Gurdwara Sangatsar Sahib Maler kotla

Gurdwara Sangatsar Sahib Maler kotla Contact information, map and directions, contact form, opening hours, services, ratings, photos, videos and announcements from Gurdwara Sangatsar Sahib Maler kotla, Religious organisation, jarg Road, Malerkotla.

29/07/2026
ਵਾਹਿਗੁਰੂ ਜੀ 🙏
28/07/2026

ਵਾਹਿਗੁਰੂ ਜੀ 🙏

ਸਾਧਸੰਗਤ ਜੀ ਮਹੀਨਾ ਵਾਰੀ ਕੀਰਤਨ ਦਰਬਾਰ 26 ਜੁਲਾਈ ਦਿਨ ਐਂਤਵਾਰ ਸ਼ਾਮ 7 ਤੋਂ 9:39 ਵਜੇ ਤੱਕ ਹੋਵੇਗਾ ਜੀ, ਸਮੂਹ ਸੰਗਤ ਨੇ ਪਹੁੰਚਣ ਦੀ ਕ੍ਰਿਪਾਲਤ...
24/07/2026

ਸਾਧਸੰਗਤ ਜੀ ਮਹੀਨਾ ਵਾਰੀ ਕੀਰਤਨ ਦਰਬਾਰ 26 ਜੁਲਾਈ ਦਿਨ ਐਂਤਵਾਰ ਸ਼ਾਮ 7 ਤੋਂ 9:39 ਵਜੇ ਤੱਕ ਹੋਵੇਗਾ ਜੀ, ਸਮੂਹ ਸੰਗਤ ਨੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ 🙏

17/07/2026

ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥
ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥
ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥
ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥

17/07/2026

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥

ਤ੍ਰਿਭਗੀ ਛੰਦ ॥ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰਬਡੰ ॥ਭੁਜਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ ॥ਸੁਖ ਸੰਤਾ ਕਰਣੰ ਦੁ...
12/07/2026

ਤ੍ਰਿਭਗੀ ਛੰਦ ॥
ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰਬਡੰ ॥
ਭੁਜਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ ॥
ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸ ਸਰਣੰ ॥
ਜੈ ਜੈ ਜਗ ਕਾਰਣ ਸ੍ਰਿਸਟ ੳਬਾਰਣ ਮਮ ਪ੍ਰਤਿਪਾਰਣ ਜੈ ਤੇਗੰ ॥

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
05/07/2026

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਆਓ, ਅੱਜ ਦੇ ਸਮੇਂ ਵਿੱਚ ਜੋ ਕੁਛ ਹੋ ਰਿਹਾ , ਉਸ ਲਈ ਵਿਚਾਰ ਸਾਂਝੇ ਕਰਨਾ 🙏🙏🙏
22/06/2026

ਆਓ, ਅੱਜ ਦੇ ਸਮੇਂ ਵਿੱਚ
ਜੋ ਕੁਛ ਹੋ ਰਿਹਾ , ਉਸ ਲਈ ਵਿਚਾਰ ਸਾਂਝੇ ਕਰਨਾ 🙏🙏🙏

Address

Jarg Road
Malerkotla
148023

Website

Alerts

Be the first to know and let us send you an email when Gurdwara Sangatsar Sahib Maler kotla posts news and promotions. Your email address will not be used for any other purpose, and you can unsubscribe at any time.

Shortcuts

Share