ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਭਿੰਡਰਾਂ - ਹੈੱਡਕੁਆਟਰ ਸੰਪ੍ਰਦਾਇ ਭਿੰਡਰਾਂ

  • Home
  • India
  • Moga
  • ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਭਿੰਡਰਾਂ - ਹੈੱਡਕੁਆਟਰ ਸੰਪ੍ਰਦਾਇ ਭਿੰਡਰਾਂ

ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਭਿੰਡਰਾਂ - ਹੈੱਡਕੁਆਟਰ ਸੰਪ੍ਰਦਾਇ ਭਿੰਡਰਾਂ ਕਲਗੀਧਰ ਪਾਤਸ਼ਾਹ ਜੀ ਦੀ ਚਲਾਈ ਦਮਦਮੀ ਟਕਸਾਲ ਦਾ ਮੁੱਖ ਅਸਥਾਨ - ਹੈਡਕੁਆਟਰ ਸੰਪ੍ਰਦਾਇ ਭਿੰਡਰਾਂ

ਬ੍ਰਹਮ ਗਿਆਨੀ ਕੀ ਕੀਮਤਿ ਨਾਹਿ॥ ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥ਬ੍ਰਹਮਗਿਆਨੀ (ਦੇ ਗੁਣਾਂ) ਦਾ ਮੁੱਲ ਨਹੀਂ ਪੈ ਸਕਦਾ, ਸਾਰੇ ਹੀ (ਗੁਣ) ਬ੍ਰਹਮਗਿ...
07/01/2026

ਬ੍ਰਹਮ ਗਿਆਨੀ ਕੀ ਕੀਮਤਿ ਨਾਹਿ॥
ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥

ਬ੍ਰਹਮਗਿਆਨੀ (ਦੇ ਗੁਣਾਂ) ਦਾ ਮੁੱਲ ਨਹੀਂ ਪੈ ਸਕਦਾ,
ਸਾਰੇ ਹੀ (ਗੁਣ) ਬ੍ਰਹਮਗਿਆਨੀ ਦੇ ਅੰਦਰ ਹਨ।

ਸੰਤ ਗਿਆਨੀ ਮੋਹਣ ਸਿੰਘ ਜੀ ਭਿੰਡਰਾਂਵਾਲੇ





ਸੰਪ੍ਰਦਾਇ ਭਿੰਡਰਾਂ ਦੇ ਪੁਰਾਤਨ ਸਿੰਘ , ਬਾਬਾ ਨਿਰੰਜਨ ਸਿੰਘ ਜੀ ਖੰਨਾ ਜੀ ਬਾਬਾ ਕੁਲਵੰਤ ਸਿੰਘ ਜੀ ਭਿੰਡਰਾਂ ।
05/01/2026

ਸੰਪ੍ਰਦਾਇ ਭਿੰਡਰਾਂ ਦੇ ਪੁਰਾਤਨ ਸਿੰਘ , ਬਾਬਾ ਨਿਰੰਜਨ ਸਿੰਘ ਜੀ ਖੰਨਾ ਜੀ
ਬਾਬਾ ਕੁਲਵੰਤ ਸਿੰਘ ਜੀ ਭਿੰਡਰਾਂ ।






ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ ਮਹਾਪੁਰਖਾਂ ਤੋਂ ਵਰੋਸਾਇ ਸੰਤ ਗਿਆਨੀ ਮੋਹਣ ਸਿੰਘ ਜੀ ਭਿੰਡਰਾਂਵਾਲੇ ਮਹਾਪੁਰਖ ਮੁਖੀ ਸੰਪ੍ਰਦਾਇ ਭਿੰਡਰ...
31/12/2025

ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ ਮਹਾਪੁਰਖਾਂ ਤੋਂ ਵਰੋਸਾਇ ਸੰਤ ਗਿਆਨੀ ਮੋਹਣ ਸਿੰਘ ਜੀ ਭਿੰਡਰਾਂਵਾਲੇ ਮਹਾਪੁਰਖ ਮੁਖੀ ਸੰਪ੍ਰਦਾਇ ਭਿੰਡਰਾਂ - ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰਾਂ ਹੈਡਕੁਆਟਰ ਦਮਦਮੀ ਟਕਸਾਲ ( ਸੰਪ੍ਰਦਾਇ ਭਿੰਡਰਾਂ ) ਭਿੰਡਰ ਕਲਾਂ , ਮੋਗਾ , ਪੰਜਾਬ ।
ਮਹਾਪੁਰਖਾਂ ਦੇ ਅਰਦਲੀ ਬਾਬਾ ਕੁਲਵੰਤ ਸਿੰਘ ਜੀ ਭਿੰਡਰਾਂ ਵਾਲੇ






Address

Bhinder Kalan
Moga
142041

Alerts

Be the first to know and let us send you an email when ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਭਿੰਡਰਾਂ - ਹੈੱਡਕੁਆਟਰ ਸੰਪ੍ਰਦਾਇ ਭਿੰਡਰਾਂ posts news and promotions. Your email address will not be used for any other purpose, and you can unsubscribe at any time.

Shortcuts

Share