Gurudwara Sri Guru Singh Sabha Ner Chowk

Gurudwara Sri Guru Singh Sabha Ner Chowk Contact information, map and directions, contact form, opening hours, services, ratings, photos, videos and announcements from Gurudwara Sri Guru Singh Sabha Ner Chowk, Religious organisation, Gurudwara sri Guru Singh Sabha Ner Chowk, Mandi.

ਕਾਰ ਸੇਵਾ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਮਹਾਂਪੁਰਸ਼ ਸੰਤ ਬਾਬਾ ਸੁੱਚਾ ਸਿੰਘ ਜੀ, ਜੋ ਕਿ ਪਿਛਲੇ ਕੁਝ ਸਮੇਂ ਤੋਂ ਸਿਹਤ ਠੀਕ ਨਾ ਹੋਣ ...
14/11/2025

ਕਾਰ ਸੇਵਾ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਮਹਾਂਪੁਰਸ਼ ਸੰਤ ਬਾਬਾ ਸੁੱਚਾ ਸਿੰਘ ਜੀ, ਜੋ ਕਿ ਪਿਛਲੇ ਕੁਝ ਸਮੇਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਹਨ, ਬਾਬਾ ਜੀ ਦੀ ਸਿਹਤ ਵਿੱਚ ਜਲਦੀ ਸੁਧਾਰ ਆਵੇ, ਸੱਚੇ ਪਾਤਸ਼ਾਹ ਉਨ੍ਹਾਂ ਨੂੰ ਚੰਗੀ ਤੰਦਰੁਸਤੀ ਬਖ਼ਸ਼ਣ ਅਤੇ ਉਹ ਆਪਣੀਆਂ ਸੇਵਾਵਾਂ ਪਹਿਲਾਂ ਵਾਂਗ ਮੁੜ ਸ਼ੁਰੂ ਕਰ ਸਕਣ। ਇਹ ਵੀ ਜ਼ਿਕਰਯੋਗ ਹੈ ਕਿ ਗੜਸ਼ੰਕਰ ਤੋਂ ਅਨੰਦਪੁਰ ਸਾਹਿਬ ਤੱਕ ਦੀ ਉਹ ਸੜਕ, ਜਿਸਦੇ ਨਿਰਮਾਣ ਲਈ ਸਰਕਾਰ ਵੱਲੋਂ ਹੁਣ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ, ਉਸ ਨੂੰ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਦੇ ਸੰਤ ਬਾਬਾ ਸੁੱਚਾ ਸਿੰਘ ਅਤੇ ਸੰਤ ਬਾਬਾ ਸਤਨਾਮ ਸਿੰਘ ਆਪ ਜੀ ਦੀ ਰਹਿਨੁਮਾਈ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਸਿੱਖ ਕੌਮ ਲਈ ਉਨ੍ਹਾਂ ਦੀ ਇਹ ਸੇਵਾ ਲਾਮਿਸਾਲ ਹੈ। ਆਓ ਸਭ ਮਿਲ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਉਨ੍ਹਾਂ ਨੂੰ ਜਲਦੀ ਚੰਗੀ ਸਿਹਤ ਬਖ਼ਸ਼ਣ ਅਤੇ ਸੇਵਾ ਦਾ ਇਹ ਪਵਿੱਤਰ ਕਾਰਜ ਅਡੋਲ ਤਰੀਕੇ ਨਾਲ ਚੱਲਦਾ ਰਹੇ।

29/10/2025
07/04/2025
श्री अकाल तख्त साहिब जी दे नवे बने जथेदार सिंह साहिब ज्ञानी रघुवीर सिंह जी नु बहुत बहुत बधाईयां।
16/06/2023

श्री अकाल तख्त साहिब जी दे नवे बने जथेदार सिंह साहिब ज्ञानी रघुवीर सिंह जी नु बहुत बहुत बधाईयां।

ਸੱਦਾ ਪੱਤਰ
17/09/2021

ਸੱਦਾ ਪੱਤਰ

Address

Gurudwara Sri Guru Singh Sabha Ner Chowk
Mandi
175008

Telephone

+919418410710

Website

Alerts

Be the first to know and let us send you an email when Gurudwara Sri Guru Singh Sabha Ner Chowk posts news and promotions. Your email address will not be used for any other purpose, and you can unsubscribe at any time.

Share