Gurudwara Singh Sabha Ludhiana -Punjab

Gurudwara Singh Sabha Ludhiana -Punjab ਗੁਰੂਦੁਆਰਾ ਸਿੰਘ ਸਭਾ ਲੁਧਿਆਣਾ

ਉਦੋੰ ਪਾਣੀ ਨੂੰ ਅਣਖ ਦੀ ਪਾਣ ਚੜ੍ਹ ਗਈ ,ਖੰਡਾ ਛੋਹ ਗਿਆ ਜਦੋਂ ਪਤਾਸਿਆਂ ਨੂੰ …..ਖ਼ਾਲਸਾ ਪ੍ਰਗਟ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ!ਸਮੂਹ ਸ਼ਹੀਦਾਂ ...
14/04/2026

ਉਦੋੰ ਪਾਣੀ ਨੂੰ ਅਣਖ ਦੀ ਪਾਣ ਚੜ੍ਹ ਗਈ ,
ਖੰਡਾ ਛੋਹ ਗਿਆ ਜਦੋਂ ਪਤਾਸਿਆਂ ਨੂੰ …..

ਖ਼ਾਲਸਾ ਪ੍ਰਗਟ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ!
ਸਮੂਹ ਸ਼ਹੀਦਾਂ ਸਿੰਘਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ। ਬੰਦੀ ਸਿੰਘਾਂ ਲਈ ਅਰਦਾਸ ਹੈ। ਪੰਥ ਦੀ ਚੜ੍ਹਦੀ ਕਲਾ ਹੋਵੇ ਅਤੇ ਆਪਣੇ ਕੌਮੀ ਘਰ ਦੀ ਪ੍ਰਾਪਤੀ ਹੋਵੇ।
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ॥
fans

10/04/2026

ਖਾਲਸਾਈ ਖੇਡਾਂ -3
12/4/2026
fans

ਕੌਮ ਦਾ ਸੂਰਮਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ  fans        #
09/04/2026

ਕੌਮ ਦਾ ਸੂਰਮਾ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ fans #

ਸੁਖਮਨੀ ਸੇਵਾ ਸੋਸਾਇਟੀ ਬੀਬੀਆਂ ਦਾ ਜੱਥਾ     fans
09/04/2026

ਸੁਖਮਨੀ ਸੇਵਾ ਸੋਸਾਇਟੀ
ਬੀਬੀਆਂ ਦਾ ਜੱਥਾ
fans

31/03/2026

ਖਾਲਸਾਈ ਖੇਡਾਂ -3
ਦੂਜਾ ਅਭਿਆਸ fans

22/03/2026

ਗੁਰੂ ਸਾਹਿਬ ਦੀ ਕ੍ਰਿਪਾ ਨਾਲ ਅੱਜ ਬੱਚਿਆਂ ਦਾ ਪਹਿਲਾ ਅਭਿਆਸ ਕਰਵਾਇਆ ਗਿਆ ਸੀ fans

17/03/2026

ਅੱਜ ਗੁਰੂ ਘਰ ਵਿਖੇ ਵੋਟਰ ਸੂਚੀ ਕੈਂਪ ਲਗਾਇਆ ਗਿਆ ਜਿਸ ਵਿੱਚ ਸੰਗਤ ਨੇ ਭਰਪੂਰ ਲਾਹਾ ਲਿਆ।
fans

14/03/2026

ਚੇਤਰ ਦੀ ਸੰਗਰਾਂਦ ਅਤੇ ਨਵੇਂ ਸਾਲ ਦੀ ਬਹੁਤ ਸਾਰੀ ਵਦਾਈ ਹੋਵੇ ਜੀ

ਖਾਲਸਾਈ ਖੇਡਾਂ 3 fans
06/03/2026

ਖਾਲਸਾਈ ਖੇਡਾਂ 3
fans

01/03/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
fans #ਕੀਰਤਨ

01/03/2026

ਨਾਮ ਸਿਮਰਨ ਅਭਿਆਸ।
ਲਗਵਾਓ ਹਾਜ਼ਰੀ।
fans #ਕੀਰਤਨ

ਸੜਕਾਂ ਕਿਨਾਰੇ ਕੇਸਰੀ ਤੇ ਨੀਲੇ ਰੰਗ ਦੇ ਝੰਡੇ ਵੇਚਣ ਵਾਲੇ ਦੁਕਾਨਾਂ ਲਗਾਈ ਬੈਠੇ ਹਨ। ਇਹ ਨਿਸ਼ਾਨ ਸਾਹਿਬ ਹਰ ਸਾਲ ਨੋਜਵਾਨਾਂ ਵੱਲੋਂ ਮੇਲੇ ਤੇ ਜਾਣ ...
27/02/2026

ਸੜਕਾਂ ਕਿਨਾਰੇ ਕੇਸਰੀ ਤੇ ਨੀਲੇ ਰੰਗ ਦੇ ਝੰਡੇ ਵੇਚਣ ਵਾਲੇ ਦੁਕਾਨਾਂ ਲਗਾਈ ਬੈਠੇ ਹਨ। ਇਹ ਨਿਸ਼ਾਨ ਸਾਹਿਬ ਹਰ ਸਾਲ ਨੋਜਵਾਨਾਂ ਵੱਲੋਂ ਮੇਲੇ ਤੇ ਜਾਣ ਤੋਂ ਪਹਿਲਾਂ ਮੋਟਰਸਾਈਕਲਾਂ , ਟਰੈਕਟਰਾਂ-ਟਰਾਲੀਆਂ ਤੇ ਲਗਾਏ ਜਾਂਦੇ ਹਨ ਜਿਹੜੇ ਨੋਜਵਾਨ ਇਹ ਕੇਸਰੀ ਅਤੇ ਨੀਲੇ ਰੰਗ ਦੇ ਝੰਡੇ ਲਗਾ ਕੇ ਜਾਂਦੇ ਹਨ ਉਹਨਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਇਨ੍ਹਾਂ ਦੀ ਮਹਾਨਤਾ ਨੂੰ ਮੁੱਖ ਰੱਖਿਓੁ ਇਹ ਨਿਸ਼ਾਨ ਸਾਨੂੰ ਬੜੀਆਂ ਕੁਰਬਾਨੀਆਂ ਮਗਰੋ ਨਸੀਬ ਹੋਏ ਹਨ ਮੋਟਰਸਾਇਕਲਾਂ ,ਟਰੈਕਟਰਾਂ ਤੇ ਇਹ ਨਿਸ਼ਾਨ ਸਾਹਿਬ ਲਗਾਓੁ ਜਰੂਰ ਪਰ ਇਨ੍ਹਾਂ ਨੂੰ ਲਗਾ ਕੇ ਹੁਲੜਬਾਜੀ ਕਰਨੀ, ਪੀਪਣੀਆਂ ਵਜਾਉਣਾਂ , ਟਰੈਕਟਰਾਂ, ਮੋਟਰਸਾਇਕਲਾਂ ਦੀਆਂ ਰੇਸਾਂ ਲਗਾਉਣੀਆਂ, ਟਰੈਕਟਰਾਂ ਤੇ ਉੱਚੀ ਅਵਾਜ਼ ਵਿਚ ਗਾਣੇ ਲਗਾਉਣੇ, ਤੇ ਭੂਤਾਂ ਦੇ ਮਖੋਟੇ ਪਾਉਣੇ ਅਜਿਹੀਆਂ ਮਾੜੀਆਂ ਹਰਕਤਾਂ ਨਾਂ ਕਰਿਓੁ ਜਿਨ੍ਹਾਂ ਨਾਲ ਇਨ੍ਹਾਂ ਝੰਡਿਆਂ ਦੀ ਬਦਨਾਮੀ ਹੋਵੇ ਖਿਆਲ ਜ਼ਰੂਰ ਰੱਖਿਓੁ। ਗੁਰੂ ਘਰ ਹਾਜਰੀਆਂ ਲਗਵਾਉਣੀਆਂ ਹਨ ਤਾਂ ਚੰਗੀ ਸੋਚ ਲੈ ਕੇ ਮੇਲੇ ਨੂੰ ਜਾਇਓੁ ਨਿਮਾਣੇ ਬਣ ਕੇ ਜਾਇਓੁ ਕੁੱਝ ਚੰਗਾ ਸਿੱਖ ਕੇ ਆਇਓੁ ਪਰਮਾਤਾਂ ਤੁਹਾਡੀ ਸਭ ਦੀ ਯਾਤਰਾ ਸਫਲ ਕਰੇ ਤੁਸੀ ਰਾਜੀ ਖੁਸ਼ੀ ਘਰ ਨੂੰ ਪਰਤੋਂ ਸਾਰਿਆਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ।
ਮੈਸਜ਼ ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਪੇਜ ਨੂੰ ਫਾਲੋ ਕਰਨਾ ਜੀ

Address

Gurudwara Singh Sabha
Ludhiana

Telephone

7814808109

Website

Alerts

Be the first to know and let us send you an email when Gurudwara Singh Sabha Ludhiana -Punjab posts news and promotions. Your email address will not be used for any other purpose, and you can unsubscribe at any time.

Share