ਮੰਦਿਰ ਸਿੱਧ ਬਾਬਾ ਬਾਲਕ ਨਾਥ ਵ ਦੁਰਗਾ ਮਾਤਾ ਪ੍ਰੇਮ ਨਗਰ ਘੁਮਾਰ ਮੰਡੀ ਲੁਧਿਆਣਾ

  • Home
  • India
  • Ludhiana
  • ਮੰਦਿਰ ਸਿੱਧ ਬਾਬਾ ਬਾਲਕ ਨਾਥ ਵ ਦੁਰਗਾ ਮਾਤਾ ਪ੍ਰੇਮ ਨਗਰ ਘੁਮਾਰ ਮੰਡੀ ਲੁਧਿਆਣਾ

ਮੰਦਿਰ ਸਿੱਧ ਬਾਬਾ ਬਾਲਕ ਨਾਥ ਵ ਦੁਰਗਾ ਮਾਤਾ ਪ੍ਰੇਮ ਨਗਰ ਘੁਮਾਰ ਮੰਡੀ ਲੁਧਿਆਣਾ TMB….ITALY

03/04/2026
29/03/2026

ਸੰਗਤ ਨਾਲ ਗੁਰੂ ਤਰਸੇਮ ਜੀ ਦਾ ਜੋੜ ਐਸਾ ,
ਜਿਹੜਾ ਕਿਸੇ ਵੀ ਕਿਸਮ ਤੇ ਟੁੱਟਣਾ ਨਈ ,
ਦਿਲ ਦੀ ਕਿਆਰੀ ਵਿੱਚ ਇਸ਼ਕ ਦਾ ਲਾ ਬੂਟਾ ,
ਕਬਰ ਅੰਦਰ ਵੀ ਜਿਸਨੂੰ ਕੋਈ ਪੁੱਟਦਾ ਨਈ ,
ਜਿਸ ਘਰ ਵਿੱਚ ਗੁਰੂ ਤਰਸੇਮ ਜੀ ਦੇ ਚਰਨ ਪੈ ਗਏ ,
ਡਾਕੂ ਓਸ ਮਕਾਨ 🏠 ਨੂੰ ਲੁੱਟਦਾ ਨਈ ,
ਭਾਵੇ ਕੁੱਲੀ ਦਾ ਕੱਖ ਨਾ ਰਹੇ ਬੰਦੇ ,
ਸਾਥੋ ਗੁਰੂ ਤਰਸੇਮ ਦਾ ਦਰ ਤਾ ਛੁੱਟਦਾ ਨਈ ….।
ਜੈ ਸ੍ਰੀ ਗੁਰੂ ਤਰਸੇਮ ਲਾਲ ਮਹਾਰਾਜ ਜੀ ਦੀ 🙏

15/03/2026

ਤੇਰੀ ਸਿਫਤ ਲਿਖਣ ਨੂੰ ਦਿੱਲ ਕਰਦਾ
ਮੇਰੇ ਸਮਜ ਜਰਾ ਨਾਂ ਆਵੇ,
ਵੱਖਰੀ ਹੈ ਸ਼ਾਨ ਤੁਹਾਡੀ ਇਸ ਜੱਗ ਤੇ
ਸੱਚ ਦਾ ਰਾਹ ਤੁਸੀ ਦਿਖਾਂਦੇ,
ਹੈ ਗੜਵੀ ਵਾਲੇ ਦਾ ਪਿਆਰਾ ਤੂੰ
ਤਾਂਹੀ ਤਾਂ ਹਾਰਾਂ ਵਾਲਾ ਕਹਾਵੇ...l
ਜੈ ਸ਼੍ਰੀ ਗੁਰੂ ਤਰਸੇਮ ਲਾਲ ਮਹਾਰਾਜ ਜੀ ਦੀ

28/02/2026

ਜੱਗ ਭਾਵੇ ਸਾਰਾ ਰੁਸੇ ਤੂੰ ਨਾ ਮੁੱਖ ਮੋੜੀ ਵੇ
ਲੁੱਧਿਆਣੇ ਦੇ ਵਾਸੀਆਂ ਮੇਰੀ ਆਸ ਨੂੰ ਨਾ ਤੋੜੀ ਵੇ,
ਰੱਖ ਲਮੀ ਮਾਣ ਸਤਿਗੁਰੂ ਆਪਣੇ ਤੂੰ ਬੱਚਿਆਂ ਦਾ,
ਹਾਰਾਂ ਵਾਲਿਆਂ ਵੇ ਤੇਰੇ ਮੁੱਖੜੇ ਨੇ
ਦਿੱਲ ਲੁੱਟਿਆ ਨਿਮਾਣੇ ਦਾ... 🙏🙏🙏
ਜੈ ਸ਼੍ਰੀ ਗੁਰੂ ਤਰਸੇਮ ਲਾਲ ਮਹਾਰਾਜ ਜੀ ਦੀ

28/01/2026

ਤੂੰ ਰੱਬ ਨੂੰ ਲੱਭਦੀ ਰਹਿੰਦੀ ਏ
ਆਪਣੇ ਆਪ ਨੂੰ ਮੱਥਾ ਟੇਕ ਲਈ,
ਕਹਿੰਦੇ ਰੂਹਾਂ ਵਿੱਚ ਰੱਬ ਵੱਸਦਾ
🙏ਆਪਣੀ ਰੂਹ ਵਿੱਚ 🙏
ਗੁਰੂ ਸੰਜੀਵ ਕੁਮਾਰ ਜੀ ਨੂੰ ਵੇਖ ਲਈ..!
ਜੈ ਸ੍ਰੀ ਗੁਰੂ ਸੰਜੀਵ ਕੁਮਾਰ ਮਾਹਾਰਾਜ ਜੀ ਦੀ

06/01/2026

ਸਬਰ ਦੀ ਬੇਰੀ ਤੇ ਲੱਗਾ ਫਲ
ਸਬ ਤੋ ਮਿੱਠਾ ਹੁੰਦਾ ਏ,
ਕਿਉ ਕੀ, ਉਸ ਦੇ ਵਿੱਚ ਰੱਬ ਦੀ
ਬੇਅੰਤ,
ਮੇਹਰ ਦਾ ਰੱਸ ਭਰਿਆ ਹੁੰਦਾ ਏ..I
ਜੈ ਸ਼੍ਰੀ ਗੁਰੂ ਤਰਸੇਮ ਲਾਲ ਮਹਾਰਾਜ ਜੀ 🙏

31/12/2025

ਵੇ ਨਵਾਂ ਸਾਲ ਚੜਿਆ ਤੇ ਨਵੀਂ ਰੁੱਤ ਆਈ
ਚੇਤਾ ਚਾਲੇ ਦਾ ਭਗਤਾਂ ਨੂੰ ਆਉਣ ਲੱਗਾ,
ਪਹਿਲੀ ਜਨਵਰੀ 2026 ਨੂੰ
ਚਿੱਠੀਆਂ ਪਾ ਕੇ ਓਹ ਭਗਤਾਂ ਨੂੰ ਬੁਲਾਉਣ ਲੱਗਾ,
ਰਹੀ ਖੁਸ਼ੀ ਦੀ ਨਾ ਕੋਈ ਹੱਦ ਮੇਰੀ
ਭੇਟਾਂ ਗਾ ਕੇ ਮੈਂ ਓਹਨੂੰ ਮਨਾਉਣ ਲੱਗਾ,
ਵੇ ਲਿੱਖ ਲਈ ਨਾਮ ਤਰਸੇਮ ਦਾ ਤੂੰ
25 ਮਾਰਚ ਨੂੰ ਚਾਲੇ ਤੇ ਆਉਣ ਲੱਗਾ..।

ਬਾਵਾ ਜੀ ਦੀ ਪਿਆਰੀ ਸਾਧ ਸੰਗਤ ਨੂੰ
ਨਵੇਂ ਸਾਲ ਤੇ ਬਾਵਾ ਜੀ ਦੇ 64ਵਾਂ ਵਾਰਸ਼ਿਕ
ਪੈਦਲ ਚਾਲੇ ਦੀ ਲੱਖ ਲੱਖ ਵਧਾਈ ਹੋਵੇ ਜੀ
🙏🙏🙏🙏

Address

Ghumar Mandi
Ludhiana
141008

Alerts

Be the first to know and let us send you an email when ਮੰਦਿਰ ਸਿੱਧ ਬਾਬਾ ਬਾਲਕ ਨਾਥ ਵ ਦੁਰਗਾ ਮਾਤਾ ਪ੍ਰੇਮ ਨਗਰ ਘੁਮਾਰ ਮੰਡੀ ਲੁਧਿਆਣਾ posts news and promotions. Your email address will not be used for any other purpose, and you can unsubscribe at any time.

Share