International SIKH Federation

International SIKH Federation Contact information, map and directions, contact form, opening hours, services, ratings, photos, videos and announcements from International SIKH Federation, Religious organisation, Kot alamgir, Ludhiana.

19/08/2024
ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦਾ ੭੬ ਵਾ ਸਲਾਨਾ ਸਥਾਪਨਾ ਦਿਵਸ ਅੱਜ ੧੩ ਸਤੰਬਰ ਨੂੰ ਅਰਦਾਸ ਰੂਪ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇ...
13/09/2020

ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦਾ ੭੬ ਵਾ ਸਲਾਨਾ ਸਥਾਪਨਾ ਦਿਵਸ ਅੱਜ ੧੩ ਸਤੰਬਰ ਨੂੰ ਅਰਦਾਸ ਰੂਪ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ ਜਿਸ ਵਿੱਚ ,ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੱਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ,ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ,ਭਾਈ ਮਲਕੀਤ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਅਕਾਲ-ਤਖ਼ਤ ਸਾਹਿਬ, ਸੰਤ ਬਾਬਾ ਅਮੀਰ ਸਿੰਘ ਜੀ,ਮੁੱਖੀ ਜਵੱਦੀ ਟਕਸਾਲ ,ਬਾਬਾ ਅਵਤਾਰ ਸਿੰਘ ਜੀ ਸਾਧਾਵਾਲੇ,ਫੈਡਰੇਸ਼ਨ ਦੇ ਨੌਜਵਾਨਾਂ ਨੂੰ ਅਸ਼ੀਰਵਾਦ ਦੇਣ ਲਈ ੳਚੇਚੇ ਤੋਰ ਤੇ ਪੁੱਜੇ,ਇਹਨਾ ਸ਼ਖ਼ਸੀਅਤਾਂ ਦਾ
ਫੈਡਰੇਸ਼ਨ ਦੇ ਸਰਪ੍ਰਸਤਾ ਭਾਈ ਪਰਮਜੀਤ ਸਿੰਘ ਖਾਲਸਾ,ਭਾਈ ਮੇਜਰ ਸਿੰਘ ਖਾਲਸਾ ਕੌਮੀ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਵੱਲੋਂ ਸਨਮਾਨ ਕੀਤਾ ਗਿਆ ਅੱਜ ਦੇ ਅਰਦਾਸ ਸਮਾਗਮ ਵਿੱਚ ਸਾਰੇ ਜਿਲਾ ਪ੍ਰਧਾਨ ਅਤੇ ਫੈਡਰੇਸ਼ਨ ਦੇ ਆਹਦੇਦਾਰਾ ਤੋਂ ਇਲਾਵਾ ਵੱਡੀ ਗਿਨਤੀ ਵਿੱਚ ਨੋਜਵਾਨ ਸ਼ਾਮਲ ਹੋਏ.....

Address

Kot Alamgir
Ludhiana
141008

Alerts

Be the first to know and let us send you an email when International SIKH Federation posts news and promotions. Your email address will not be used for any other purpose, and you can unsubscribe at any time.

Share