Baba Budha ji Granthi Sabha, Tapoban Dhakki Sahib

Baba Budha ji Granthi Sabha, Tapoban Dhakki Sahib Baba Budha ji Granthi Sabha, Gurdwara Tapoban Dhakki Sahib Ludhiana

ਮਿਤੀ 27 ਸਤੰਬਰ 1997 ਨੂੰ ਜੁੱਗੋ ਜੁੱਗ ਅੱਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ, ਸੇਵਾ ਸੰਭਾਲ ਅਤੇ ਪਾਠੀ, ਗ੍ਰੰਥੀ ਸਿੰਘਾ ਨੂੰ ਪੇਸ਼ ਅਾ ਰਹੀਅਾਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲੲੀ ਸਮੂਹ ਗ੍ਰੰਥੀ, ਪਾਠੀ ਸਿੰਘਾਂ ਦੀ ੲਿਕੱਤਰਤਾ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਜੀ ਦੀ ਦੇਖ ਰੇਖ ਹੇਠ ਗੁਰਦੁਅਾਰਾ ਤਪੋਬਣ ਢੱਕੀ ਸਾਹਿਬ ਵਿਖੇ ਹੋੲੀ। ਜਿਸ ਵਿੱਚ ਵੱਖ ਵੱਖ ੲਿਲਾਕਿਅਾਂ ਤੋਂ ਗ੍ਰੰਥੀ ਸਿੰਘਾਂ, ਪਾਠੀ ਸਿੰਘਾਂ,ਸੰਤ ਮਹਾਂਪੁਰਸ਼ਾਂ,ਕਥਾਵਾਚਕਾਂ, ਵਿਦਵਾਨਾਂ, ਰਾਗੀ, ਢਾਡੀ, ਕਵੀਸ਼ਰਾਂ ਲੇਖਕ

ਾਂ ਅਤੇ ਪੱਤਰਕਾਰਾਂ ਨੇ ਭਾਗ ਲਿਅਾ। ਬਾਬਾ ਜੀ ਨੇ ੲਿਕੱਤਰਤਾ ਨੂੰ ਸੰਬੋਧਨ ਕਰਦਿਅਾਂ ਕਿਹਾ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਸਹਿਤ ਸੇਵਾ ਸੰਭਾਲ ਦੀ ਥਾਂ ਫਰਜ਼ ਪੂਰਤੀ, ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਲਮਾਰੀਅਾਂ ਵਿੱਚ ਬੰਦ ਕਰਕੇ ਰੱਖਣਾ ਤੇ ਸੇਵਾ ਦੀ ਥਾਂ ਪੇਸ਼ਾ ਬਣਾ ਕੇ ਵਰਤਣਾ, ਗੁਰਬਾਣੀ ਦਾ ਸ਼ੁੱਧ ੳੁਚਾਰਣ ਨਾ ਹੋਣਾ ਅੱਜ ਸਿੱਖੀ ਦੇ ਨਿਘਾਰ ਦਾ ਮੁੱਖ ਕਾਰਣ ਬਣ ਗਿਅਾ ਹੈ। ੳੁਨ੍ਹਾਂ ਕਿਹਾ ਕਿ ਗ੍ਰੰਥੀ ਸਿੰਘਾਂ, ਪਾਠੀ ਸਿੰਘਾਂ ਨੂੰ ਅਾਪਣਾ ਜੀਵਨ ੳੁੱਚਾ ਸੁੱਚਾ ਬਣਾੳੁਣਾ ਚਾਹੀਦਾ ਹੈ ਤਾਂ ਹੀ ੳੁਹ ਹੋਰਾਂ ਨੂੰ ਪ੍ਰੇਰ ਸਕਦੇ ਹਨ। ੲਿਸ ਮੌਕੇ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਭਾ ਦਾ ਗਠਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿੱਚ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਵੱਲੋਂ ਅਰਦਾਸ ਕਰ ਕੇ ਕੀਤਾ ਗਿਅਾ। ੲਿਸ ਮੌਕੇ ਭਾੲੀ ਸੁਰਜੰਤ ਸਿੰਘ ਨੂੰ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਅਾ।

09/11/2019
ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਹੋ...
30/10/2019

ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਹੋਏ ਗੁਰਮਤਿ ਸਮਾਗਮ ਦੀਆਂ ਕੁੱਝ ਤਸਵੀਰਾਂ।

ਜੁੱਗੋ ਜੁੱਗ ਅਟੱਲ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
18/10/2019

ਜੁੱਗੋ ਜੁੱਗ ਅਟੱਲ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।

ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ॥ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਜੁੱਗੋ ਜੁੱਗ ਅਟੱ...
31/08/2019

ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ॥
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥

ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਜੁੱਗੋ ਜੁੱਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹਾਥੀ ਤੇ ਸੁਸ਼ੋਭਿਤ ਕਰਕੇ ਲਿਆਉਣ ਸਮੇਂ ਦਾ ਅਦਭੁਤ ਦ੍ਰਿਸ਼।

ਬੁੱਢਾ ਸਾਹਿਬ ਖੋਲੋ ਗ੍ਰੰਥਲੇਹੁ ਆਵਾਜ਼ ਸੁਨਹਿ ਸਭ ਪੰਥ।।ਅਦਬ ਸੰਗ ਤਬ ਗ੍ਰੰਥ ਸੁ ਖੋਲਾਲੇ ਆਵਾਜ਼ ਬੁੱਢਾ ਮੁਖ ਬੋਲਾ।।ਦਸਾਂ ਪਾਤਸ਼ਾਹੀਆਂ ਦੀ ਜਾਗਦੀ ...
10/09/2018

ਬੁੱਢਾ ਸਾਹਿਬ ਖੋਲੋ ਗ੍ਰੰਥ
ਲੇਹੁ ਆਵਾਜ਼ ਸੁਨਹਿ ਸਭ ਪੰਥ।।
ਅਦਬ ਸੰਗ ਤਬ ਗ੍ਰੰਥ ਸੁ ਖੋਲਾ
ਲੇ ਆਵਾਜ਼ ਬੁੱਢਾ ਮੁਖ ਬੋਲਾ।।

ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਸੱਚੇ ਪਾਤਸ਼ਾਹ, ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੇ ਸਿੱਖ ਜਗਤ ਨੂੰ ਬਹੁਤ- ਬਹੁਤ ਮੁਬਾਰਕਾਂ ਹੋਵਣ ਜੀ

ਅੱਜ ਦੇ ਦਿਨ ਹੀ ਸਤਿਗੁਰੂ ਜੀ ਨੇ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਕੀਤੀ ਸਮੁੱਚੇ ਗ੍ਰੰਥੀ ਸਿੰਘਾਂ ਨੂੰ ਵੀ ਵਧਾਈਆਂ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹ ਜੀ

27/07/2018
ਮਿਤੀ 27 ਸਤੰਬਰ 1997 ਨੂੰ ਜੁੱਗੋ ਜੁੱਗ ਅੱਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ, ਸੇਵਾ ਸੰਭਾਲ ਅਤੇ ਪਾਠੀ, ਗ੍ਰੰਥੀ ਸਿੰਘਾ...
21/07/2018

ਮਿਤੀ 27 ਸਤੰਬਰ 1997 ਨੂੰ ਜੁੱਗੋ ਜੁੱਗ ਅੱਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ, ਸੇਵਾ ਸੰਭਾਲ ਅਤੇ ਪਾਠੀ, ਗ੍ਰੰਥੀ ਸਿੰਘਾ ਨੂੰ ਪੇਸ਼ ਅਾ ਰਹੀਅਾਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲੲੀ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਭਾ ਦਾ ਗਠਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿੱਚ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤੇ ਸਮੂਹ ਸੰਗਤਾਂ ਵੱਲੋਂ ਅਰਦਾਸ ਕਰ ਕੇ ਕੀਤਾ ਗਿਅਾ। ੲਿਸ ਮੌਕੇ ਭਾੲੀ ਸੁਰਜੰਤ ਸਿੰਘ ਨੂੰ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਅਾ।
ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਭਾ ਦਾ ੳੁਦੇਸ਼ ਜੁੱਗੋ ਜੁੱਗ ਅੱਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ, ਸੰਭਾਲ ਅਤੇ ਅਦਬ ਸਤਿਕਾਰ ਵੱਧ ਤੋਂ ਵੱਧ ਅਾਪ ਕਰਨਾ ਤੇ ਕਰਾੳੁਣਾ, ਗ੍ਰੰਥੀ ਸਿੰਘਾਂ, ਪਾਠੀ ਸਿੰਘਾਂ ਅਤੇ ਗੁਰਦੁਅਾਰਿਅਾਂ ਦੇ ਪ੍ਰਬੰਧਕਾਂ ਨੂੰ ਪ੍ਰੇਰਿਤ ਕਰ ਕੇ ਗੁਰੂ ਸਾਹਿਬ ਜੀ ਦਾ ਸਤਿਕਾਰ ਯਕੀਨੀ ਬਣਾੳੁਣਾ।ਗੁਰਬਾਣੀ ਸੰਥਿਅਾ ਕੇਂਦਰ ਖੋਲ ਕੇ ਗੁਰਬਾਣੀ ਦੀ ਸ਼ੁੱਧ ਸੰਥਿਅਾ ਕਰਾੳੁਣੀ, ੳੁੱਚੇ ਸੁੱਚੇ ਜੀਵਨ ਵਾਲੇ ਗ੍ਰੰਥੀ ਸਿੰਘ, ਪਾਠੀ ਸਿੰਘ ਤਿਅਾਰ ਕਰਨਾ, ਵੱਧ ਤੋਂ ਵੱਧ ਗੁਰਮਤਿ ਦਾ ਪ੍ਰਚਾਰ ਕਰਨਾ, ਗ੍ਰੰਥੀ ਸਿੰਘਾਂ, ਪਾਠੀ ਸਿੰਘਾਂ ਨੂੰ ਅਾੳੁਣ ਵਾਲੀਅਾਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨਾ ਅਤੇ ਗੁਰੂ ਸਾਹਿਬ ਜੀ ਦੇ ਸਤਿਕਾਰ ਲੲੀ ਹੋਰ ਵਧੇਰੇ ਯਤਨ ਕਰਨਾ ਅਾਦਿਕ ਹੈ।

29/06/2018

Naam Simran J*p Tap Samagam
Sant Baba Darshan Singh Ji Khalsa
Gurdwara Tapoban Dhakki Sahib Maksudra(Ludhiana)
*pTapSamagam

Address

India, Ludhiana, Doraha, Maksuthra. Teh. Payal. Post Office Kaddon. Pin Code 141421
Maksudra
141416

Alerts

Be the first to know and let us send you an email when Baba Budha ji Granthi Sabha, Tapoban Dhakki Sahib posts news and promotions. Your email address will not be used for any other purpose, and you can unsubscribe at any time.

Share