Gurudwara Dushtdaman sahib

Gurudwara Dushtdaman sahib Contact information, map and directions, contact form, opening hours, services, ratings, photos, videos and announcements from Gurudwara Dushtdaman sahib, Religious organisation, 288 kidwai nagar, near mini rose garden, Ludhiana.

29/05/2026
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ |ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ |ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ਪ੍ਰਗਟਿਆ ...
12/06/2025

ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ |
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ |

ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥

ਅੱਜ ਦੇ ਦਿਨ ਹਾੜ ਵਦੀ ੧, ਸੰਮਤ ੧੬੫੨ ( ੧੫੯੫ ਈ) ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਗੁਰੂ ਕੀ ਵਡਾਲੀ ਅੰਮਿ੍ਤਸਰ ਸਾਹਿਬ ਵਿਖੇ ਪ੍ਰਕਾਸ਼ ਧਾਰਿਆ ਸੀ |
ਆਪ ਜੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ।
🙏

  ਸ਼ਹੀਦੀ ਦਿਵਸ ਪਾਤਸ਼ਾਹੀ ੫ : ਵੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀਅੱਜ ਦੇ ਦਿਨ ਜੇਠ ਸੁਦੀ ੩ ਸੰਮਤ ੧੬੬੩ ( ਈ ੧੬੦੬) ਸ੍ਰੀ ਗੁਰੂ ਅਰਜਨ ਦੇਵ ਸ...
30/05/2025

ਸ਼ਹੀਦੀ ਦਿਵਸ ਪਾਤਸ਼ਾਹੀ ੫ : ਵੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ
ਅੱਜ ਦੇ ਦਿਨ ਜੇਠ ਸੁਦੀ ੩ ਸੰਮਤ ੧੬੬੩
( ਈ ੧੬੦੬) ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਲਾਹੌਰ ਵਿਖੇ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ।

Address

288 Kidwai Nagar, Near Mini Rose Garden
Ludhiana

Website

Alerts

Be the first to know and let us send you an email when Gurudwara Dushtdaman sahib posts news and promotions. Your email address will not be used for any other purpose, and you can unsubscribe at any time.

Share