ਤਾਰਾ ambra ਤੇ ਕੋਈ ਕੋਈ ਹੈ

ਤਾਰਾ ambra ਤੇ  ਕੋਈ ਕੋਈ ਹੈ Contact information, map and directions, contact form, opening hours, services, ratings, photos, videos and announcements from ਤਾਰਾ ambra ਤੇ ਕੋਈ ਕੋਈ ਹੈ, Religious organisation, 2, Ludhiana.

. . .ਸਾਨੂੰ ਕਹਿੰਦੇ ਆ ਪੰਜਾਬੀ,............. . . . .sannu kehnde aa Punjabi,
ਟੌਰ ਰੱਖੀਦੀ ਨਵਾਬੀ,............tor rakhidi navabi,
ਨਹੀਓਂ ਕਰੀਦੀ ਖਰਾਬੀ,............nahiyo karidi kharabi,
ਅਜਮਾਕੇ ਵੇਖ ਲਓ. . . .............azmaake vekh lao. . . .
. . .ਯਾਰੀ ਜਿੱਥੇ ਅਸਾਂ ਲਾਈ,............ . . .yaari jithe asan layi,
ਸਦਾ ਤੋੜ ਨਿਭਾਈ,............sada tod nibayi,
ਇਹ ਇਤਿਹਾਸ ਦੀ ਸੱਚਾਈ,............eh itihaas di sachayi,
ਅਜਮਾਕੇ ਵੇਖ ਲਓ. . . ............azmaake vekh lao. . . .
. . .ਡੱਬ ਰੱਖੀ ਪਿਸਤੌਲ,............ . . . .dabb rakhi pistaol,
ਪੈਂਦੇ ਵੈਰੀਆਂ ਦੇ ਹੌਲ,............painde vairiyan de haul,
ਨਹੀਓ ਕਰਦੇ ਮਖੌਲ,............nahiyo karde makhaul,
ਅਜਮਾਕੇ ਵੇਖ ਲਓ. . . ............azmaake vekh lao. . . .
. . .ਜਿੱਥੇ ਲਾਉਂਦੇ ਆ ਪਰੀਤ,............ . . . jithe launde aa pr**t,
ਮਾੜੀ ਰੱਖੀਦੀ ਨੀ ਨੀਤ,............maadi rakhidi ni neet,
ਸਾਡੇ ਪੁਰਖਾਂ ਦੀ ਰੀਤ,............sadde purkhan di r**t,
ਅਜਮਾਕੇ ਵੇਖ ਲਓ. . . ............azmaake vekh lao. . . .
. . .ਅਸੀਂ ਗੱਭਰੂ ਜਵਾਨ,............ . . .asin gabbru jawaan,
ਕਰੀਏ ਫਤਿਹ ਹਰ ਮੈਦਾਨ,............kariye fateh har maidaan,
ਸਾਡੀ ਵੱਖਰੀ ਏ ਸ਼ਾਨ,............saddi vakhri ae shaan,
ਅਜਮਾਕੇ ਵੇਖ ਲਓ. . . ............azmaake vekh lao. . . .
. . .ਲਏ ਜੀਹਨਾਂ ਜਾਣਕੇ ਪੰਗੇ,............ . . .laye jinha jaanke pangge,
ਸੱਭ ਕੀਲੀ ਉੱਤੇ ਟੰਗੇ,............sabb killi utte tangge,
ਕਦੇ ਮੁੱੜਕੇ ਨਾ ਖੰਘੇ,............kade mudke na khangge,
ਅਜਮਾਕੇ ਵੇਖ ਲਓ. . . ............azmaake vekh lao. . . .
. . .ਸਾਡੀ ਵੀਰਾਂ ਨਾਲ ਸਰਦਾਰੀ,............ . . .saddi veeran naal sardari,
ਇਹ ਜਾਣੇ ਦੁਨੀਆਂ ਸਾਰੀ,............eh jaane duniya saari,
ਨਹੀਓਂ ਕਰੀਦੀ ਗੱਦਾਰੀ,............nahiyo karidi gaddari,
ਅਜਮਾਕੇ ਵੇਖ ਲਓ. . . ............azmaake vekh lao. . . .
. . .ਵੈਰ ਪਾਈਏ ਸਦਾ ਝੱਟ,............ . . .vair payiye sadaa jhatt,
ਸੱਖਤ ਚੋਬਰਾਂ ਦੇ ਪੱਟ,............sakhat chobran de patt,
ਨਹੀਓਂ ਕਿਸੇ ਨਾਲੋਂ ਘੱਟ,............nahiyo kise nalon ghatt,
ਅਜਮਾਕੇ ਵੇਖ ਲਓ. . . ............azmaake vekh lao. . . .
. . .ਰੋਅਬ ਪਾਈਦਾ ਨੀ ਫੋਕਾ,............ . . .rob paida ni foka,
ਕੱਢ ਵੇਖੋ ਲੇਖਾ-ਜੋਖਾ,............kadd vekho lekha-jokha,
ਕਦੀ ਕਰੀਦਾ ਨੀ ਧੋਖਾ,............kadi karida ni dhokha,
ਅਜਮਾਕੇ ਵੇਖ ਲਓ. . . ............azmaake vekh lao. . . .
. . .ਸਾਡੇ ਗੀਤ ਆ ਅਵੱਲੇ,............ . . .sadde geet aa awalle,
ਕਰ ਦਿੰਦੇ ਬੱਲੇ-ਬੱਲੇ,............kar dinde balle-balle,
ਹੋ ਨਹੀਓਂ ਕਿਸੇ ਨਾਲੋਂ ਥੱਲੇ|............ho nahiyo kise nalon thalle

Address

2
Ludhiana
0141008

Website

Alerts

Be the first to know and let us send you an email when ਤਾਰਾ ambra ਤੇ ਕੋਈ ਕੋਈ ਹੈ posts news and promotions. Your email address will not be used for any other purpose, and you can unsubscribe at any time.

Shortcuts

Share