Bhupindra Khalsa Sen. Sec. School

Bhupindra Khalsa Sen. Sec. School Bhupindra khalsa Sen. Sec. School is located at the HEART of city Moga. School is popularly known for below Good things.
1.

it is the only school in moga which has permit for National Hockey Matches.
2. it is the only school in the city which interests the students towards SHIRI GURU GRANTH SAHIB JI by 1stly prayer then ARDAAS and then HUKAMNAMA is given to the students by the students under the supervision of DHARMIK teacher.
3. it is the only school in the moga where DHARMIK Exams are taken by SIKH MISSIONARY COLLEGE

, Ludhiana to Reward the Needfull Students.
4. it is the Biggest school in the city (Area Wise).
5. It is the only school in the city in which for every SINGH student TURBAN(PAGG) is must.
6. The School Held Surjit Hockey Tournament Every year to pay a great Tribute to a Great Hockey player SURJIT SINGH.

25/12/2014

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ

ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।

ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ

ਕਿੰਨਾ ਬਲ ਹੈ ਨਿੱਕੀ ਤਲਵਾਰ। ਅੰਦਰ

ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ

ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।

ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ

ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।

ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ

ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।

ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ

ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |

02/05/2013


ਕਲਗੀਂ ਵਾਲਿਆ ਤੇਰੇ ਸਕੂਲ ਅੰਦਰ,
ਮੈਂ ਤਾਂ ਸੁਣਿਆਂ ਸੀ ਲਗਦੀ ਫੀਸ ਕੋਈ ਨਾ।
ਸੋਭਾ ਸੁਣ ਕੇ ਮੈਂ ਦਾਖਲ ਆਣ ਹੋਇਆ ,
ਦੇਣੇ ਪੈਣਗੇ ਬੀਸ ਤੇ ਤੀਸ ਕੋਈ ਨਾ।

ਐਸੀ ਜਗ 'ਤੇ ਕਾਇਮ ਮਿਸਾਲ ਕੀਤੀ,
ਜੀਹਦੀ ਦੁਨਿਆ 'ਤੇ ਕਰਦਾ ਰੀਸ ਕੋਈ ਨਾ।
ਝਾਤੀ ਮਾਰੀ ਮੈਂ ਜਦੋ ਜਮਾਤ ਅੰਦਰ ,
ਪੜ੍ਹਨ ਵਾਲਿਆਂ ਦੇ ਧੜਾਂ 'ਤੇ ਸੀਸ ਕੋਈ ਨਾ...

08/04/2013

ਸਿੰਘ ਕਦੇ ਵੀ ਝੁਕੇ ਨਹੀਂ ,ਜ਼ਾਲਿਮ ਤਾਂ ਆਏ ਲੱਖ.
ਸਭ ਨੇ ਹੀ ਖੋਹਣਾ ਚਾਹਿਆ ਏ ਸਾਥੋਂ ਸਾਡਾ ਹੱਕ.
ਪਤਾ ਏ ਸਭ ਨੂੰ ਛੇਤੀਂ ਹੀ ਅਸੀਂ ਭੰਨ ਦਿੰਦੇ ਆਂ ਨੱਕ .
ਅਜੇ ਤਾਂ ਸ਼ਾਂਤ ਆਂ ,ਜੇ ਖਿਝ ਗਏ, ਤੋੜ੍ਹ ਦਿਆਂਗੇ ਲੱਕ.......

11/01/2013

DASHMESH NE 4 PUTT VARE ANKH VASTE,
ASI SINGH KAUR HI VARTE FASHION VASTE..........

30/06/2012

ਕਲਗੀਆਂ ਵਾਲਿਆ ਲਿਖਾਂ ਕੀ ਸਿਫ਼ਤ ਤੇਰੀ,
ਕਾਗਜ਼ ਕਲਮ ਤੋ ਤੇਰਾ ਅਕਾਰ ਵੱਡਾ,
ਜੁਗਾਂ ਜੁਗਾਂ ਨਾਂ ਲੱਥਣਾ ਖਾਲਸੇ ਤੋਂ,
ਸਿੱਖ ਕੌਮ ਉਤੇ ਤੇਰਾ ਉਧਾਰ ਵੱਡਾ :)

17/06/2012

ਖਾਲਸੇ ਦੇ ਨਾਮ ਨਾਲ ਜਾਣਦੇ ਨੇ ਮੈਨੂੰ,
ਹਰ ਮਦਾਨ 'ਚ ਫੱਤਹ ਬਲਾਉਂਦਾ ਹਾਂ....
ਕਰਕੇ ਖਾਤਮਾਂ ਦੁਸ਼ਮਣਾਂ ਦਾ,
ਸਿੰਘ ਬਾਜਾਂ ਵਾਲੇ ਦਾ ਕਹਾਉਂਦਾ ਹਾਂ....................

17/05/2012

ਚੰਗਾ ਇਨਸਾਨ ਆਪਣੇ ਅਮਲਾਂ ਤੋਂ ਪਹਿਚਾਣ ਹੁੰਦਾ ਏ,
ਵਰਨਾ ਚੰਗੀਆਂ ਗੱਲਾਂ ਤਾਂ ਕੰਧਾਂ ਤੇ ਵੀ ਲਿਖੀਆਂ ਹੁੰਦੀਆਂ ਨੇ...................

19/04/2012

ਕਿਸੇ ਆਖਿਆ..,ਕੌਮਾਂ ਦੀ ਜ਼ਿੰਦਗੀ ਨੂੰ, ਕਾਇਮ ਰੱਖਦੇ ਨੇ ’ਦਾਨ’ ਦਾਨੀਆਂ ਦੇ..
ਕਿਸੇ ’ਤਾਕਤ’ ਤਲਵਾਰ ਨੂੰ ਮੁੱਖ ਮੰਨਿਆਂ..ਕਿਸੇ ’ਫ਼ਲਸਫ਼ੇ’ ਦੱਸੇ ਰੁਹਾਨੀਆਂ ਦੇ..
ਬੇਸ਼ੱਕ ਸਾਰੀਆਂ ਗੱਲਾਂ ਹੀ ਚੰਗੀਆਂ ਨੇਂ, ਚੰਗੇ ਗੁਣ ਨੇਂ ਚੰਗੀਆਂ ਨਿਸ਼ਾਨੀਆਂ ਦੇ..
ਪਰ ਤੱਤ ਸਿਆਣਿਆਂ ਕੱਢ ਕਿਹਾ, ਕਿ ਕੌਮਾਂ ਜਿਉਂਦੀਆਂ ਨਾਲ ’ਕੁਰਬਾਨੀਆਂ’ ਦੇ..

23/02/2012

ਜੇਕਰ ਵਾਲ ਕਟਾ ਕੇ ਵਿਚ ਡਿਜ਼ਾਇਨ ਪਵਾਉਂਦੇ ਨਾ.
ਅੱਧਾ ਕਿੱਲੋ ਆਖ ਕੜੇ ਦਾ ਮਾਣ ਘਟਾਉਂਦੇ ਨਾ.
ਜੇ ਨਾਈ ਕੋਲੋ ਮੂੰਹ 'ਤੇ 'Singh' ਚਪੇੜਾਂ ਖਾਂਦੇ ਨਾ.
ਤਾਂ ਪਛਾਣ ਦੱਸਣ ਲਈ.
ਗੱਡੀ ਤੇ ''Mr.Singh'' ਲਿਖਵਾਉਂਦੇ ਨਾ...,

03/02/2012

"A King is crowned only once in lyf...but a Sikh is crowned every morning..."

14/01/2012

Shuru hoya Mahina Maagh da.
Din chadya aj bhaag da.
Dosto aj ton bhaaga wale din shuru ho ge sabh de,
naho te jao Gurughar matha teko.
Satnam Waheguru ji

09/01/2012

Vand Khushiyaan Te Dil Jitt Sabb Da
Apni Masti Wich Reh te Naam Lae Rabb Da

Address

Moga
142001

Telephone

9463407509

Website

Alerts

Be the first to know and let us send you an email when Bhupindra Khalsa Sen. Sec. School posts news and promotions. Your email address will not be used for any other purpose, and you can unsubscribe at any time.

Share