ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ

  • Home
  • India
  • Moga
  • ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ
Directions

ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ Contact information, map and directions, contact form, opening hours, services, ratings, photos, videos and announcements from ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ, Religious organisation, Moga.

30/07/2026

ਦਸਤਾਰ ਮੁਕਾਬਲੇ ਵਿੱਚ ਭਾਗ ਉਪਰੰਤ ਕਾਕਾ ਅਨਮੋਲਦੀਪ ਸਿੰਘ ਸੰਗਤਾਂ ਦੇ ਸਨਮੁੱਖ ਕਵਿਤਾ... ਦੀ ਹਾਜ਼ਰੀ ਲਗਵਾਉਂਦੇ ਹੋਏ 🙏🏻🙏🏻🙏🏻

27/07/2026

ਜੀ ਆਇਆ ਨੂੰ ਜੀ 🙏🏻🙏🏻.ਮੀਰੀ ਪੀਰੀ ਖਾਲਸਾ ਮਾਰਚ ਦੇ ਸਵਾਗਤ🙏🏻🙏🏻 ਲਈ ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ ਵੱਲੋ ਕੇਸਰੀ🚩🚩🚩 ਨਿਸ਼ਾਨ ਸਾਹਿਬ ਲਗਾਉਣ ਦੀ ਸੇਵਾ ਨਿਭਾਈ ਗਈ I
ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜ੍ਹਗੱਜ ਜੀ ਮੋਗੇ ਪਹੁੰਚਣ ਜੀ ਆਇਆ ਨੂੰ... 🙏🏻🙏🏻🙏🏻

ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਟਾਂਕ ਕਸ਼ਤਰੀ ਪ੍ਰਬੰਧਕ ਕਮੇਟੀ ਪੁਰਾਣਾ ਮੋਗਾ ਵਿਖੇ ਦੇ ਆਖਰੀ ਦਿਨ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ ਅਤੇ ਬ...
02/07/2026

ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਟਾਂਕ ਕਸ਼ਤਰੀ ਪ੍ਰਬੰਧਕ ਕਮੇਟੀ ਪੁਰਾਣਾ ਮੋਗਾ ਵਿਖੇ ਦੇ ਆਖਰੀ ਦਿਨ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ ਅਤੇ ਬਾਬਾ ਮਹਿੰਦਰ ਸਿੰਘ ਜੀ ਜਨੇਰ ਵਾਲਿਆਂ ਵੱਲੋਂ ਬੱਚਿਆਂ ਨੂੰ ਇਨਾਮ ਸਰਟੀਫਿਕੇਟ ਅਤੇ ਮੈਡਲ ਦੇਕੇ ਸਾਰੇ ਬੱਚਿਆਂ ਨੂੰ ਸਨਮਾਣਿਤ ਕੀਤਾ ਗਿਆ ਦਸਤਾਰ ਮੁਕਾਬਲੇ ਤੇ ਸਨਮਾਨ ਸਮਾਹਰੋ ਵਿਚ ਬਚਿਆ ਦੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਜੀ

ਵੱਲੋ ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ 🙏

26/06/2026
ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਡੇਰਾ ਬਾਬਾ ਮੱਲ ਸਿੰਘ ਜੀ ਪੁਰਾਣਾ ਮੋਗਾ ਵਿਖੇ ਦੇ ਆਖਰੀ ਦਿਨ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ ਅਤੇ ਬਾਬਾ ...
25/06/2026

ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਡੇਰਾ ਬਾਬਾ ਮੱਲ ਸਿੰਘ ਜੀ ਪੁਰਾਣਾ ਮੋਗਾ ਵਿਖੇ ਦੇ ਆਖਰੀ ਦਿਨ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ ਅਤੇ ਬਾਬਾ ਮਹਿੰਦਰ ਸਿੰਘ ਜੀ ਜਨੇਰ ਵਾਲਿਆਂ ਵੱਲੋਂ ਬੱਚਿਆਂ ਨੂੰ ਇਨਾਮ ਤੇ ਨਗਦ ਰਾਸ਼ੀ, ਸਰਟੀਫਿਕੇਟ ਅਤੇ ਮੈਡਲ ਦੇਕੇ ਸਾਰੇ ਬੱਚਿਆਂ ਨੂੰ ਸਨਮਾਣਿਤ ਕੀਤਾ ਗਿਆ

ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਡੇਰਾ ਬਾਬਾ ਮੱਲ ਸਿੰਘ ਜੀ ਪੁਰਾਣਾ ਮੋਗਾ ਵਿਖੇ ਆਖਰੀ ਦਿਨ ਦਸਤਾਰ ਮੁਕਾਬਲੇ ਦੇ ਵਿੱਚ ਬੱਚੇ ਦਸਤਾਰ ਸਜਾਉਂਦੇ ਹੋਏ ...
23/06/2026

ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਡੇਰਾ ਬਾਬਾ ਮੱਲ ਸਿੰਘ ਜੀ ਪੁਰਾਣਾ ਮੋਗਾ ਵਿਖੇ ਆਖਰੀ ਦਿਨ ਦਸਤਾਰ ਮੁਕਾਬਲੇ ਦੇ ਵਿੱਚ ਬੱਚੇ ਦਸਤਾਰ ਸਜਾਉਂਦੇ ਹੋਏ
dastar_chetna_march_comitee

ਜੂਨ ਮਹੀਨੇ ਤੀਸਰਾ ਦਸਤਾਰ ਸਿਖਲਾਈ ਕੈਂਪ  ਗੁਰਦੁਆਰਾ ਟਾਂਕ ਕਸ਼ਤ੍ਰੀ ਸਾਹਮਣੇ ਦੇਵ ਸਮਾਜ ਸਕੂਲ ਮੋਗਾ ਵਿਖੇ ਦਸਤਾਰ ਸਿੱਖਣ ਦੇ ਚਾਹਵਾਨ ਨੌਜਵਾਨਾਂ ਵ...
23/06/2026

ਜੂਨ ਮਹੀਨੇ ਤੀਸਰਾ ਦਸਤਾਰ ਸਿਖਲਾਈ ਕੈਂਪ
ਗੁਰਦੁਆਰਾ ਟਾਂਕ ਕਸ਼ਤ੍ਰੀ ਸਾਹਮਣੇ ਦੇਵ ਸਮਾਜ ਸਕੂਲ ਮੋਗਾ ਵਿਖੇ
ਦਸਤਾਰ ਸਿੱਖਣ ਦੇ ਚਾਹਵਾਨ ਨੌਜਵਾਨਾਂ ਵੀਰ ਪੁਹੰਚ ਕੇ ਸਿੱਖਲਾਈ ਪ੍ਰਾਪਤ ਕਰਨ ਜੀ

ਦਸਤਾਰ ਮੁਕਾਬਲੇ ਦੀਆਂ ਅਖ਼ਬਾਰਾਂ ਦੀਆਂ ਸੁਰਖ਼ੀਆਂ   headlines       dastarcompitition
23/06/2026

ਦਸਤਾਰ ਮੁਕਾਬਲੇ ਦੀਆਂ ਅਖ਼ਬਾਰਾਂ ਦੀਆਂ ਸੁਰਖ਼ੀਆਂ
headlines

dastarcompitition

ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਕੱਚਾ ਦੁਸਾਂਝ ਵਿੱਖੇ ਦਸਤਾਰ ਸਿਖਲਾਈ ਕੈਂਪ ਦੇ ਆਖਰੀ ਦਿਨ ਦਸਤਾਰ ਮੁਕਾਬਲੇ ਦੀ ਸਾਰੇ ਬੱਚਿਆਂ ਦੀ ਇੱਕ ਯਾਦਗਾਰੀ...
22/06/2026

ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਕੱਚਾ ਦੁਸਾਂਝ ਵਿੱਖੇ ਦਸਤਾਰ ਸਿਖਲਾਈ ਕੈਂਪ ਦੇ ਆਖਰੀ ਦਿਨ ਦਸਤਾਰ ਮੁਕਾਬਲੇ ਦੀ ਸਾਰੇ ਬੱਚਿਆਂ ਦੀ ਇੱਕ ਯਾਦਗਾਰੀ ਤਸਵੀਰ ਨਾਲ ਇਹ ਕੈਂਪ ਸਪੰਨ ਹੋਇਆ ਹੈ

🌸🌸 ਦਸਤਾਰ ਮੁਕਾਬਲੇ 20 ਜੂਨ 🌸🌸ਦਸਤਾਰ ਸਿਖਲਾਈ ਕੈਂਪ ਵਿਚ ਹਿੱਸਾ ਲੈਣ ਵਾਲੇ ਸਿਖਿਆਰਥੀਆਂ ਦੇ ਦਸਤਾਰ ਮੁਕਾਬਲੇ ਗੁਰਦੁਆਰਾ ਡੇਰਾ ਬਾਬਾ ਮੱਲ ਸਿੰਘ ਜ...
19/06/2026

🌸🌸 ਦਸਤਾਰ ਮੁਕਾਬਲੇ 20 ਜੂਨ 🌸🌸

ਦਸਤਾਰ ਸਿਖਲਾਈ ਕੈਂਪ ਵਿਚ ਹਿੱਸਾ ਲੈਣ ਵਾਲੇ ਸਿਖਿਆਰਥੀਆਂ ਦੇ ਦਸਤਾਰ ਮੁਕਾਬਲੇ ਗੁਰਦੁਆਰਾ ਡੇਰਾ ਬਾਬਾ ਮੱਲ ਸਿੰਘ ਜੀ ਪੁਰਾਣਾ ਮੋਗਾ ਵਿਖੇ ਕਰਵਾਏ ਜਾ ਰਹੇ ਹਨ

dastar_chetna_march_comitee

Address

Moga
142001

Website

Alerts

Be the first to know and let us send you an email when ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ posts news and promotions. Your email address will not be used for any other purpose, and you can unsubscribe at any time.

Shortcuts

Share