27/12/2025
🙏 ਜੈ ਮਾਂ ਚਿੰਤਪੁਰਨੀ 🙏
🙏🙏🙏❤️❤️ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ 🙏🙏❤️❤️
🙏🙏ਸਾਰੇ ਸਤਿਕਾਰਯੋਗ ਮੈਂਬਰਾਂ, ਸੇਵਾਦਾਰਾਂ ਅਤੇ ਭਗਤ ਜਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ
ਨਵੇਂ ਸਾਲ 2026 ਦੇ ਸ਼ੁਭ ਮੌਕੇ ‘ਤੇ
ਮਾਸਿਕ ਭੰਡਾਰਾ
4 ਜਨਵਰੀ 2026 (ਨਵੇਂ ਸਾਲ ਦਾ ਪਹਿਲਾ ਐਤਵਾਰ)
ਨੂੰ ਸ਼ਰਧਾ ਅਤੇ ਭਗਤੀ ਨਾਲ ਲਗਾਇਆ ਜਾਵੇਗਾ।
🕉️🕉️🕉️ਹਵਨ🕉️🕉️🕉️
✨ ਨਵੇਂ ਸਾਲ ਦੇ ਪਹਿਲੇ ਭੰਡਾਰੇ ਦੇ ਮੌਕੇ ‘ਤੇ
ਸਾਰੇ ਕਮੇਟੀ ਮੈਂਬਰਾਂ, ਸੇਵਾਦਾਰਾਂ, ਭੰਡਾਰੇ ਵਿੱਚ ਸੇਵਾ ਦੇਣ ਵਾਲੇ ਭਗਤਾਂ ਅਤੇ ਸਮੂਹ ਜਨਤਾ ਦੀ
ਸੁੱਖ-ਸ਼ਾਂਤੀ, ਚੜ੍ਹਦੀ ਕਲਾ ਅਤੇ ਖੇਰ-ਸੁਖ ਲਈ ਪਵਿੱਤਰ ਹਵਨ ਯੱਗ ਕਰਵਾਇਆ ਜਾਵੇਗਾ।
🙏 ਸਾਰੇ ਮੈਂਬਰਾਂ, ਸੇਵਾਦਾਰਾਂ ਅਤੇ ਭਗਤਾਂ ਨੂੰ ਬੇਨਤੀ ਹੈ ਕਿ
ਇਸ ਪਾਵਨ ਮੌਕੇ ‘ਤੇ ਹਾਜ਼ਰੀ ਭਰ ਕੇ
ਹਵਨ ਯੱਗ ਵਿੱਚ ਆਹੁਤੀ ਪਾ ਕੇ
ਮਾਂ ਚਿੰਤਪੁਰਨੀ ਜੀ ਦੇ ਚਰਨਾਂ ਵਿੱਚ ਸੁੱਖ-ਸ਼ਾਂਤੀ ਲਈ ਅਰਦਾਸ ਕਰੀਏ।
🍽 ਇਸ ਸ਼ੁਭ ਅਵਸਰ ‘ਤੇ
ਜੈ ਮਾਂ ਚਿੰਤਪੁਰਨੀ ਲੰਗਰ ਕਮੇਟੀ, ਲੁਧਿਆਣਾ ਵੱਲੋਂ
ਵਿਸ਼ਾਲ ਲੰਗਰ ਲਗਾਇਆ ਜਾਵੇਗਾ, ਜਿਸ ਵਿੱਚ ਪ੍ਰਸਾਦ ਰੂਪ ਵਿੱਚ:
• ਗਜਰੇਲਾ
• ਖੀਰ
• ਜਲੇਬੀ
• ਮਟਰ ਪਨੀਰ
• ਗੋਭੀ ਦੀ ਸਬਜ਼ੀ
• ਦਾਲ ਮਖਨੀ
• ਗਾਜਰ ਗੋਭੀ ਦਾ ਅਚਾਰ
• ਰੁਮਾਲੀ ਰੋਟੀ
• ਚਾਵਲ
• ਰਾਇਤਾ
• ਗਰਮਾ-ਗਰਮ ਖਜੂਰਾ ਵਾਲਾ ਦੁੱਧ
• ਗਰਮਾ-ਗਰਮ ਚਾਹ
ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹੋਣਗੀਆਂ।
🌸 ਨਵੇਂ ਸਾਲ ਦੇ ਇਸ ਪਵਿੱਤਰ ਮੌਕੇ ‘ਤੇ
ਕਮੇਟੀ ਵੱਲੋਂ ਸਾਰੇ ਭਗਤਾਂ ਨੂੰ
ਨਵੇਂ ਸਾਲ 2026 ਦੀਆਂ ਦਿਲੋਂ ਦਿਲ ਮੁਬਾਰਕਾਂ 🌸
🙏 ਮਾਂ ਚਿੰਤਪੁਰਨੀ ਜੀ ਸਾਰਿਆਂ ‘ਤੇ ਆਪਣੀ ਕਿਰਪਾ ਬਣਾਈ ਰੱਖਣ
🙏 चेयरमैन: संजीव कुमार भांबरी – 9815913672
प्रेसिडेंट: रंजीत कुमार दासौड़ – 9878743668
वाइस प्रेसिडेंट: मनोज कुमार जयसवाल – 9988245544
कैशियर: सुफिंदर कुमार शाह – 7973584552
सेक्रेटरी: ललित कुमार – 9855568633
वाइस सेक्रेटरी -ःशाम सुंदर 8837773487
लंगर इंचार्ज वीरपाल
सलाहकार अनिल कुमार
अगर कोई सेवा लेना चाहता हो जेसे कोई एक आइटम तो क्रिपया सम्पर्क करे
— ਜੈ ਮਾਂ ਚਿੰਤਪੁਰਨੀ ਲੰਗਰ ਕਮੇਟੀ, ਲੁਧਿਆਣਾ