Gurudwara Guptsar Sahib,Manmad - Nashik Maharashtra

Gurudwara Guptsar Sahib,Manmad - Nashik Maharashtra Guru Gobind Singh Ji brought two royal prisoners from Satara Fort by air route here by holding the stir rups of his horse.

Gurudwara Guptsar Sahib is located at Manmad in Nasik District of Maharashtra. It is a 240 km drive from Mumbai and about 80 kms from Nasik & about 58 kms from Shirdi Saibaba. The names of the prisoner were Balarao and Rustumrao. There was then very dense forest at the place of Gurudwara. Sant Baba Nidhan Singh Ji started constructing Gurudwara here by clearing the dense forest with the help of hi

s people. Hidden Bauli was found after the sign given by Sant Baba Nidhan Singh Ji in which Bracelets of royal prisoners were recovered . After cleaning the well, it was noticed that the water of the well is divine and sweet. Because of this hidden well (Gupta Kuwan) the Gurudwara is later named as Gurudwara Gupatsar Sahib. Contact :- Gu.Gupatsar sahib Manmad Jatthedar Baba Ranjeet singh ji
(02591) 222373,224373 Mob. 9552299445 9881321984

15/02/2026

ਅਖੰਡ ਨਾਮ ਸਿਮਰਨ ਜਾਪ ਦੀ ਸਮਾਪਤੀ

15/02/2026
13/02/2026

ਨਾਮ ਜਾਪ ਦੀ ਅਰੰਭਤਾ

13/02/2026

ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਤੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਅਖੰਡ ਨਾਮ ਸਿਮਰਨ ਜਾਪ ਦੀ ਅਰੰਭਤਾ

ਸਮੂਹ ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਸ਼...
13/02/2026

ਸਮੂਹ ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ 13/02/2026 ਤੋਂ 15/02/2026 ਤੱਕ ਸਮਾਗਮ ਉਲੀਕੇ ਗਏ ਹਨ
ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੱੜ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ
ਬੇਨਤੀ ਕਰਤਾਃ ਜਥੇਦਾਰ ਬਾਬਾ ਰਣਜੀਤ ਸਿੰਘ ਜੀ 🙏🏻

ਸਮੂਹ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ 🙏🏻
29/01/2026

ਸਮੂਹ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ 🙏🏻

14/11/2025

ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ (ਮੰਗਲੂਰ ਫਾਟਾ, ਚਾਂਦਵੜ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀਆਂ ਦਾ ੩੫੦ ਸਾਲਾਂ ਸ਼ਹੀਦੀ ਗੁਰਪੁਰਬ ਦਿਹਾੜਾ ਮਨਾਇਆ ਜਾਵੇਗਾ, ਰਾਗੀ ਭਾਈ ਜਗਜੀਤ ਸਿੰਘ ਜੀ ਬੰਬੀਹਾ ਨੇ ਦਿਵਾਨਾਂ ਵਿਚ ਹਾਜ਼ਰੀਆਂ ਭਰਨੀਆਂ ਹਨ
ਸੰਗਤਾਂ ਨੇ ਚੱਧ-ਚੜ ਕੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ 🙏🏻

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਪੁਰਬ ਅਨੰਦ ਉਤਸ਼ਾਹ ...
03/11/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਪੁਰਬ ਅਨੰਦ ਉਤਸ਼ਾਹ ਦੇ ਨਾਲ ਮਨਾਇਆ ਜਾਵੇਗਾ…….. ਸੰਗਤਾਂ ਨੇ ਵੱਧ ਚੱੜ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ 🙏🏻

08/10/2025

Address

Manmad
423104

Alerts

Be the first to know and let us send you an email when Gurudwara Guptsar Sahib,Manmad - Nashik Maharashtra posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Guptsar Sahib,Manmad - Nashik Maharashtra:

Share