Baba Bhai Roop Chand Ji PARK

Baba Bhai Roop Chand Ji PARK Contact information, map and directions, contact form, opening hours, services, ratings, photos, videos and announcements from Baba Bhai Roop Chand Ji PARK, SAMADH BHAI, Moga.

Well degined park with full facilities.....
Park is managed by BABA BHAI ROOP CHAND JI YOUTH CLUB(reg.09) SAMADH BHAI ...
For more inquery and for your support plz contact....
Mob.99883-73897

🙏🙏🙏🙏ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ 🙏🙏🙏🙏
19/06/2023

🙏🙏🙏🙏ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ 🙏🙏🙏🙏

23/03/2021
ਬਾਬਾ ਭਾਈ ਰੂਪ ਚੰਦ ਜੀ ਪਾਰਕ ਨੂੰ ਬਣਾਉਣ ਦੀ ਸਲਾਹ ਦੇਣ ਵਾਲੇ ਅਤੇ ਪਾਰਕ ਲਈ ਨਵੇਂ ਨਵੇਂ ਸੁਝਾਵ ਦੇਣ ਵਾਲੇ ਭਾਈ ਬਿੱਕਰ ਸਿੰਘ ਖੋਖਰ(ਪੰਪ ਵਾਲੇ)ਸਾ...
21/08/2020

ਬਾਬਾ ਭਾਈ ਰੂਪ ਚੰਦ ਜੀ ਪਾਰਕ ਨੂੰ ਬਣਾਉਣ ਦੀ ਸਲਾਹ ਦੇਣ ਵਾਲੇ ਅਤੇ ਪਾਰਕ ਲਈ ਨਵੇਂ ਨਵੇਂ ਸੁਝਾਵ ਦੇਣ ਵਾਲੇ ਭਾਈ ਬਿੱਕਰ ਸਿੰਘ ਖੋਖਰ(ਪੰਪ ਵਾਲੇ)ਸਾਨੂੰ ਸਦਾ ਲਈ ਇਸ ਦੁਨੀਆ ਤੋਂ ਛੱਡ ਕੇ ਚਲੇ ਗਏ। ਵਾਹਿਗੁਰੂ ਅਪਣੇ ਚਰਨਾ ਚ ਨਿਵਾਸ ਬਖਸ਼ਣ।

ਅੱਜ ਬਾਬਾ ਭਾਈ ਰੂਪ ਚੰਦ ਜੀ ਪਾਰਕ ਵਿਖੇ ਰੋਕੋ ਕੈਂਸਰ ਚੈਰੀਟੇਬਲ ਟਰੱਸਟ U.K ਵਲੋਂ ਸਵਰਗਵਾਸੀ ਪੰਡਤ ਦੇਸ ਰਾਜ ਜੀ ਅਤੇ ਸਵਰਗਵਾਸੀ ਪੰਡਤ ਮਿਲਖ ਰਾਜ...
06/03/2020

ਅੱਜ ਬਾਬਾ ਭਾਈ ਰੂਪ ਚੰਦ ਜੀ ਪਾਰਕ ਵਿਖੇ ਰੋਕੋ ਕੈਂਸਰ ਚੈਰੀਟੇਬਲ ਟਰੱਸਟ U.K ਵਲੋਂ ਸਵਰਗਵਾਸੀ ਪੰਡਤ ਦੇਸ ਰਾਜ ਜੀ ਅਤੇ ਸਵਰਗਵਾਸੀ ਪੰਡਤ ਮਿਲਖ ਰਾਜ ਜੀ ਸਮਾਧ ਭਾਈ ਵਾਲਿਆਂ ਦੀ ਯਾਦ ਵਿਚ ਓਹਨਾ ਦੇ ਸਪੁੱਤਰ ਸ਼੍ਰੀ ਜਸਵਿੰਦਰ ਸ਼ਰਮਾ ਜੀ ਅਤੇ ਸਾਰੇ ਪਰਿਵਾਰ ਵੱਲੋਂ ਕੈਂਸਰ ਦੀ ਭਿਆਨਕ ਬਿਮਾਰੀ ਨੂੰ ਰੋਕਣ ਲਈ ਫ੍ਰੀ ਚੈਕਅਪ ਕੈਂਪ ਲਗਵਾਇਆ ਗਿਆ।ਇਸ ਕੈਂਪ ਵਿਚ ਰੋਕੋ ਕੈਂਸਰ ਦੀ ਟੀਮ ਦੇ ਬਹੁਤ ਹੀ ਸਿਆਣੇ ਡਾਕਟਰ ਪਹੁੰਚੇ ਅਤੇ ਪਿੰਡ ਦੇ ਬਹੁਤ ਲੋਕਾਂ ਨੇ ਇਸ ਕੈਂਪ ਦਾ ਲਾਭ ਉਠਾਇਆ।ਅਸੀਂ ਸਾਰੇ ਪਿੰਡ ਵਲੋਂ ਸ਼ਰਮਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਡਾਕਟਰ ਦੀ ਟੀਮ ਰੋਕੋ ਕੈਂਸਰ ਦਾ ਵੀ ਧੰਨਵਾਦ ਕਰਦੇ ਹਾਂ।

12/01/2020
31/12/2019

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ

Press note
05/11/2019

Press note

ਅੱਜ ਬਾਬਾ ਭਾਈ ਰੂਪ ਚੰਦ ਜੀ ਪਾਰਕ ਵਿਖੇ ਵੀਰ ਅਨਮੋਲ ਖੋਖਰ ਨੇ ਆਪਣੇ ਦੋਸਤਾਂ ਨਾਲ ਆਪਣਾ ਜਨਮਦਿਨ ਮਨਾਈਆ।ਸੋ ਬਾਬਾ ਭਾਈ ਰੂਪ ਚੰਦ ਜੀ ਪਾਰਕ ਵਲੋਂ ਵ...
02/11/2019

ਅੱਜ ਬਾਬਾ ਭਾਈ ਰੂਪ ਚੰਦ ਜੀ ਪਾਰਕ ਵਿਖੇ ਵੀਰ ਅਨਮੋਲ ਖੋਖਰ ਨੇ ਆਪਣੇ ਦੋਸਤਾਂ ਨਾਲ ਆਪਣਾ ਜਨਮਦਿਨ ਮਨਾਈਆ।ਸੋ ਬਾਬਾ ਭਾਈ ਰੂਪ ਚੰਦ ਜੀ ਪਾਰਕ ਵਲੋਂ ਵੀਰ ਅਨਮੋਲ ਖੋਖਰ ਨੂੰ ਬਹੁਤ ਬਹੁਤ ਮੁਬਾਰਕਾਂ।🎉🎉🎉🎉

ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ ਦੀ ਅਪਾਰ ਕਿਰਪਾ ਦੇ ਨਾਲ ਅਤੇ ਸਮੂਹ ਗ੍ਰਾਮ ਪੰਚਾਇਤ ਸਮਾਧ ਭਾਈ,NRI ਵੀਰ ਅਤੇ ਨਗਰ ਨਵਾਸੀਆਂ ਦੇ ਪੂਰਨ ਸਹਿਯੋਗ ਦ...
15/10/2019

ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ ਦੀ ਅਪਾਰ ਕਿਰਪਾ ਦੇ ਨਾਲ ਅਤੇ ਸਮੂਹ ਗ੍ਰਾਮ ਪੰਚਾਇਤ ਸਮਾਧ ਭਾਈ,NRI ਵੀਰ ਅਤੇ ਨਗਰ ਨਵਾਸੀਆਂ ਦੇ ਪੂਰਨ ਸਹਿਯੋਗ ਦੇ ਸਦਕਾ ਬਾਬਾ ਭਾਈ ਰੂਪ ਚੰਦ ਜੀ ਯੂਥ ਕਲੱਬ(ਰਿਜ਼:09)ਦੀ ਮੇਹਨਤ ਅਤੇ ਸੋਚ ਦੇ ਸਦਕਾ ਆਪਣੇ ਪਿੰਡ ਸਮਾਧ ਭਾਈ ਨੂੰ ਇੱਕ ਨਮੂਨੇ ਦਾ ਪਿੰਡ ਬਣਾਉਨ ਲਈ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਵਿੱਚ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬਾਬਾ ਭਾਈ ਰੂਪ ਚੰਦ ਜੀ ਦੀ ਸਮਾਧ ਨੂੰ ਜਾਣ ਵਾਲਾ ਰਸਤਾ ਨੂੰ ਇੱਕ ਨਵਾਂ ਰੂਪ ਦਿੱਤਾ ਜਾਵੇਗਾ ਅਤੇ ਗੁਰਦੁਆਰਾ ਸਾਹਿਬ ਜੀ ਦੇ ਪਿੱਛਲਾ ਗੇਟ ਤੋਂ ਲੇਕੇ ਦਸ਼ਮੇਸ਼ ਪੱਤੀ ਵਾਲੀ ਵੱਡੀ ਗੱਲੀ ਤੱਕ ਬਣਿਆ ਜਾਵੇਗਾ। ਇਸ ਰੋਡ ਨੂੰ ਅਤੇ ਰੌਂਤੇਂ ਵਾਲਾ ਅੱਡੇ ਨੂੰ ਇੱਕ ਨਵਾਂ ਰੂਪ ਦਿੱਤਾ ਜਾਵੇਗਾ।ਸੋ ਇਹ ਸਭ ਉਪਰਾਲਾ ਥੋਡੇ ਸਾਰਿਆਂ ਦੇ ਸਹਿਯੋਗ ਦੇ ਸਦਕਾ ਹੀ ਨੇਪਰੇ ਚੜ ਸਕੁਗਾ।ਸੋ ਅਸੀਂ ਬਾਬਾ ਭਾਈ ਰੂਪ ਚੰਦ ਜੀ ਯੂਥ ਕਲੱਬ(ਰਿਜ਼:09) ਵਲੋਂ ਅਾਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਵੋ ਤਾਂ ਕੇ ਆਪਾ ਰਲ ਮਿਲ ਕੇ ਆਪਣੇ ਪਿੰਡ ਨੂੰ ਵਧੀਆ ਬਣਾ ਸਕੀਏ ਤੇ ਪਿੰਡ ਨੂੰ ਇੱਕ ਨਮੂਨੇ ਦਾ ਪਿੰਡ ਬਣਾ ਸਕੀਏ। ਆਪ ਸਭ ਨੂੰ ਬੇਨਤੀ ਹੈ ਕੇ ਜੋ ਵੀ ਵੀਰ-ਭਰਾ ਸਹਿਯੋਗ ਦੇਣਾ ਚਾਹੁੰਦੇ ਹਨ ਤਾਂ ਕਲੱਬ ਦੇ ਆਉਦੇਦਾਰਾ ਤੋਂ ਪਰਚੀ ਜਰੂਰ ਲਵੋ ਅਤੇ ਆਪ ਇਹ ਸਹਿਯੋਗ ਕਲੱਬ ਦੇ ਬੈਂਕ ਖਾਤੇ ਵਿਚ ਵੀ ਪੇਜ ਸਕਦੇ ਹੋ। ਸੋ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਵਾਗੇ ਅਤੇ ਇਹ ਉਮੀਦ ਕਰਦੇ ਆਹ ਵੀ ਤੁਸੀ ਪਹਿਲਾ ਵੱਧ ਚੱੜ ਕੇ ਸਾਨੂੰ ਸਹਿਯੋਗ ਦਿੱਤਾ ਤੇ ਆਪਾ ਬਾਬਾ ਭਾਈ ਰੂਪ ਚੰਦ ਜੀ ਪਾਰਕ ਨੂੰ ਮੁਕੰਮਲ ਕੀਤਾ ਹੈ,ਉਸ ਤਰਾਂ ਇਹ ਕੰਮ ਵੀ ਮੁਕੰਮਲ ਕਾਰੀਏ।
ਧੰਨਵਾਦ ਜੀ।
ਜਾਣਕਾਰੀ ਲਈ ਸੰਪਰਕ ਕਰੋ:
ਬਾਬਾ ਭਾਈ ਰੂਪ ਚੰਦ ਜੀ ਯੂਥ ਕਲੱਬ(ਰਿਜ਼:09)
ਬੈਂਕ ਖਾਤਾ ਨੰਬਰ(A/C no.38735070562)
(Branch code-2472)
(IFSC:SBIN0002472)
ਮੋਬਾਈਲ ਨੰਬਰ-99883-73897
99154 -37829

BRC convent school gives their participation in cleaningness of india .........👍👍👍👍👍@ BABA BHAI ROOP CHAND JI PARK
12/10/2019

BRC convent school gives their participation in cleaningness of india .........👍👍👍👍👍@ BABA BHAI ROOP CHAND JI PARK

Address

SAMADH BHAI
Moga
142057

Telephone

9988373897

Website

Alerts

Be the first to know and let us send you an email when Baba Bhai Roop Chand Ji PARK posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Baba Bhai Roop Chand Ji PARK:

Share