Ashram Dera Brahamgiani Sant Baba Tota Puri Ji Maharaj Jogi Majra

  • Home
  • India
  • Ludhiana
  • Ashram Dera Brahamgiani Sant Baba Tota Puri Ji Maharaj Jogi Majra

Ashram Dera Brahamgiani Sant Baba Tota Puri Ji Maharaj Jogi Majra || श्री गुरू दत्तात्रेयो विजयतेत् राम् ||
Vill. Jogimajra, Postcode 141119 P.O Malaudh, Tehsil. Payal, Dist. Ludhiana, Punjab

#ॐ
|| श्री गुरू दत्तात्रेयो विजयतेत् राम् ||
|| श्री पंच दशनाम जूना अखाड़ा ||
|| Shree Guru Dattātrēyō Vijayatēt Rām ||
|| Shree punch daśanāma jūnā akhara ||
Shri Panch Dashnam juna Akhara (Malwa Mandal Punjab)

ਸੰਮਪ੍ਰਦਾਇ ਦੇ ਸਬੰਧ ਵਿੱਚ:
Jogimajra, P.O Malaudh, Tehsil. Ludhiana
Missionebeen in your religion and respects the other...
Description about DERA SANT BABA TOTA PURI JI (JOGI MAJRA)

BIRT

H PLACE: JOGI MAJRA POST OFFICE: MALOUDH-141119 DISTRICT: LUDHIANA TEH.: PAYAL PUNJAB (INDIA)
1. SANT BABA TOTA PURI JI (TILL 1955) BREHMLEEN IN 1955.
ਬ੍ਰਹਿਮ ਗਿਆਨੀ ਸੰਤ ਬਾਬਾ ਤੋਤਾ ਪੁਰੀ ਜੀ ਵੀ ਚੀਮੇ ਘਰਾਣੇ ਵਿੱਚੋਂ ਹਨ। ਜਿਨ੍ਹਾਂ ਦਾ ਜਨਮ ਪਿੰਡ ਜੋਗੀ ਮਾਜਰਾ ਜਿਲ੍ਹਾ ਲੁਧਿ: ਵਿਖੇ ਹੋਇਆ। ਆਪ ਜੀ ਬੇਪਰਵਾ ਸਦਾ ਹਰ ਰੰਗੇ ਅਲਫ ਦਵੰਗਰ ਨਗਨ ਸਾਧੂ ਸੀ। ਆਪ ਜੀ ਦੇ ਜੀਵਨ ਬਾਰੇ ਸੁਣਨ ਵਿੱਚ ਆਉਂਦਾ ਹੈ ਿਕ ਜਾਦਾ ਤਰ ਆਪ ਜੀ ਪਿੰਡ ਜੋਗੀ ਮਾਜਰਾ ਦੇ ਨਜਦੀਕ ਹੀ ਰਹਿੰਦੇ ਸਨ ਪਰ ਵੱਡੇ ਵੱਡੇ ਬ੍ਰਹਿਮ ਗਿਆਨੀ ਸਾਧੂ ਲੋਕ ਆਪ ਜੀ ਬਾਰੇ ਜਾਣਦੇ ਸਨ ਕਿਓਂਕਿ ਇਸ ਨਗਰ ਦੇ ਨਜਦੀਕ ਰਹਿਣ ਵਾਲੇ ਸਾਧੂ ਜਨ ਅਕਸਰ ਹੀ ਦਸਦੇ ਕਿ ਸਾਨੰੂ ਕੁੰਭ ਦੇ ਪਵਿੱਤਰ ਦਿਹਾੜੇ ਤੇ ਅਕਸਰ ਕਈ ਸਾਧੂ ਬਾਬਾ ਜੀ ਦੇ ਬਾਰੇ ਉਹਨਾਂ ਦਾ ਹਾਲਚਾਲ ਜਾਂ ਕੀਤੇ ਕੌਤਕਾਂ ਬਾਰੇ ਪੁੱਛਦੇ ਹਨ। ਆਪ ਜੀ ਫੱਗਣ ਸੁਦੀ ਪੰਚਮੀਂ ੧੯੫੫ ਨੰੂ ਸਰੀਰ ਰੂਪੀ ਚੋਲਾ ਤਿਆਗ ਕੇ ਵਾਹਿਗੁਰੂ ਦੀ ਜੋਤ ਵਿੱਚ ਜਾ ਰਲੇ this is also the day of annual barsi of baba ji... Bahut vada mela lagda hae baba ji d yaad vich... ਆਪ ਜੀ ਦੀ ਯਾਦ ਵਿੱਚ ਆਪ ਜੀ ਦੇ ਨਗਰ ਵਿੱਖੇ ਦਰਸ਼ਨੀ ਆਲੀਸ਼ਾਨ ਡੇਰਾ ਬਣਿਆ ਹੋਇਆ ਹੈ।

2. SANT BABA SARVAN PURI JI 1955 TO 1970.
3. SANT BABA SIAM PURI JI 1970 TO MAY 15,2000.
4. MAHANT CHARAN PURI JI MAY 30,2001 TO PRESENT.

ਮਹੰਤ ਬਾਬਾ ਚਰਨ ਪੁਰੀ ਜੀ ਨੂੰ ੫-ਜੂਨ-੨੦੧੦ ਨੂੰ ਮਾਲਵਾ ਮੰਡਲ ਦਾ ਸ੍ਰੀ ਮਹੰਤ ਥਾਪਿਆ ਗਿਆ|

Mahant Charan Puri ji Changed his post from mahant to Shri mahant @ 4-jun-2010 malwa mandal. THIS PLACE HAS ONE BEUTIFUL TEMPAL.AND TWO BEUTIFULL GATE IN MEMORY OF "SANT BABA TOTA PURI JI". GATE NO. 01(BUILD IN FEB 26,2005) IS IN "KUP" CITY ON THE MALOUDH ROAD. IF YOU GO THRU THE GATE YOU WILL REACH(AFTER 2 KM) THE VILLAGE "JOGI MAJRA".AND THE TEMPLE LOCATED ON THE OUTSIDE OF THE VILLAGE ON ROAD(ON YOUR LEFT HAND SIDE) GONIG TO SOHIAN. GATE NO. 02(BUILD IN MAR,2007) IS LOCATED ON KUP TO RAMGARGH SARDARAN ROAD.(BETWEEN JOGI MAJRA AND SOHIANA ROAD).IF YOU GO THRU THE THIS GATE YOU WILL SEE THIS TEMPLE(AFTER 1 KM)( ON YOUR RIGH HAND SIDE).

🙏🏻
07/05/2026

🙏🏻

🙏🏻🎉🙏🏻
15/02/2026

🙏🏻🎉🙏🏻

🔴72ਵੀਂ ਸਾਲਾਨਾ ਬਰਸੀ, ਸੰਤ ਬਾਬਾ ਤੋਤਾ ਪੁਰੀ ਜੀ ਮਹਾਰਾਜ, ਪਿੰਡ ਜੋਗੀਮਾਜਰਾ [ਲੁਧਿਆਣਾ] ਵਿਖੇ ਸ਼੍ਰੀ ਮਹੰਤ ਸ਼ਵਾਮੀ ਰਾਮ ਨਰਾਇਣ ਗਿਰ ਜੀ ਰਾਮਪੁਰਾ...
10/02/2026

🔴72ਵੀਂ ਸਾਲਾਨਾ ਬਰਸੀ, ਸੰਤ ਬਾਬਾ ਤੋਤਾ ਪੁਰੀ ਜੀ ਮਹਾਰਾਜ, ਪਿੰਡ ਜੋਗੀਮਾਜਰਾ [ਲੁਧਿਆਣਾ] ਵਿਖੇ ਸ਼੍ਰੀ ਮਹੰਤ ਸ਼ਵਾਮੀ ਰਾਮ ਨਰਾਇਣ ਗਿਰ ਜੀ ਰਾਮਪੁਰਾ ਸੰਗਮ ਮਾਲਵਾ ਮੰਡਲ ਦੀ ਅਧਿਅਕਸ਼ਤਾ ਵਿੱਚ ਗੱਦੀਨਸ਼ੀਨ ਮਹੰਤ ਰਤਨ ਪੁਰੀ ਜੀ ਦੀ ਦੇਖ ਰੇਖ ਹੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਈ ਗਈ।

https://youtu.be/XfotIn6hWQ0?si=owKv8aOfF4R3OP0m
#2026

...

09/02/2026

🔴72ਵੀਂ ਸਾਲਾਨਾ ਬਰਸੀ, ਸੰਤ ਬਾਬਾ ਤੋਤਾ ਪੁਰੀ ਜੀ ਮਹਾਰਾਜ, ਪਿੰਡ ਜੋਗੀਮਾਜਰਾ [ਲੁਧਿਆਣਾ] ਵਿਖੇ ਸ਼੍ਰੀ ਮਹੰਤ ਸ਼ਵਾਮੀ ਰਾਮ ਨਰਾਇਣ ਗਿਰ ਜੀ ਰਾਮਪੁਰਾ ਸੰਗਮ ਮਾਲਵਾ ਮੰਡਲ ਦੀ ਅਧਿਅਕਸ਼ਤਾ ਵਿੱਚ ਗੱਦੀਨਸ਼ੀਨ ਮਹੰਤ ਰਤਨ ਪੁਰੀ ਜੀ ਦੀ ਦੇਖ ਰੇਖ ਹੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਈ ਗਈ।
⭕️ਵਿਸ਼ੇਸ਼ ਰਿਪੋਰਟ:-ਗੌਰਵ ਗਰਗ ਸ਼ੇਰਪੁਰ (ਸੰਗਰੂਰ)
✔️9️⃣4️⃣1️⃣7️⃣0️⃣3️⃣6️⃣3️⃣0️⃣1️⃣

  2026
06/02/2026

2026

06/02/2026

Address

Jogi Majra
Ludhiana
141119

Alerts

Be the first to know and let us send you an email when Ashram Dera Brahamgiani Sant Baba Tota Puri Ji Maharaj Jogi Majra posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Ashram Dera Brahamgiani Sant Baba Tota Puri Ji Maharaj Jogi Majra:

Share