Gurudwara Guru Nanak Niwas Sector 123

Gurudwara Guru Nanak Niwas Sector 123 ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥

12/08/2024

Waheguru Ji

12/08/2024

ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥੩॥

11/08/2024

ਬੱਚਿਆਂ ਦੁਆਰਾ ਕਵੀ ਦਰਬਾਰ

ਸਟੇਜ ਸਕੱਤਰ- ਸਹਿਜਪ੍ਰੀਤ ਕੌਰ

ਕਵਿਤਾਵਾਂ ਪੇਸ਼ ਕਰ ਰਹੇ ਬੱਚੇ- ਹਰਜਾਪ ਸਿੰਘ, ਦਿਵਰੂਪ ਕੌਰ, ਜਪਸ਼ਰਨ ਕੌਰ, ਜਸਕੀਰਤ ਕੌਰ, ਅਗਮਦੀਪ ਸਿੰਘ

ਖ਼ਾਲਸਾ ਸੰਪੂਰਨਤਾ ਦਿਵਸ, ਗੁਰਦੁਆਰਾ ਗੁਰੂ ਨਾਨਕ ਨਿਵਾਸ ਸੈਕਟਰ 123 ਦੀਆਂ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬੱਚਿਆਂ ...
13/04/2024

ਖ਼ਾਲਸਾ ਸੰਪੂਰਨਤਾ ਦਿਵਸ, ਗੁਰਦੁਆਰਾ ਗੁਰੂ ਨਾਨਕ ਨਿਵਾਸ ਸੈਕਟਰ 123 ਦੀਆਂ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬੱਚਿਆਂ ਵਲੋਂ ਕੀਰਤਨ ਅਤੇ ਕਵਿਤਾਵਾਂ ਸੁਣਾਈਆਂ ਗਈਆਂ। ਉਪਰੰਤ ਇਨਾਮ ਵੰਡ ਸਮਾਰੋਹ ਮੌਕੇ ਦੀ ਤਸਵੀਰ।

18/03/2024

ਗੁਰਦੁਆਰਾ ਗੁਰੂ ਨਾਨਕ ਨਿਵਾਸ ਸੈਕਟਰ 123 ਵਿਖੇ ਪ੍ਰਿੰਸੀਪਲ ਚਰਨਜੀਤ ਸਿੰਘ, ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਸੰਗਤ ਨਾਲ ਗੁਰਮਤਿ ਵਿਚਾਰਾਂ ਕਰਦੇ ਹੋਏ।

31/12/2023

ਸ਼ਹੀਦੀ ਪੰਦਰਵਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਗੁਰੂ ਨਾਨਕ ਨਿਵਾਸ ਸੈਕਟਰ 123 ਵਿਖੇ ਬੱਚਿਆਂ ਵਲੋਂ ਕਵਿਤਾਵਾਂ ਅਤੇ ਸ਼ਬਦ ਗਾਇਨ ਕੀਤੇ ਗਏ।

31/12/2023

ਬੱਚਿਆਂ ਦਾ ਇਨਾਮ ਵੰਡ ਸਮਾਰੋਹ।

25/12/2023

ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਸੈਕਟਰ 123 ਵਿਖੇ ਸ਼ਹੀਦੀ ਪੰਦਰਵਾੜੇ ਦੇ ਚੌਥੇ ਦਿਨ ਬੱਚਿਆਂ ਵਲੋਂ ਕਵਿਤਾਵਾਂ ਸੁਣਾਈਆਂ ਗਈਆਂ।

17/12/2023

ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ ॥

Address

Gurudwara Guru Nanak Niwas Sector 123, New Sunny Enclave, Daun Road
Mohali
140301

Opening Hours

Monday 4:30am - 7:30pm
Tuesday 4:30am - 7:30pm
Wednesday 4:30am - 7:30pm
Thursday 4:30am - 7:30pm
Friday 4:30am - 7:30pm
Saturday 4:30am - 7:30pm
Sunday 4:30am - 7:30pm

Website

Alerts

Be the first to know and let us send you an email when Gurudwara Guru Nanak Niwas Sector 123 posts news and promotions. Your email address will not be used for any other purpose, and you can unsubscribe at any time.

Share

Category