GURU Ravidass GURU JI

GURU Ravidass GURU JI Contact information, map and directions, contact form, opening hours, services, ratings, photos, videos and announcements from GURU Ravidass GURU JI, Religious organisation, MAHILPUR, Mahilpur.

13/06/2015

Jai guru dev ..dhanguru dev

guru ravidass ji
12/06/2013

guru ravidass ji

sare jane es page nu tuhade apne page nu like , share karwoun ch help karo.......eh sone di jot jo ke kanshi kise Satgur...
20/03/2013

sare jane es page nu tuhade apne page nu like , share karwoun ch help karo.......

eh sone di jot jo ke kanshi kise Satguru Ravidass Ji Maharaj de sevak ne Guru ji De Guru ghar ch seva kiti a ......Guru ji ehna sevaka nu din dugni raat chugni taraki den...........

ਰਵਿਦਾਸ ਗੁਰੂ ਜੀ ਤੇਰੀ ਬਾਣੀ ਨੇ, ਸਾਰੇ ਜੱਗ ਨੂੰ ਸੋਵਰਗ ਬਾਣਇਆਂ ਏਸੱਭ ਦੁੱਖੀਆਂ ਦੇ ਦੁੱਖ ਦੂਰ ਕਰੇ, ਡੁਬੀਆ ਨੂੰ ਪਾਰ ਲਗਾਇਆ ਏਤੁਸੀ ਜੁੱਤੀਆ ਤੇ...
20/03/2013

ਰਵਿਦਾਸ ਗੁਰੂ ਜੀ ਤੇਰੀ ਬਾਣੀ ਨੇ, ਸਾਰੇ ਜੱਗ ਨੂੰ ਸੋਵਰਗ ਬਾਣਇਆਂ ਏ
ਸੱਭ ਦੁੱਖੀਆਂ ਦੇ ਦੁੱਖ ਦੂਰ ਕਰੇ, ਡੁਬੀਆ ਨੂੰ ਪਾਰ ਲਗਾਇਆ ਏ
ਤੁਸੀ ਜੁੱਤੀਆ ਤੇ ਕਦੇ ਗੰਡੀਆ ਨਾ, ਤੁਸੀ ਖੋਜ ਦੇ ਸੀ ਤਕਦੀਰਾਂ ਨੂੰ
ਹੁਣ ਤਾਈਉ ਲੋਕੀ ਪੂਜ ਦੇ ਨੇ. ਇਹਨਾ ਘਰ- ਘਰ ਪਈਆ ਤਸਵੀਰਾ ਨੂੰ
ਤਾਈਉ ਲੋਕੀ ਮਹਿਮਾਂ ਗਾਉਦੇ ਨੇ, ਸਾਨੂੰ ਸੁਤਿਆਂ ਆਨ ਜਗਇਆ ਏ
ਰਵਿਦਾਸ ਗੁਰੂ ਜੀ ਤੇਰੀ ਬਾਣੀ ਨੇ.........

Jai Gurudev Jionkar bavan ka pantis me japo hai saar |sarv dev santan ko kare namaskar |
20/03/2013

Jai Gurudev Ji

onkar bavan ka pantis me japo hai saar |

sarv dev santan ko kare namaskar |

Eh jot Sat guru Ravidass maharaj di kirpa de nal Kanshi de wich guru de sewa dara walo Bhent kiti g*i hai......eh jot 18...
20/03/2013

Eh jot Sat guru Ravidass maharaj di kirpa de nal Kanshi de wich guru de sewa dara walo Bhent kiti g*i hai......eh jot 18kg gold de nal eh tayar kiti g*i hai & es de wich 18kg gheeyo penda hai te eh jot 6 month tak chaldi hai ..... jai guru dev to all..

Shri Guru Ravidass Maharaj ji de 636 prakash utsav diyan Shri Guru Ravidass education & charitable trust boota mandi val...
20/03/2013

Shri Guru Ravidass Maharaj ji de 636 prakash utsav diyan Shri Guru Ravidass education & charitable trust boota mandi valon sari sangat nu lakh lakh vadai hove

20/03/2013
GURU Ravidass GURU JI
20/03/2013

GURU Ravidass GURU JI

ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥ਅਰਥ:- ਹੇ ਸੋਹਣੇ ਪ੍ਰਭੂ! ਤੈਥੋਂ ਬਿਨਾ ਅਜਿਹੀ ਕਰਨੀ ਹੋਰ ਕੌਣ ਕਰ...
20/03/2013

ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥

ਅਰਥ:- ਹੇ ਸੋਹਣੇ ਪ੍ਰਭੂ! ਤੈਥੋਂ ਬਿਨਾ ਅਜਿਹੀ ਕਰਨੀ ਹੋਰ ਕੌਣ ਕਰ ਸਕਦਾ ਹੈ? ਹੇ ਭਾਈ! ਮੇਰਾ ਪ੍ਰਭੂ ਗ਼ਰੀਬਾਂ ਨੂੰ ਮਾਣ ਦੇਣ ਵਾਲਾ ਹੈ, ਗ਼ਰੀਬ ਦੇ ਸਿਰ ਉੱਤੇ ਵੀ ਛੱਤਰ ਝੁਲਾ ਦੇਂਦਾ ਹੈ ਭਾਵ, ਗ਼ਰੀਬ ਨੂੰ ਵੀ ਰਾਜਾ ਬਣਾ ਦੇਂਦਾ ਹੈ ।

♥♥ JAI GURUDEV G ♥♥ — with Virann Badhan, Jazz Chamar, C.l. Chumber and 38 others.

You are me, and I am You-what is the difference between us? We are like gold and the bracelet, or water and the waves.If...
20/03/2013

You are me, and I am You-what is the difference between us? We are like gold and the bracelet, or water and the waves.
If I did not commit any sins, O Infinite Lord,how would You have acquired the name, Patit-Pavan (Redeemer of sinners)?
You are my Master, the Inner-knower, Searcher of hearts.The servant is known by his God, and the Lord and Master is known by His servant.
Grant me the wisdom to worship and adore You with my body.
O Ravi Daas, one who understands that the Lord is equally in all, is very rare.

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ॥ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥੧॥ ਰਹਾਉ ॥माटी को पुतरा कैसे नचतु है ॥देखै देखै सुनै बोलै...
20/03/2013

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ॥ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥੧॥ ਰਹਾਉ ॥
माटी को पुतरा कैसे नचतु है ॥देखै देखै सुनै बोलै दउरिओ फिरतु है ॥१॥ रहाउ ॥
Mātī ko putrā kaise nachat hai.Dekhai dekhai sunai bolai daorio firat hai. ||1|| rahāo.
How does the puppet of clay dance?
He looks and listens, hears and speaks, and runs around. |

Address

MAHILPUR
Mahilpur
146105

Telephone

8968900408

Website

Alerts

Be the first to know and let us send you an email when GURU Ravidass GURU JI posts news and promotions. Your email address will not be used for any other purpose, and you can unsubscribe at any time.

Share