Gurudwara Shaheedan Ladhewal-Mahilpur

Gurudwara Shaheedan Ladhewal-Mahilpur Sikh Temple ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਾਹਾਰਾਜ ਜੀ ਧੰਨ ਧੰਨ ਸ਼ਹੀਦ ਸਿੰਘ ਜੀ (ਮਾਹਿਲਪੁਰ,ਹੁਸ਼ਿਆਰਪੁਰ)

ਗੁਰਦੁਆਰਾ ਸ਼ਹੀਦਾਂ ਬਾਰੇ ਇਹ ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੀ ਅਗਵਾਈ ਹੇਠ ਸਿੰਘਾਂ ਦੇ ਇਕ ਜਥੇ ਨੇ ਪਾਪੀ ਰਾਜੇ ਨਾਲ ਜੰਗ ਲੜ ਕੇ ਇੱਕ ਫਰਿਆਦੀ ਪੰਡਿਤ ਦੀ ਪਤਨੀ ਨੂੰ ਆਜ਼ਾਦ ਕਰਵਾਇਆ ਸੀ। ਪਿੰਡ ਲੱਧੇਵਾਲ ਵਿਖੇ ਕੁਝ ਜ਼ਖ਼ਮੀ ਸਿੰਘ ਸ਼ਹੀਦ ਹੋ ਗਏ ਸਨ ਜਿਨ੍ਹਾਂ ਦਾ ਅੰਤਿਮ ਸੰਸਕਾਰ ਬਾਬਾ ਅਜੀਤ ਸਿੰਘ ਜੀ ਦੁਆਰਾ ਆਪਣੇ ਹਥਾਂ ਨਾਲ ਗੁਰਦੁਆਰਾ ਸਾਹਿਬ ਵਾਲੇ ਸਥਾਨ ‘ਤੇ ਕੀਤਾ ਗਿਆ ਸੀ(ਮਾਹਿਲਪੁਰ,ਹੁਸ਼ਿਆਰਪੁਰ)

ਵੱਧ ਤੋਂ ਵੱਧ ਸੰਗਤ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਗ੍ਰੰਥੀ ਸਹਿਬਾਨ ਜਰੂਰ ਹਾਜਰੀ ਭਰੋ ਜੀ
23/05/2026

ਵੱਧ ਤੋਂ ਵੱਧ ਸੰਗਤ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਗ੍ਰੰਥੀ ਸਹਿਬਾਨ ਜਰੂਰ ਹਾਜਰੀ ਭਰੋ ਜੀ

🙏ੴ☬ ਵਾਹਿਗੁਰੂ ਜੀ ਮੇਹਰ ਕਰੋ ਜੀ ☬ ੴ🙏
22/05/2026

🙏ੴ☬ ਵਾਹਿਗੁਰੂ ਜੀ ਮੇਹਰ ਕਰੋ ਜੀ ☬ ੴ🙏

21/05/2026
""  ੍ਰੀ_ਅਕਾਲ_ਤਖ਼ਤ_ਸਾਹਿਬ ਉੱਪਰ ਟੈਂਕਾ ਤੋਪਾਂ ਨਾਲ ਹਮਲੇ ਤੋਂ  ਬਾਅਦ ਸੋਸ਼ਲ ਮੀਡੀਆ ਰਾਹੀਂ ਸਬਦੀ ਹਮਲੇ ਕੌਂਮ ਲਈ ਬੇਹੱਦ ਘਾਤਕ""ਕੋਈ ਸਮਾਂ ਸੀ ...
18/05/2026

"" ੍ਰੀ_ਅਕਾਲ_ਤਖ਼ਤ_ਸਾਹਿਬ ਉੱਪਰ ਟੈਂਕਾ ਤੋਪਾਂ ਨਾਲ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਸਬਦੀ ਹਮਲੇ ਕੌਂਮ ਲਈ ਬੇਹੱਦ ਘਾਤਕ""
ਕੋਈ ਸਮਾਂ ਸੀ ਆਰਐਸਐਸ ਕੱਟੜ ਵੈਰੀ ਮੰਨੀ ਜਾਂਦੀ ਸੀ ਸਿਖਾਂ ਦੀ ਪਰ ਅੱਜ ਸਿੱਖ ਹੀ ਸਿੱਖਾਂ ਦੇ ਕੱਟੜ ਵੈਰੀ ਬਣਗੇ ਜਾਂ ਬਣਾਏ ਜਾ ਰਹੇ
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੁੰਦਾ ਅਗਲੇ ਮਹੀਨੇ ਪਹਿਲਾਂ ਵੀ ਕਈ ਵਾਰ ਨਿਸ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਰਿਹਾ ਕਾਰਨ ਪੰਥ ਨੂੰ ਅਗਵਾਈ ਮਿਲਦੀ ਏਥੋਂ ,ਦੁਸ਼ਮਣ ਦੀ ਅੱਖ ਚ ਸਿੱਖੀ ਘੱਟ ਰੜਕਦੀ ਗੁਰਧਾਮ ਘੱਟ ਰੜਕਦੇ ਨੇ ਸਭ ਤੋਂ ਵੱਧ ਜੇ ਰੜਕਦਾ ਏ ਉਹ ਹੈ
""ਸ੍ਰੀ ਆਕਾਲਤਖਤ ਸਾਹਿਬ""ਪੰਥ ਵਿੱਚੋ ਏਸ ਦੀ ਤਾਕਤ ਮਨਫੀ ਕਰਨ ਲਈ ਵੱਡੀ ਪੱਧਰ ਤੇ ਜੋਰ ਲੱਗ ਰਹੇ ਨੇ ,ਮਨਫੀ ਕਰਨ ਲਈ ਪਹਿਲਾਂ ਦੁਸ਼ਮਣ ਹੋਰ ਸੀ ਗੈਰ ਸਿੱਖ ਸੀ ਪਹਿਚਾਣ ਹੋ ਜਾਂਦੀ ਸੀ , ਦੁਸ਼ਮਣ ਨੂੰ ਪੰਥ ਨੇ ਖਤਮ ਕਰ ਦਿੱਤਾ ਪਰ ਦੁਸ਼ਮਣੀ ਖਤਮ ਨਾਂ ਹੋ ਸਕੀ ਦੁਸ਼ਮਣੀ ਨੇ ਸਿੱਖਾਂ ਵਿਚੋਂ ਦੁਸ਼ਮਣ ਸਿੱਖੀ ਭੇਸ ਵਾਲਾ ਪੈਦਾ ਕਰ ਦਿੱਤਾ ਅੱਜ, ਅੱਜ ਕਾਵਾਂ ਰੌਲੀ ਓਨਾ ਹੀ ਦਿਨਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਉਸ ਦੇ ਜੱਥੇਦਾਰ ਸਾਹਿਬ ਖ਼ਿਲਾਫ਼ ਪਾਈ ਜਾ ਰਹੀ ਹੈ ਅਤੇ ਮਾਹੌਲ 1984 ਵਾਲਾ ਸਿਰਜਿਆ ਜਾ ਰਿਹਾ, 1984 ਤੋਂ ਬਾਦ ਅੱਜ ਓਨਾ ਹੀ ਦਿਨਾਂ ਵਿੱਚ ਸਿੱਖ ਵਿਰੋਧੀ ਤਾਕਤਾਂ ਸੋਸ਼ਲ ਮੀਡੀਆ ਰਾਹੀਂ ਸਿੱਖਾਂ ਨੂੰ ਬਿਠਾ ਅੱਗੇ ਕਰਕੇ ਟੈਕਾਂ ਤੋਪਾਂ ਤੋਂ ਵੱਡੇ ਸ਼ਬਦੀ ਹਮਲੇ ਕਰਵਾ ਰਹੇ ਹਨ ਸਾਥ ਵੀ ਸਿੱਖ ਦੇ ਰਹੇ,

ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਗ੍ਰੰਥੀ ਸਹਿਬਾਨ ਜਰੂਰ ਪੁੱਜਣ ਦੀ ਕ੍ਰਿਪਾਲਤਾ ਕਰੋ ਜੀ
17/05/2026

ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਗ੍ਰੰਥੀ ਸਹਿਬਾਨ ਜਰੂਰ ਪੁੱਜਣ ਦੀ ਕ੍ਰਿਪਾਲਤਾ ਕਰੋ ਜੀ

Address

Mahilpur
146105

Telephone

+447442562777

Website

Alerts

Be the first to know and let us send you an email when Gurudwara Shaheedan Ladhewal-Mahilpur posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Shaheedan Ladhewal-Mahilpur:

Share

Category