Gurdwara Flahi Sahib - ਪਾਤਸ਼ਾਹੀ ੧੦

Gurdwara Flahi Sahib - ਪਾਤਸ਼ਾਹੀ ੧੦ Gurdwara Flahi Sahib Paatsahi 10th
Village Dulay, Dist. - Ludhiana, Punjab
(46)

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਤੋੰ ਚਲਕੇ ਸਰਸਾ ਨਦੀੰ ਤੇ ਪਰੀਵਾਰ ਵਿਛੋੜਾ, ਚਮਕੌਰ ਦੀ ਗੜੀ ਛੱਡਣ ਪਿੱਛੋੰ , ਮਾਛੀਵਾੜੇ ਦੇ ਜੰਗਲਾੰ ਵਿੱਚੋੰ ਹੁੰਦੇ ਹੋਏ ਆਲਮਗੀਰ ਤੋੰ ਬਾਅਦ ੧੭ ਪੋਹ ੧੭੦੪ ਈ: ਸੰਨ ੧੭੬੧ ਬਿਕਰਮੀ ਨੂੰ ਇੱਥੇ ਪਹੁੰਚੇ, ਇੱਥੇ ਇੱਕ ਰਾਤ ਵਿਸ਼ਰਾਮ ਕੀਤਾ । ਕਿਲ੍ਹਾ ਰਾਏਪੁਰ ਦੇ ਸਰਦਾਰਾੰ ਭਾਈ ਜੱਟੂ ਅਤੇ ਸਵਾਈ ਨੂੰ ਇੱਥੇ ਬੁਲਾਇਅਾ ਇਨ੍ਹਾੰ ਦੇ ਨਾ ਅਾਉਣ ਤੇ ਮਾਤਾ ਸੁਲੱਖਣੀ ਨੇ ਭੁੱਲਾੰ ਬਖਸ਼ਾ ਕੇ ਬੇਅੰਤ ਵਰ ਪ੍ਰਾਪਤ ਕੀਤੇ ਗੁਰੂ ਜੀ ਨੇ ਖੁਸ਼ ਹੋ ਕੇ ਵਰਦਾਨ ਦਿੱਤੇ ।
ਇਸ ਅਸਥਾਨ ਤੇ ਸ਼ਰਧਾ ਸਹਿਤ ਕੀਤੀ ਹਰ ਅਰਦਾਸ ਪੂਰੀ ਹੁੰਦੀ ਹੈ ।

Address

Pind Duleh
Ludhiana
141116

Telephone

0161-2811265

Website

Alerts

Be the first to know and let us send you an email when Gurdwara Flahi Sahib - ਪਾਤਸ਼ਾਹੀ ੧੦ posts news and promotions. Your email address will not be used for any other purpose, and you can unsubscribe at any time.

Share