ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ ਚੰਦੇਲੀ

  • Home
  • India
  • Mahilpur
  • ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ ਚੰਦੇਲੀ

ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ ਚੰਦੇਲੀ ਸ਼੍ਰੀ ਗੁਰੂ ਰਵਿਦਾਸ ਨੋਜਵਾਨ ਸਭਾ ਪਿੰਡ ਚੰਦੇਲੀ 🙏🏻❤️

❤️🙏🏻
27/07/2026

❤️🙏🏻

05/03/2026

੧੦੮ ਸੰਤ ਸਤਨਾਮ ਦਾਸ ਜੀ ਡੇਰਾ ਗੱਜਰ ਮਹਿਦੂਦ ਵਾਲੇ

03/03/2026

108 ਸੰਤ ਰਵਿੰਦਰ ਦਾਸ ਜੀ ਹਿਮਾਚਲ ਊਨਾ ਵਾਲੇ
ਅੱਜ ਦੇ ਦੀਵਾਨ ਮਿਤੀ 02-03-2026 ਵਿੱਚ ੧੦੮ ਸੰਤ ਰਵਿੰਦਰ ਦਾਸ ਜੀ ਊਨਾ ਵਾਲਿਆ ਨੇ ਹਾਜ਼ਰੀ ਲਵਾਈ ਅਤੇ ਸੰਗਤਾ ਨੂੰ ਗੁਰਬਾਣੀ ਨਾਲ ਜੋੜਿਆ।

02/03/2026

…ੴ

01/02/2026

Shri Guru Ravidas maharaj 🙏

01/02/2026

Sheri Guru Ravidas maharaj 🙏

4 ਮਾਰਚ 2025ਅੱਜ ਸ਼੍ਰੀ ਗੁਰੂ ਰਵਿਦਾਸ ਜੀ ਮਾਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਦੇ ਸੰਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹ...
05/03/2025

4 ਮਾਰਚ 2025

ਅੱਜ ਸ਼੍ਰੀ ਗੁਰੂ ਰਵਿਦਾਸ ਜੀ ਮਾਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਦੇ ਸੰਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਨਗਰ ਕੀਰਤਨ ਨੇ ਸਵੇਰੇ 12:00 ਵਜੇ ਪਿੰਡ ਚੰਦੇਲੀ ਤੋਂ ਚਾਲੇ ਪਾਏ ਅਤੇ ਖਾਨਪੁਰ,ਘੁਮਿਆਲਾ ਤੇ ਕੈਡੌਵਾਲ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਚੰਦੇਲੀ ਵਿਖੇ ਸਮਾਪਤ ਹੋਇਆ।

🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

4 ਮਾਰਚ 2025ਅੱਜ ਦੇ ਦੀਵਾਨ ਵਿੱਚ ਭਾਈ ਮਨਜਿੰਦਰ ਸਿੰਘ ਰਾਏਪੁਰ ਵਾਲਿਆਂ ਨੇ ਹਾਜ਼ਰੀ ਲਵਾਈ ਅਤੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ 🙏🏻❤️
05/03/2025

4 ਮਾਰਚ 2025

ਅੱਜ ਦੇ ਦੀਵਾਨ ਵਿੱਚ ਭਾਈ ਮਨਜਿੰਦਰ ਸਿੰਘ ਰਾਏਪੁਰ ਵਾਲਿਆਂ ਨੇ ਹਾਜ਼ਰੀ ਲਵਾਈ ਅਤੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ 🙏🏻❤️

3 ਮਾਰਚ 2025ਅੱਜ ਦਾ ਦੀਵਾਨ 108 ਸੰਤ ਬਾਬਾ ਰਵਿੰਦਰ ਦਾਸ ਜੀ ਡੇਰਾ ਪਿੰਡ ਖਾਨਪੁਰ ਸੰਤੌਖਗੜ੍ਹ (ਹਿਮਾਚਲ ਪ੍ਰਦੇਸ਼) ਵਾਲਿਆਂ ਵੱਲੌਂ ਸਜਾਇਆ ਗਿਆ ।🙏...
03/03/2025

3 ਮਾਰਚ 2025

ਅੱਜ ਦਾ ਦੀਵਾਨ 108 ਸੰਤ ਬਾਬਾ ਰਵਿੰਦਰ ਦਾਸ ਜੀ ਡੇਰਾ ਪਿੰਡ ਖਾਨਪੁਰ ਸੰਤੌਖਗੜ੍ਹ (ਹਿਮਾਚਲ ਪ੍ਰਦੇਸ਼) ਵਾਲਿਆਂ ਵੱਲੌਂ ਸਜਾਇਆ ਗਿਆ ।

🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

3 ਮਾਰਚ 2025ਅੱਜ ਦਾ ਅਖੰਡ ਪਾਠ ਸਾਹਿਬ ਸਤਿਗੁਰੂ ਰਵਿਦਾਸ ਜੀ ਮਾਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੂਰਬ ਦੇ ਸਬੰਧ ਵਿੱਚ ਰੱਖੇ ਗਏ ਜਿਸ ਦੇ ਭੋਗ 5 ਮ...
03/03/2025

3 ਮਾਰਚ 2025

ਅੱਜ ਦਾ ਅਖੰਡ ਪਾਠ ਸਾਹਿਬ ਸਤਿਗੁਰੂ ਰਵਿਦਾਸ ਜੀ ਮਾਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੂਰਬ ਦੇ ਸਬੰਧ ਵਿੱਚ ਰੱਖੇ ਗਏ ਜਿਸ ਦੇ ਭੋਗ 5 ਮਾਰਚ ਨੂੰ ਪਾਏ ਜਾਣਗੇ 🙏🏻

Address

Mahilpur
146105

Website

Alerts

Be the first to know and let us send you an email when ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ ਚੰਦੇਲੀ posts news and promotions. Your email address will not be used for any other purpose, and you can unsubscribe at any time.

Shortcuts

Share