Kot Dharmu

Kot Dharmu Gurudwara Shri Maharaj Jang Singh Ji

ਧੰਨ ਧੰਨ ਸ਼੍ਰੀ ਮਹਾਰਾਜ ਜੰਗ ਸਿੰਘ ਜੀ ਸਹਾਇ ||
14/06/2025

ਧੰਨ ਧੰਨ ਸ਼੍ਰੀ ਮਹਾਰਾਜ ਜੰਗ ਸਿੰਘ ਜੀ ਸਹਾਇ ||

Live From ਸਲਾਨਾ ਜੋੜ ਮੇਲਾ 56ਵੀਂ ਬਰਸੀ 🙏 ਪਿੰਡ-ਕੋਟ ਧਰਮੂ ਧੰਨ ਧੰਨ ਸ਼੍ਰੀ ਮਹਾਰਾਜ ਜੰਗ ਸਿੰਘ ਜੀ ਸਹਾਇ ||Live Vedio Link
14/06/2025

Live From ਸਲਾਨਾ ਜੋੜ ਮੇਲਾ 56ਵੀਂ ਬਰਸੀ 🙏 ਪਿੰਡ-ਕੋਟ ਧਰਮੂ
ਧੰਨ ਧੰਨ ਸ਼੍ਰੀ ਮਹਾਰਾਜ ਜੰਗ ਸਿੰਘ ਜੀ ਸਹਾਇ ||
Live Vedio Link

Harman Photo gallery m.8264696578

ਧੰਨ ਧੰਨ ਮਹਾਰਾਜ ਜੰਗ ਸਿੰਘ ਜੀ ਸਹਾਇ 🙏🙏
10/06/2025

ਧੰਨ ਧੰਨ ਮਹਾਰਾਜ ਜੰਗ ਸਿੰਘ ਜੀ ਸਹਾਇ 🙏🙏

18/03/2025
ਨਗਰ ਕੋਟ ਧਰਮੂ  ਵਿਖੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ 137 ਵਾਂ ਆਗਮਨ ਪੁਰਬ 7-8-9 ਮਾਰਚ 2025 ਨੂੰ ਮਨਾਇਆ ਜਾ ਰਿਹਾ ਹੈ ਸੰਤ ਬਾਬਾ ਕੌਰ ਸਿੰਘ ...
03/03/2025

ਨਗਰ ਕੋਟ ਧਰਮੂ ਵਿਖੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ 137 ਵਾਂ ਆਗਮਨ ਪੁਰਬ 7-8-9 ਮਾਰਚ 2025 ਨੂੰ ਮਨਾਇਆ ਜਾ ਰਿਹਾ ਹੈ
ਸੰਤ ਬਾਬਾ ਕੌਰ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਤ ਅਤੇ ਸੇਵਾਦਾਰ 7 ਮਾਰਚ 2025 ਨੂੰ ਡੇਰਾ ਸ੍ਰੀ ਮਾਹਾਰਾਜ ਜੰਗ ਸਿੰਘ ਜੀ ਪਿੰਡ ਕੋਟ ਧਰਮੂ ਪਹੁੰਚਣ ਦੀ ਕਿਰਪਾਲਤਾ ਕਰਨ ਜੀ। 8 ਮਾਰਚ ਨੂੰ ਪਿੰਡ ਕੋਟ ਧਰਮੂ ਵਿਖੇ ਨਗਰ ਕੀਰਤਨ ਕੱਢਿਆ ਜਾਵੇਗਾ ਵੱਧ ਤੋਂ ਵੱਧ ਸੰਗਤਾਂ ਨੇ ਨਗਰ ਕੀਰਤਨ ਦਾ ਹਿੱਸਾ ਬਣਨ ਦੀ ਕਿਰਪਾਲਤਾ ਕਰਨੀ ਜੀ ।
ਧੰਨ ਧੰਨ ਸ੍ਰੀ ਮਾਹਾਰਾਜ ਜੰਗ ਸਿੰਘ ਜੀ ਸਹਾਇ 🙏🙏

01/02/2025

🙏🙏

ਦੌਰਾ ਮੱਧਪ੍ਰਦੇਸ਼ ਸੰਤ ਕੌਰ ਸਿੰਘ ਜੀ ਅਤੇ ਸੇਵਾਦਾਰ।ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ।🙏
30/06/2024

ਦੌਰਾ ਮੱਧਪ੍ਰਦੇਸ਼ ਸੰਤ ਕੌਰ ਸਿੰਘ ਜੀ ਅਤੇ ਸੇਵਾਦਾਰ।
ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ।🙏

ਧੰਨ ਧੰਨ ਮਹਾ ਰਾਜ ਜੰਗ ਸਿੰਘ ਜੀ ਪਪ੍ਰਕਾਸ਼ ਪੁਰਬ ਦਿਹਾੜੇ ਦੀ ਸਮੂਹ ਸੰਗਤ ਨੂੰ ਵਧਾਈ 🙏🙏ਧੰਨ ਧੰਨ ਮਹਾ ਰਾਜ ਜੰਗ ਸਿੰਘ ਜੀ ਸਹਾਇ 🙏🙏
09/03/2024

ਧੰਨ ਧੰਨ ਮਹਾ ਰਾਜ ਜੰਗ ਸਿੰਘ ਜੀ ਪਪ੍ਰਕਾਸ਼ ਪੁਰਬ ਦਿਹਾੜੇ ਦੀ ਸਮੂਹ ਸੰਗਤ ਨੂੰ ਵਧਾਈ 🙏🙏

ਧੰਨ ਧੰਨ ਮਹਾ ਰਾਜ ਜੰਗ ਸਿੰਘ ਜੀ ਸਹਾਇ 🙏🙏

06/03/2024

ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ 🙏
ਧੰਨ ਧੰਨ ਮਾਹਾਰਾਜ ਜੰਗ ਸਿੰਘ ਜੀ ਦਾ 136 ਵਾਂ ਆਗਮਨ ਪੁਰਬ 7-8-9 ਮਾਰਚ2024 ਨੂੰ ਮਨਾਇਆ ਜਾ ਰਿਹਾ ਹੈ ਸੰਤ ਬਾਬਾ ਕੌਰ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੇਵਾਦਾਰ ਵੱਧ ਤੋਂ ਵੱਧ ਅਤੇ ਸੰਗਤ ਵੀ 7 ਮਾਰਚ 2024 ਨੂੰ ਡੇਰਾ ਮਾਹਾਰਾਜ ਜੰਗ ਜੀ ਪਿੰਡ ਕੋਟ ਧਰਮੂ ਪਾਉਹਚਣ ਦੀ ਕਿਰਪਾਲਤਾ ਕਰੇ ਕਿ 8 ਮਾਰਚ ਨੂੰ ਪਿੰਡ ਕੋਟ ਧਰਮੂ ਵਿਚ ਨਗਰ ਕੀਰਤਨ ਕੱਢਿਆ ਜਾਵੇਗਾ ਵੱਧ ਤੋਂ ਵੱਧ ਸੰਗਤ ਨਗਰ ਕੀਰਤਨ ਦਾ ਹਿੱਸਾ ਬਣਨ ਆਪਣੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਮਾਹਾਰਾਜ ਜੰਗ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ।।
ਵਲੋਂ ਸੰਤ ਬਾਬਾ ਕੌਰ ਸਿੰਘ ਜੀ

28/02/2024

🙏

Address

Gurudwara Shri Maharaj Jang Singh Ji
Mansa
151505

Website

Alerts

Be the first to know and let us send you an email when Kot Dharmu posts news and promotions. Your email address will not be used for any other purpose, and you can unsubscribe at any time.

Share