30/11/2025
30-11-2025 ਅੱਜ ਦੀ ਸੇਵਾ ਕੋਟ ਈਸੇ ਖਾਂ ਤੋਂ ਨਾਇਬ ਤਹਸੀਲਦਾਰ ਦੇ ਰੀਡਰ ਮੁਲਕ ਰਾਜ ਸਿੰਘ ਪਿੰਡ ਦੁੱਨੇਕੇ ਮੋਗਾ ਤੇ ਗ੍ਰਹਿ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ
ਧੰਨ ਧੰਨ ਬਾਬਾ ਨੰਦ ਸਿੰਘ ਜੀ ਸੇਵਾ ਸੋਸਾਇਟੀ ਦੇ ਸੇਵਾਦਾਰਾਂ ਵੱਲੋਂ ਗੁਰਦੁਆਰਾ ਸਾਹਿਬ ਤੋਂ ਲੈ ਕੇ ਪਰਿਵਾਰ ਦੇ ਘਰ ਤੱਕ ਗੁਰੂ ਸਾਹਿਬ ਜੀ ਦੇ ਸਤਿਕਾਰ ਲਈ ਮੈਟ ,ਨਗਾਰਾ ,ਨਰਸਿੰਗਾ ਦੇ ਨਾਲ ਸਤਿਕਾਰ ਸਹਿਤ ਸੇਵਾ ਕੀਤੀ ਗਈ
ਪਰਿਵਾਰ 5100 ਰੁਪਏ ਦੀ ਸੇਵਾ ਕੀਤੀ ਗਈ
ਪਰਮਾਤਮਾ ਪਰਿਵਾਰ ਉਪਰ ਮੇਹਰ ਭਰਿਆ ਹੱਥ ਰੱਖੇ