇ ਫਲੀਆਂ ਦਾ ਮਹਾਨ ਕਾਰਜ ਹੈ ਇਸ ਮੌਕੇ ਤੇ ਕੈਂਪ ਦੌਰਾਨ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਕਰੋੜੀ ਮੁਖੀ ਬੁੱਢਾ ਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਣਾਮ ਪੱਤਰ ਦੀ ਸੇਵਾ ਬਾਬਾ ਨਿੱਕਾ ਸਿੰਘ, ਜਥੇਦਾਰ ਤਰਨਜੀਤ ਸਿੰਘ ਨਿਮਾਣਾ,ਬਾਬਾ ਚਤਰ ਸਿੰਘ, ਬਾਬਾ ਮਨੋਹਰ ਸਿੰਘ ਫੋਜੀ ਵੱਲੋਂ ਨਿਭਾਈ ਗਈ। ਇਸ ਸਮੇਂ ਸੁਸਾਇਟੀ ਦੇ ਸੇਵਾਦਾਰ ਬਲਵਿੰਦਰ ਸਿੰਘ ਸੰਧੂ, ਬਾਬਾ ਬਲਵਿੰਦਰ ਸਿੰਘ ਨੇ ਦਸਿਆ ਖੂਨਦਾਨ ਕੈਂਪ ਦੌਰਾਨ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਲੈਕੇ ਦਿੱਤਾ ਜਾਵੇਗਾ।ਇਸ ਮੋਕੇ ਤੇ ਸੁਰਿੰਦਰ ਸਿੰਘ ਦਮਦਮੀ, ਬਾਬਾ ਅਮਰੀਕ, ਬਾਬਾ ਦਲੇਰ ਸਿੰਘ, ਬਾਬਾ ਜੱਸਾ ਸਿੰਘ, ਬਾਬਾ ਸੁਖਵਿੰਦਰ, ਸਿੰਘ ਮੋਰ ਬਾਬਾ ਰਣਜੋਧ ਸਿੰਘ, ਬਾਬਾ ਮਾਨ ਸਿੰਘ,ਬਾਬਾ ਅਮਰੀਕ ਸਿੰਘ, ਬਾਬਾ ਸ਼ੇਰ ਸਿੰਘ ਜੱਸੀ, ਬਾਬਾ ਸ਼ੇਰ ਸਿੰਘ ਬਠਿੰਡਾ, ਬਾਬਾ ਪਿਆਰਾ ਸਿੰਘ,ਬਾਬਾ ਸੁਖਵਿੰਦਰ ਸਿੰਘ ਮਝੈਲ,ਬਾਬਾ ਯੋਗਾ ਸੁਬੇਦਾਰ ਕੁਲਦੀਪ ਸਿੰਘ ਤਲਵੰਡੀ ਸਾਬੋ, ਬਾਬਾ ਗੁਰਮੁਖ ਸਿੰਘ,ਬਾਬਾ ਲਖਬੀਰ ਸਿੰਘ,ਬਾਬਾ ਬਲਵਿੰਦਰ ਸਿੰਘ, ਬਲਦੇਵ ਸਿੰਘ ਸੰਧੂ, ਹਰਬੰਸ ਸਿੰਘ ਫੋਜੀ,ਨੇ ਹਾਜ਼ਰੀ ਭਰੀ

Waheguru ji ka Khalsa Waheguru ji ki Fateh
31/07/2026

Waheguru ji ka Khalsa Waheguru ji ki Fateh

29/07/2026

Address

Gurudwara Mata Sunder Kaur Ji
Mohali
140055

Alerts

Be the first to know and let us send you an email when BUDHA DAL 96CR posts news and promotions. Your email address will not be used for any other purpose, and you can unsubscribe at any time.

Shortcuts

Share

Category