Gurdwara singh sabha Marh Bagh

Gurdwara singh sabha Marh Bagh Contact information, map and directions, contact form, opening hours, services, ratings, photos, videos and announcements from Gurdwara singh sabha Marh Bagh, Sikh Temple, Village Marh Bagh, Marh.

ਅੱਠਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
07/08/2026

ਅੱਠਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

01/08/2026
31/07/2026

Mahan Gurmat Samagam Gurudwara Singh Sabha Marh Bagh Jammu

Sikh Temple

ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਸਿੱਖੀ ਦੀ ਰਾਖੀ ਅਪਣੀ ਖੋਪਰੀ ਲੁਹਾ ਕੇ ਕੀਤੀ ਪਰ ਸਿੱਖ ਧਰਮ ਨਹੀਂ ਛੱਡਿਆ। ਭਾਈ ਤਾਰੂ ਸਿੰਘ ਜੀ ਦੀ...
16/07/2026

ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਸਿੱਖੀ ਦੀ ਰਾਖੀ ਅਪਣੀ ਖੋਪਰੀ ਲੁਹਾ ਕੇ ਕੀਤੀ ਪਰ ਸਿੱਖ ਧਰਮ ਨਹੀਂ ਛੱਡਿਆ। ਭਾਈ ਤਾਰੂ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੇ ਸਿੱਖ ਧਰਮ ਨੂੰ ਹੋਰ ਮਜ਼ਬੂਤ ਕੀਤਾ ਤੇ ਵੈਰੀਆਂ ਨੂੰ ਹੈਰਾਨ।

🎬 ਫ਼ਿਲਮ "ਸਤਲੁਜ" ਸਕ੍ਰੀਨਿੰਗ 🎬ਇਤਿਹਾਸ ਨੂੰ ਜਾਣਨਾ, ਸੱਚ ਨੂੰ ਸਮਝਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹ...
12/07/2026

🎬 ਫ਼ਿਲਮ "ਸਤਲੁਜ" ਸਕ੍ਰੀਨਿੰਗ 🎬
ਇਤਿਹਾਸ ਨੂੰ ਜਾਣਨਾ, ਸੱਚ ਨੂੰ ਸਮਝਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਪਿੰਡ ਮੜ੍ਹ ਬਾਗ ਵਿਖੇ ਫ਼ਿਲਮ "ਸਤਲੁਜ" ਦੀ ਸਕ੍ਰੀਨਿੰਗ ਸਿੱਖ ਨੌਜਵਾਨ ਸਭਾ ਮੜ੍ਹ ਬਾਗ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੜ੍ਹ ਬਾਗ ਦੇ ਸਾਂਝੇ ਉਪਰਾਲੇ ਨਾਲ ਕਰਵਾਈ ਗਈ।
ਸਮੂਹ ਸੰਗਤ ਅਤੇ ਨੌਜਵਾਨਾਂ ਦਾ ਦਿਲੋਂ ਧੰਨਵਾਦ, ਜਿਨ੍ਹਾਂ ਨੇ ਆਪਣੀ ਹਾਜ਼ਰੀ ਨਾਲ ਇਸ ਉਪਰਾਲੇ ਨੂੰ ਸਫਲ ਬਣਾਇਆ।
"ਜੋ ਕੌਮ ਆਪਣੇ ਇਤਿਹਾਸ ਨੂੰ ਯਾਦ ਰੱਖਦੀ ਹੈ, ਉਹੀ ਆਪਣਾ ਭਵਿੱਖ ਸਵਾਰਦੀ ਹੈ।"
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। 🙏

04/01/2026

ਮਹਾਨ ਗੁਰਮਤਿ ਸਮਾਗਮ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਜਨਵਰੀ 2026 ਦਿਨ ਸੋਮਵਾਰ ਰਾਤ 6 ਬਜੇ ਤੋਂ 9 ਬਜੇ ਤਕ ਗੁਰਦੁਆਰਾ ਸਿੰਘ ਸਭਾ ਮੜ੍ਹ ਬਾਗ ਵਿੱਖੇ ਕਰਵਈਆ ਜਾ ਰਿਹਾ ਹੈ ਜਿਸ ਵਿਚ ਪੂਜ ਰਹੇ ਭਾਈ ਕੰਵਲਜੀਤ ਸਿੰਘ ਜੀ ਹਜ਼ੂਰੀ ਰਾਗੀ ਗੁ: ਬੇਰ ਸਾਹਿਬ ਸੁਲਤਾਨਪੁਰ ਲੋਧੀ ਪੰਜਾਬ ਪੂਜ ਰਹੇ ਹਨ ਸਾਰੀ ਸੰਗਤ ਨੂ ਬੇਅੰਤੀ ਹੈ ਸਮਾਗਮ ਵਿਚ ਪੂਜਨ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

Address

Village Marh Bagh
Marh

Alerts

Be the first to know and let us send you an email when Gurdwara singh sabha Marh Bagh posts news and promotions. Your email address will not be used for any other purpose, and you can unsubscribe at any time.

Shortcuts

Share

Category