Sulakhan Meet

Call Directions Contact the place of worship

Sulakhan Meet ਸਾਹਾਂ ਦਾ ਵਸਾਹ ਕੋਈ ਨਾ!

05/10/2026

Caption ਦੀ ਜਰੂਰਤ ਹੀ ਨਹੀ ਹੈ ਹੁਣ।।🤣🤣

05/10/2026

ਚੰਗੀ ਗੱਲ ਹੈ ਸਮੇ ਸਿਰ ਕੰਮ ਸਿੱਖ ਲਾਓ ਗਾ।।

05/10/2026
05/10/2026

ਪਰਸੋਂ ਨਵਦੀਪ ਸਿੰਘ ਜੀਂਦਾ ਨੇ ਮੌੜ ਮੰਡੀ ਵਿਖੇ ਆਪਣੇ ਦਫਤਰ ਦਾ ਉਦਘਾਟਨ ਕੀਤਾ ਤੇ ਵੱਡੀ ਗਿਣਤੀ ਵਿੱਚ ਇਕੱਠ ਕੀਤਾ ਉਸ ਤੋ ਬਾਅਦ ਕੰਨਫਰਮ ਹੋ ਗਿਆ ਕਿ ਸੁਖਬੀਰ ਮਾਈਸਰਖਾਨਾ ਨੂੰ ਮੌੜ ਸੀਟ ਤੋ ਟਿਕਟ ਨਹੀ ਦਿੱਤੀ ਜਾਵੇਗੀ
ਉਮੀਦਵਾਰ ਬਦਲ ਗਿਆ ਹੈ ਤੇ ਸੁਖਬੀਰ ਸਿੰਘ ਮਾਈਸਰਖਾਨਾ ਆਪਣੇ ਪੇਜ਼ ਤੇ ਲਾਈਵ ਹੋਏ ਤੇ ਆਪਣੀ ਭੜਾਸ ਕੱਢੀ ਤੇ ਭਾਵੁਕ ਵੀ ਹੋ ਗਏ ਭਾਵੁਕ ਹੋਣਾ ਬਣਦਾ ਹੈ।
'ਕਹਿੰਦਾ ਬੁੱਬੂ ਵੀਰ ਧੱਕਾ ਕਰੀ ਜਾਂਦੇ ਆ ਬੱਬੂ ਵੀਰ ਧੱਕਾ ਕਰੀ ਜਾਂਦੇ ਨਹੀਂ ਇਦਾਂ ਦੀ ਕੋਈ ਗੱਲ ਨਹੀ ਇਹ ਤਾਂ ਹੋਣਾ ਹੀ ਸੀ ਹੋਰ ਪਾਰਟੀਆਂ ਵੀ ਦਿੱਲੀ ਤੋਂ ਚੱਲਦੀਆਂ ਹਨ ਪਰ ਉਹ ਕਿਸੇ ਸੂਬੇ ਵਿੱਚ ਇਨੀਂ ਇਨਵੋਲਮੈਂਟ ਨਹੀਂ ਕਰਦੇ ਜਿਵੇਂ ਇਹ ਆਪਣੇ ਪਾਰਟੀ ਵਿਧਾਇਕਾਂ ਤੇ ਅਹੁਦੇਦਾਰਾਂ ਤੇ ਦਬਾਅ ਬਣਾ ਕੇ ਰੱਖਦੇ ਹਨ ਬਾਕੀ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਕੋਲ ਹੋਰ ਹੈ ਕੀ ਕਿਸੇ ਪਾਸੇ ਨਾ ਉਹਨਾਂ ਦੀ ਸਰਕਾਰ ਹੈ ਨਾ ਕੋਈ ਲੈਣਾ ਨਾ ਕੋਈ ਦੇਣਾ ਸਾਰੇ ਪੰਜਾਬ ਨੂੰ ਪਏ ਹੋਏ ਹਨ ਤੇ ਝੂੰਡਣ ਤੇ ਲੱਗੇ ਹੋਏ ਹਨ ਇੱਕ ਪੰਜਾਬ ਹੀ ਇਹਨਾਂ ਨੂੰ ਝੱਲ ਰਿਹਾ ਹੈ ਮੇਰੀ ਗੱਲ ਯਾਦ ਰੱਖਿਓ ਇਹੀ ਗੱਲ ਆਮ ਆਦਮੀ ਪਾਰਟੀ ਨੂੰ ਲੈ ਬੈਠੇਗੀ। ਮੰਨਦੇ ਹਾਂ ਕਿ ਟਿਕਟ ਜਿਹਨੂੰ ਮਰਜ਼ੀ ਦੇ ਦੇਣ ਚਾਹੇ ਨਵੇਂ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਉਤਾਰ ਦੇਣ ਪਰ ਇੱਕ ਬੰਦੇ ਨੇ 10 ਸਾਲ ਪਾਰਟੀ ਲਈ ਕੰਮ ਕੀਤਾ ਹੈ ਤੇ ਚੰਗੀਆਂ ਵੋਟਾਂ ਤੇ ਐਮਐਲਏ ਵੀ ਬਣਿਆ ਹੈ ਪਰ ਉਹਨੂੰ ਐ ਬਿਲਕੁਲ ਦਰਕਿਨਾਰ ਹੀ ਕਰ ਦੇਣਾ ਤੇ ਨਵੇ ਬੰਦਿਆਂ ਨੂੰ ਬੂਸਟ ਕਰੀ ਜਾਣਾ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ, ਘੱਟੋ ਘੱਟ ਉਹਦੀ ਕਦਰ ਤਾਂ ਨਾ ਮਰਨ ਦਿਓ, ਉਸ ਦਾ ਇਸ ਤਰ੍ਹਾਂ ਦਾ ਹਾਲ ਕਿਉਂ ਕਰਦੇ ਹੋ ਜਿਵੇਂ ਕੋਈ ਬਜ਼ੁਰਗ ਜਮੀਨ ਜਾਇਦਾਦ ਆਪਣੇ ਪੁੱਤਾਂ ਦੇ ਨਾਂ ਲਵਾ ਬੈਠਦਾ ਤੇ ਉਸ ਤੋਂ ਬਾਅਦ ਬੁੜੇ ਦਾ ਮੰਜਾ ਚੱਕ ਕੇ ਡੰਗਰਾਂ ਵਾਲੇ ਵਾੜੇ ਵਿੱਚ ਡਾਅ ਦਿੱਤਾ ਜਾਂਦਾ ਹੈ। ਚਲੋ ਚੰਗਾ ਚਾਹੇ ਮਾੜਾ ਜਿੰਨੀ ਕੁ ਜੋਗਾ ਸੀਗਾ ਕੰਮ ਵੀ ਕੀਤੇ ਬੰਦਾ ਵੀ ਨਰਮ ਸੀ ਬਾਕੀ ਸੁਖਬੀਰ ਬਾਈ ਦੇ ਬੋਲਣ ਦਾ ਕਾਰਨ ਇਹ ਵੀ ਸੀ ਕਿ ਟਿਕਟ ਤਾਂ ਗਈ, ਟਿਕਟ ਕੱਟਣ ਦਾ ਦਰਦ ਕਿਸੇ ਨੌਜਵਾਨ ਨੂੰ ਛੱਡ ਕੇ ਗਈ ਮਸ਼ੂਕ ਵਾਂਗੂ ਸੁਖਵੀਰ ਮਾਈਸਰਖਾਨਾ ਨੂੰ ਵੱਡ ਵੱਡ ਖਾ ਰਿਹਾ ਸੀ ਫਿਰ ਅਖੀਰ ਨੂੰ ਬੰਦਾ ਸ਼ਾਮ ਨੂੰ ਦੁੱਖ ਵਿੱਚ ਥੋੜ੍ਹਾ ਬਹੁਤ ਪੈਗ ਲਾ ਕੇ ਦਿਲ ਕਰੜਾ ਕਰਕੇ ਬੋਲਦਾ ਹੀ ਹੈ।
ਜਿਵੇ ਰਾਤ ਸੁਖਬੀਰ ਮਾਈਸਰਖਾਨਾ ਭਾਵਕ ਹੋਇਆ ਸੀ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਹੋਰ ਐਮਐਲਏ ਵੀ ਇਸ ਤਰਾਂ ਭਾਵਕ ਹੁੰਦੇ ਦਿਖਾਈ ਦੇਣਗੇ ਤੇ ਗਿਣਤੀ ਵੀ ਵੱਡੀ ਭਾਰੀ ਮਾਤਰਾ ਵਿੱਚ ਹੋਵੇਗੀ। ਸੁਖਬੀਰ ਮਾਈਸਰਖਾਨਾ ਲਾਭ ਹੀਰਾ ਸਾਬ ਦੇ ਗੀਤ ਵਾਂਗੂੰ ਰਾਤ ਸਾਫ਼ ਸਾਫ਼ ਕਹਿ ਗਿਆ "ਤੇਰੇ ਨਵਿਆਂ ਦੇ ਨਾਲ ਛੱਲੇ ਮੁੰਦੀਆਂ ਵਟਗੇ ਗਏ ਹਾਣਦੀਏ" ਤਾਂ ਹੁਣ ਯਾਰ ਪੁਰਾਣੇ ਚੰਗੇ ਲੱਗਣੋ ਹਟ ਗਏ ਹਾਣਦੀਏ"

05/10/2026

੧ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੇ ਕੋਟਿ ਕੋਟਿ ਪ੍ਰਣਾਮ।।🙏

05/10/2026

ਬਰਨਾਲੇ ਕਿਸਾਨ ਮੇਲੇ ਵਿੱਚ ਪੁਲਿਸ ਨੇ ਛੱਲੀਆਂ ਵਾਂਗੂ ਕੁੱਟਿਆ ਮੁੰਡਿਆ ਨੂੰ ਯਾਰ ਮਾੜੀ ਗੱਲ ਆ ਇਹ ਤਾਂ ਆਹ ਦੇਖੋ ਪਤੰਦਰ ਕੁਰਸੀ ਹੀ ਸਿਰ ਵਿੱਚ ਮਾਰੀ ਜਾਂਦਾ।।

ਕੱਲ੍ਹ ਸਵੇਰੇ 10 ਵਜੇ ਬਾਈ ਮਨਦੀਪ ਸਿੰਘ ਸਿੱਧੂ ਤਲਵੰਡੀ ਸਾਬੋ ਅਕਾਲ ਤਖ਼ਤ ਤੇ ਪੰਜਾਬ ਦੀ ਚੜਦੀਕਲਾ ਲਈ ਅਰਦਾਸ 🙏 ਕਰਨਗੇ । ਮੇਰੇ ਨਾਲ਼ ਜੁੜੇ ਸਾਰੇ...
04/10/2026

ਕੱਲ੍ਹ ਸਵੇਰੇ 10 ਵਜੇ ਬਾਈ ਮਨਦੀਪ ਸਿੰਘ ਸਿੱਧੂ ਤਲਵੰਡੀ ਸਾਬੋ ਅਕਾਲ ਤਖ਼ਤ ਤੇ ਪੰਜਾਬ ਦੀ ਚੜਦੀਕਲਾ ਲਈ ਅਰਦਾਸ 🙏 ਕਰਨਗੇ । ਮੇਰੇ ਨਾਲ਼ ਜੁੜੇ ਸਾਰੇ ਵੀਰਾਂ ਨੂੰ ਬੇਨਤੀ ਕਿ ਆਪਾ ਵੀ ਅਰਦਾਸ ਵਿੱਚ ਹਾਜ਼ਰੀ ਲਗਵਾਈਏ ।

Shout out to my newest followers! Excited to have you onboard! Harjinder Singh, Harmeet Sandhu, ਮਨਦੀਪ ਸਿੰਘ ਕਿੰਗਰਾ, Dalvi...
04/10/2026

Shout out to my newest followers! Excited to have you onboard! Harjinder Singh, Harmeet Sandhu, ਮਨਦੀਪ ਸਿੰਘ ਕਿੰਗਰਾ, Dalvir Kaur, Sukpreet Singh, Parmjit Parmjit, Shamsher Aujla, Farid Farid Khan, Sony Mhie, Navjot Singh, Paramjit Singh Paramjit Singh, Happy Pandit, Jatinder Singh Dandiwal, Baljit Kaur, Gurpreet Singh, Jp Sandhu Desi, Hansraj Singh, Gurlab Singh, Gurmangatsingh Gurmangat

04/10/2026

ਪੰਜਾਬ ਦੀ ਕਿੰਨੀ ਵੱਡੀ ਬਦਕਿਸਮਤੀ ਹੈ ਕਿ ਜਿਸਨੂੰ ਮੁੱਖ ਮੰਤਰੀ ਭਗਵੰਤ ਮਾਨ ਮਿਲਿਆ ਹੈ.. ਇਹ ਗੱਲ ਖੈਰਾ ਸਾਹਿਬ ਬੋਲ ਰਹੇ ਨੇ।।

Address

Moga

Telephone

+919041192704

Website

Alerts

Be the first to know and let us send you an email when Sulakhan Meet posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sulakhan Meet:

Shortcuts

Share