ਫਤਿਹ ਬੁਰਜ (Fateh Burj)

ਫਤਿਹ ਬੁਰਜ (Fateh Burj) According to Punjab government officials, Fateh Burj, at 328 feet, towers over Qutub Minar (nearly 238 feet). Singh and Uttarakhand Chief Minister B.C.

Standing taller than Delhi’s Qutub Minar, the Fateh Burj (Victory Tower) at Chappar Chiri village in Punjab’s Mohali district became the tallest religious tower in the country following its inauguration Wednesday, officials said. Chief Minister Parkash Singh Badal, in the presence of Bharatiya Janata Party (BJP) leader Rajnath Singh, Arunachal Pradesh Governor and former Army chief J.J. Khanduri,

dedicated the tower to the nation amidst a religious ceremony. The tower is dedicated to the memory of Sikh warrior Baba Banda Singh Bahadur, who established the Sikh state in the country by defeating Mughal forces led by Wazir Khan. The battle was fought to avenge the killing of the four young sons of tenth Sikh guru, Gobind Singh, and hundreds of other Sikhs and Hindus by the Mughal forces. The battle between the Sikh and Mughal forces was fought at Chappar Chiri, which is now part of Mohali town, 20 km from Chandigarh. Various teams of Nihangs, a warrior sect of Sikhs, displayed a mock war scene of Chappar Chiri at the event. Spread over 20 acres of land, the memorial was completed at a cost of nearly Rs.36 crore in less than one year. The memorial also has six mounds with the statues of Banda Singh Bahadur and his five generals – Fateh Singh, Aali Singh, Mali Singh, Baj Singh and Ram Singh.

ਭਗਤ ਸਿੰਘ ਤੇਰੀ ਸੋਚ ਨੂੰ ਤਾ ਖੂੰਜੇ ਲਾਤਾਤੇਰੇ ਸੁਪਨਿਆਂ ਦਾ ਪੰਜਾਬ ਤਾਂ ਹਏ ਦਿਲੋਂ ਭੁਲਾਤਾਦੰਗਿਆ ਤੋਂ ਤੰਗ ਫੁੱਟਕੇ ਰੋਵੇ ਮਾਂ ਧਰਤੀਭਗਤ ਸਿਆ ਤੇ...
23/03/2013

ਭਗਤ ਸਿੰਘ ਤੇਰੀ ਸੋਚ ਨੂੰ ਤਾ ਖੂੰਜੇ ਲਾਤਾ
ਤੇਰੇ ਸੁਪਨਿਆਂ ਦਾ ਪੰਜਾਬ ਤਾਂ ਹਏ ਦਿਲੋਂ ਭੁਲਾਤਾ
ਦੰਗਿਆ ਤੋਂ ਤੰਗ ਫੁੱਟਕੇ ਰੋਵੇ ਮਾਂ ਧਰਤੀ
ਭਗਤ ਸਿਆ ਤੇਰੇ ਸੁਪਨਿਆਂ ਦੀ ਬੇਅਦਬੀ ਕਰਤੀ.

23rd march !!! salute To BHAGAT SINGH, SUKHDEV, RAJGURU Who Sacrificed Their Lives for India !! ...

David Cameron is the first Uk's Prime Minister who visited Golden Temple, Amritsar...............Waheguru Waheguru ...
21/02/2013

David Cameron is the first Uk's Prime Minister who visited Golden Temple, Amritsar...............

Waheguru Waheguru ...

***BABA DEEP SINGH ji de janam divas diyan sab nu bhut mubarkaan***
26/01/2013

***BABA DEEP SINGH ji de janam divas diyan sab nu bhut mubarkaan***

ਆਪ ਸਭ ਨੂੰ ਬੰਦੀਛੋੜ ਦਿਵਸ ( ਦੀਵਾਲੀ ) ਦੀਆਂ ਲੱਖ-ਲੱਖ ਵਧਾਈਆ.ਵਾਹਿਗੁਰੂ ਜੀ ਆਪ ਸਭ ਨੂੰ ਤੇ ਆਪ ਜੀ ਦੇ ਪੂਰੇ ਪਰਿਵਾਰ ਨੂੰ ਚੜਦੀ ਕਲਾ ਵਿਚ ਰੱਖਣ...
13/11/2012

ਆਪ ਸਭ ਨੂੰ ਬੰਦੀਛੋੜ ਦਿਵਸ ( ਦੀਵਾਲੀ ) ਦੀਆਂ ਲੱਖ-ਲੱਖ ਵਧਾਈਆ.
ਵਾਹਿਗੁਰੂ ਜੀ ਆਪ ਸਭ ਨੂੰ ਤੇ ਆਪ ਜੀ ਦੇ ਪੂਰੇ ਪਰਿਵਾਰ ਨੂੰ ਚੜਦੀ ਕਲਾ ਵਿਚ ਰੱਖਣ...

07/11/2012

U.S.A ਦਾ ਝੰਡਾ U.S.A ਚ ਝੂਲਦਾ ਆ....

ਕਨੇਡਾ ਦਾ ਝੰਡਾ ਕਨੇਡਾ ਝੂਲਦਾ ਆ....

ਪਾਕਿਸਤਾਨ ਦਾ ਝੰਡਾ ਪਾਕਿਸਤਾਨ ਝੁਲਦਾ ਆ....

ਤੇ ਹਿੰਦੇਸਤਾਨ ਦਾ ਝੰਡਾ ਹਿੰਦੇਸਤਾਨ ਝੂਲਦਾ

"" ਪਰ ""

ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਦੁਨੀਆ ਦੇ ਕੋਨੇ ਕੋਨੇ ਚ ਝੂਲਦਾ ਆ *

●▬▬▬▬๑۩ ਫਤਿਹ ਬੁਰਜ (Fateh Burj) ۩๑▬▬▬▬▬●

ਪਿਉ ਬਿਨਾਂ ਬਣਦੀ ਨਾ ਸੌਖੀ ਪਹਿਚਾਣ ਵਈਦਰਾਂ ਵਿੱਚ ਖੜ੍ਹੇ ਨੂੰ ਕੋਈ ਕਰੇ ਨਾ ਸਲਾਮ ਵਈਮਾਂ ਬਿਨਾਂ ਕੰਨਾਂ ਵਿੱਚ ਪੈਂਦੀਆਂ ਨੀ ਲੋਰੀਆਂਮਮਤਾ ਪਿਆਰ ਦੀ...
06/11/2012

ਪਿਉ ਬਿਨਾਂ ਬਣਦੀ ਨਾ ਸੌਖੀ ਪਹਿਚਾਣ ਵਈ
ਦਰਾਂ ਵਿੱਚ ਖੜ੍ਹੇ ਨੂੰ ਕੋਈ ਕਰੇ ਨਾ ਸਲਾਮ ਵਈ

ਮਾਂ ਬਿਨਾਂ ਕੰਨਾਂ ਵਿੱਚ ਪੈਂਦੀਆਂ ਨੀ ਲੋਰੀਆਂ
ਮਮਤਾ ਪਿਆਰ ਦੀਆਂ ਹੋਣ ਵੀ ਨਾ ਚੋਰੀਆਂ
ਭਾਈਆਂ ਬਾਝੋ ਮੁੱਕ ਜਾਂਦੀ ਡੌਲਿਆਂ ਚੋਂ ਜਾਨ ਵਈ
ਕੱਲੇ ਨੰ ਆਉਂਦਾ ਇਹ ਖਾਣ ਨੂੰ ਜਹਾਨ ਵਈ
ਭੈਣਾਂ ਬਿਨਾਂ ਰਹਿਣ..ਦਾ ਸਲੀਕਾ ਵੀ ਨਾ ਆਉਂਦਾ ਏ
ਨਾਲੇ ਬੰਦਾ ਹੋਰਾਂ ਦੀਆਂ ਇੱਜਤਾਂ ਤਕਾਉਂਦਾ ਏ
ਦਾਦਾ ਦਾਦੀ ਬਿਨਾਂ ਨਾ ਕੋਈ
ਦੱਸਦਾ ਸਿਆਣੀ ਗੱਲ
ਭੁੱਲ ਜਾਣ ਬੀਤੀਆਂ ਕੋਈ ਦੱਸੇ ਨਾ ਪੁਰਾਣੀ ਗੱਲ__________

05/10/2012

ਪੁੱਤ ਜੰਮੇ ਤਾਂ ਖੁਸ਼ੀ ਮਨਾਉਂਦੇ, ਧੀ ਜੰਮੇ ਤਾਂ ਕਰਦੇ ਨੇ ਰੋਸ,
ਹੁਣ ਧੀਆਂ ਕੁੱਖ ਵਿੱਚ ਮਾਰੇਂ, ਰੱਬ ਦਿਆ ਬੰਦਿਆ ਕਰ ਕੋਈ ਹੋਸ਼,
ਦੋ ਪੀੜੀ ਹੱਦ ਤੀਜੀ ਪੀੜੀ, ਰੱਖਣਾ ਪੁੱਤਾਂ ਵੀ ਤੈਨੂੰ ਯਾਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...
●▬▬▬▬๑۩ ਫਤਿਹ ਬੁਰਜ (Fateh Burj) ۩๑▬▬▬▬▬●

!!!==--..__..-=-._;!!!==--..@..-=-._;!!!==--..__..-=-._;!!!!!!HAPPY INDEPENDENCE DAY TO U ALL....!!
15/08/2012

!!!==--..__..-=-._;
[email protected]=-._;
!!!==--..__..-=-._;
!!
!!
!!
HAPPY INDEPENDENCE DAY TO U ALL....!!

13/08/2012

ਜਿੰਦਗੀ ਚ ਸਿਮਰਨ ਦੀ ਮਿਠਾਸ ਰਹੇ ,ਅਪਨੇ ਸਤਿਗੂਰੁ ਤੇ ਪੂਰਾ ਵਿਸਵਾਸ ਰਹੇ,

ਕਹਿਣ ਨੁੰ ਤਾ ਦੁਖਾ ਦੀ ਨਗਰੀ ਹੈ ਇਹ ਜਿੰਦਗੀ,ਪਰ ਖੁਸ਼ੀ ਨਾਲ ਕਟ ਜਾਵੇ ਜੇ ਵਾਹਿਗੂਰੁ ਦਾ ਸਾਥ ਰਹੇ !

10/08/2012

ਸਾਰੇ ਕਹਿੰਦੇ ਨੇ ਕੱਲੇ ਆਏ ਹਾਂ ਕੱਲੇ ਜਾਵਾਗੇ ,, ਪਰ ਸਚ ਤਾ ਇਹ ਹੈ ..
2 ਲੋਕਾਂ ਬਿਨਾ ਕੋਈ ਆਉਂਦਾ ਨੀ ਤੇ 4 ਬਿਨਾ ਕੋਈ ਜਾਂਦਾ ਨੀ ... !!!!!!!!

03/08/2012

ਲੱਗੇ ਚੋਟ ਤਾਂ ਮੂੰਹ ਚੋਂ ਆਪੇ ਮਾਂ ਨਿਕਲੇ,
ਮਾਂ ਹੈ ਰੱਬ ਦਾ ਰੂਪ ਖੌਰੇ ਤਾਂ ਨਿਕਲੇ,
ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਵਾਂ,
ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾਂ..

♥ਆਪ ਸਭ ਨੂੰ ਰੱਖੜੀ ਦੇ ਪਾਵਨ ਤਿਓਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ♥♥ਬਾਬਾ ਨਾਨਕ ਸਾਰਿਆਂ ਦੇ ਸਿਰ ਤੇ ਮੇਹਰਾਂ ਭਰਿਆ ਹੱਥ ਰੱਖੇ ♥
02/08/2012

♥ਆਪ ਸਭ ਨੂੰ ਰੱਖੜੀ ਦੇ ਪਾਵਨ ਤਿਓਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ♥
♥ਬਾਬਾ ਨਾਨਕ ਸਾਰਿਆਂ ਦੇ ਸਿਰ ਤੇ ਮੇਹਰਾਂ ਭਰਿਆ ਹੱਥ ਰੱਖੇ ♥

Address

Chappar Chiri Village
Mohali

Website

Alerts

Be the first to know and let us send you an email when ਫਤਿਹ ਬੁਰਜ (Fateh Burj) posts news and promotions. Your email address will not be used for any other purpose, and you can unsubscribe at any time.

Share