Global Christian Action Committee - Ludhiana

Global Christian Action Committee - Ludhiana Global Christian Action Committee - Ludhiana

ਅੱਜ ਗੁਰਦਾਸਪੁਰ ਵਿਖੇ ਪਾਸਟਰ ਰਾਜਕੁਮਾਰ ਜੀ ਦੀ ਰਹਿਨੁਮਾਈ ਹੇਠ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੀ ਇੱਕ ਭਰਵੀਂ ਮੀਟਿੰਗ ਕੀਤੀ ਗਈ ।ਜਿੱਥੇ ਗਲੋਬ...
13/04/2024

ਅੱਜ ਗੁਰਦਾਸਪੁਰ ਵਿਖੇ ਪਾਸਟਰ ਰਾਜਕੁਮਾਰ ਜੀ ਦੀ ਰਹਿਨੁਮਾਈ ਹੇਠ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੀ ਇੱਕ ਭਰਵੀਂ ਮੀਟਿੰਗ ਕੀਤੀ ਗਈ ।ਜਿੱਥੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ੍ਰੀ ਜਤਿੰਦਰ ਮਸੀਹ ਗੌਰਵ ਅਤੇ ਕੋਆਰਡੀਨੇਟਰ ਸ੍ਰੀ ਵਲੈਤ ਮਸੀਹ ਬੰਟੀ ਅਤੇ ਜਨਰਲ ਸਕੱਤਰ ਲੂਕਾਸ ਮਸੀਹ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ ।ਇਸ ਮੌਕੇ ਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਵਿਸਥਾਰ ਕਰਦਿਆਂ ਜਿਲਾ ਗੁਰਦਾਸਪੁਰ ਦੇ ਵਿੱਚ ਚੰਗੀਆਂ ਸੇਵਾਵਾਂ ਦੇਣ ਕਰਕੇ ਬਹੁਤ ਮਿਹਨਤੀ ਵਰਕਰ ਦੀਪਕ ਮਸੀਹ ਲੋਪਾ ਜੀ ਨੂੰ ਜ਼ਿਲਾ ਗੁਰਦਾਸਪੁਰ ਦੇ ਰਾਜਨੀਤਕ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਸ਼੍ਰੀ ਹੀਰਾ ਮਸੀਹ ਦੇਵੀਦਸਪੁਰ ਨੂੰ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੇ ਸਪੋਰਟਸ ਵਿੰਗ ਦਾ ਪੰਜਾਬ ਪ੍ਰਧਾਨ, ਸੰਦੀਪ ਮਸੀਹ ਖਤੀਬਾ ਨੂੰ ਯੂਥ ਦਾ ਜਰਨਲ ਸਕੱਤਰ, ਸਨੀ ਸਹੋਤਾ ਨੂੰ ਜਿਲਾ ਸੀਨੀਅਰ ਮੀਤ ਪ੍ਰਧਾਨ ਰਾਜਨੀਤਕ ਵਿੰਗ , ਸੋਨੂੰ ਭੰਡਾਲ ਮੀਤ ਪ੍ਰਧਾਨ ਜ਼ਿਲ੍ਹਾ, ਇਮੈਨੁਅਲ ਕੰਗ ਜਿਲ੍ਹਾ ਜੁਆਇੰਟ ਸੈਕਟਰੀ ਰਾਜੂ ਦੇਹਲ ਸਕਟਰੀ, ਬਲਕਾਰ ਰਾਇ ਚਕ ਜੁਆਇੰਟ ਸਕੱਤਰ, ਅਮਰ ਮਸੀਹ ਮਸਟਕੋਤ ਯੂਥ ਪ੍ਰਧਾਨ ਹਲਕਾ ਡੇਰਾ ਬਾਬਾ ਨਾਨਕ, ਪਾਸਟਰ ਵਿੰਗ ਵਿੱਚ ਪਾਸਟਰ ਸੋਨੂੰ ਅਸੀਂ ਡੇਰਾ ਬਾਬਾ ਨਾਨਕ ਬਲਾਕ ਪ੍ਰਧਾਨ ਮਾਸਟਰ ਵਿੰਗ ਮਾਸਟਰ ਮਨੀ ਮਸੀਹ ਬਲਾਕ ਫਤਿਹਗੜ੍ਹ ਚੂੜੀਆਂ ਦਾ ਬਲਾਕ ਪ੍ਰਧਾਨ ਪਾਸਟਰ ਵਿੰਗ ਮਾਸਟਰ ਜੇਕ ਮਸੀਹ ਨੂੰ ਬਲਾਕਧਾਰੀਵਾਲ ਦਾ ਪ੍ਰਧਾਨ ਪਾਸਟਰ ਵਿੰਗ ਪਾਸਟਰ ਜੋਸ਼ਵਾ ਨੂੰ ਬਲਾਕ ਬਾਬੂਵਾਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਦੇ ਨਾਲ ਨਾਲ ਹੋਰ ਵੀ ਨਿਯੁਕਤੀਆਂ ਕਰਦਿਆਂ ਸ਼੍ਰੀ ਰਮਨ ਮਸੀਹ ਜੀ ਨੂੰ ਜਿਲਾ ਮੀਤ ਪ੍ਰਧਾਨ ਪਾਸਟਰ ਸਟੀਫਨ ਜੀ ਨੂੰ ਪਾਸਟਰ ਵਿੰਗ ਦਾ ਜਿਲ੍ਹੇ ਦਾ ਮੀਤ ਪ੍ਰਧਾਨ ਅਤੇ ਡਾਕਟਰ ਰਾਜੇਸ਼ ਜੀ ਨੂੰ ਜ਼ਿਲਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ। ਉਪਰੰਤ ਪੂਰੀ ਟੀਮ ਨੇ ਆਏ ਹੋਏ ਮੁੱਖ ਮਹਿਮਾਨਾਂ ਸ਼੍ਰੀ ਜਤਿੰਦਰ ਮਸੀਹ ਗੌਰਵ, ਸ਼੍ਰੀ ਵਲੈਤ ਮਸੀਹ ਬੰਟੀ ਅਤੇ ਲੂਕਸ ਮਸੀਹ ਦਾ ਸਨਮਾਨ ਵੀ ਕੀਤਾ।

the heavenly presence of lord Jesus Christ when the man of God Ankur Yousaf Narula Ji and women of the God Sonia Yousaf ...
12/10/2023

the heavenly presence of lord Jesus Christ when the man of God Ankur Yousaf Narula Ji and women of the God Sonia Yousaf Narula Ji appear on the stage

ਮਿਤੀ 10 ਅਕਤੂਬਰ ਨੂੰ ਸਥਾਨ :ਪਿੰਡ ਸੰਗੋਵਾਲ , ਦੋਰਾਹਾ ਰੋਡ, ਨੇੜੇ ਡੀ-ਮਾਰਟ, ਲੁਧਿਆਣਾ ਵਿਖੇ ਪ੍ਰਭੂ ਯਿਸ਼ੂ ਮਸੀਹ ਜੀ ਦੀ ਪ੍ਰਾਰਥਨਾ ਸਭਾ ਵਿੱਚ ...
07/10/2023

ਮਿਤੀ 10 ਅਕਤੂਬਰ ਨੂੰ ਸਥਾਨ :ਪਿੰਡ ਸੰਗੋਵਾਲ , ਦੋਰਾਹਾ ਰੋਡ, ਨੇੜੇ ਡੀ-ਮਾਰਟ, ਲੁਧਿਆਣਾ ਵਿਖੇ ਪ੍ਰਭੂ ਯਿਸ਼ੂ ਮਸੀਹ ਜੀ ਦੀ ਪ੍ਰਾਰਥਨਾ ਸਭਾ ਵਿੱਚ ਅਸੀਂ ਤੋਂ ਆਪਣੇ ਆਤਮਿਕ ਪਿਤਾ ਅੰਕੁਰ ਯੂਸਫ ਨਿਰੂਲਾ ਜੀ ਦਾ, ਆਪਣੀ ਆਤਮਿਕ ਮਾਤਾ ਸੋਨੀਆ ਯੂਸਫ ਨਿਰੂਲਾ ਦਾ ਅਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰੈਜੀਡੈਂਟ ਜਤਿੰਦਰ ਮਸੀਹ ਗੋਰਵ ਜੀ ਪਾਸਟਰ ਪ੍ਰਧਾਨ ਪਾਸਟਰ ਸੂਰਜ ਭਾਨ ਜੀ ਦਾ ਹਾਰਦਿਕ ਸਵਾਗਤ ਕਰਦੇ ਹਾਂ ਅਤੇ ਇਸ ਸ਼ੁਭ ਦਿਹਾੜੇ ਪਰਮੇਸ਼ਵਰ ਦੇ ਆਦਰਯੋਗ ਦਾਸਾਂ ਨੂੰ ਅਤੇ ਹਰ ਇੱਕ ਆਮ ਔਰ ਖਾਸ ਵਰਗ ਦੇ ਲੋਕਾਂ ਨੂੰ ਅਮ੍ਰਿਤਰਿਤ ਕਰਦੇ ਹਾਂ । Global Christian Action Committee team Ludhiana ਯੂਥ ਪ੍ਰਧਾਨ (ਲੁਧਿਆਣਾ) ਸਨੀ ਮਲਕਪੁਰ 🙏🏻🙏🏻

GOOD NEWS IN LUDHIANA CRUSADE (26-9-23) ਨੂੰ ਚਰਚ ਆਫ ਬਲੈਸਿੰਗ ਐਂਡ ਮੈਰੀਕਲ ਪਾਸਟਰ ਪ੍ਰਿੰਸ ਸ਼ਰਮਾ ਮਿਨਿਸਟ੍ਰੀ ਦੁਬਾਰਾ ਕੀਤੀ ਗਈ ਪ੍ਰਾਰਥ...
02/10/2023

GOOD NEWS IN LUDHIANA CRUSADE (26-9-23) ਨੂੰ ਚਰਚ ਆਫ ਬਲੈਸਿੰਗ ਐਂਡ ਮੈਰੀਕਲ ਪਾਸਟਰ ਪ੍ਰਿੰਸ ਸ਼ਰਮਾ ਮਿਨਿਸਟ੍ਰੀ ਦੁਬਾਰਾ ਕੀਤੀ ਗਈ ਪ੍ਰਾਰਥਨਾ ਸਭਾ ਦੇ ਵਿਚ GLOBAL CHRISTIAN ACTION COMMITTEE ਨੂੰ ਅਮ੍ਰਿਤਰਿਤ ਕਰਕੇ ਪ੍ਰਭੂ ਵਿੱਚ ਬਖਸ਼ੇ ਇਸ ਮਾਣ ਸਤਿਕਾਰ ਅਸੀਂ ਉਹਨਾਂ ਦੀ ਸਮੂਹ ਕਲੀਸਿਆ ਦਾ ਅਤੇ ਉਹਨਾਂ ਦੀ ਮੈਨੇਜਮੈਂਟ ਟੀਮ ਦਾ ਧੰਨਵਾਦ ਕਰਦੇ ਹਾਂ। ਅਤੇ ਉਹਨਾਂ ਨੂੰ ਇਸ ਸਫਲ ਅਤੇ ਵੱਡੀ ਛੁਟਕਾਰਾ ਪ੍ਰਾਰਥਨਾ ਸਭਾ ਲਈ ਅੰਕੁਰ ਨਰੂਲਾ ਮਿਨਿਸਟ੍ਰੀ ਵਲੋਂ ਅਤੇ ਸਾਡੀ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੇ ਪ੍ਰੈਜੀਡੈਂਟ ਜਤਿੰਦਰ ਮਸੀਹ ਗੋਰਵ ਜੀ ਪਾਸਟਰ ਪ੍ਰਧਾਨ ਪਾਸਟਰ ਸੂਰਜ ਭਾਨ ਜੀ ਤੇ ਟੀਮ ਲੁਧਿਆਣਾ ਵਲੋਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਯੂਥ ਪ੍ਰਧਾਨ (ਲੁਧਿਆਣਾ) ਸਨੀ ਮਲਕਪੁਰ 🙏🏻🙏🏻

ਅੱਜ ਮਿਤੀ 14,9,2023 ਨੂੰ ਗਲੋਬਲ ਕਿ੍ਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੋਰਵ ਜੀ ਆਪਣੀ ਟੀਮ ਦੇ ਨਾਲSSP ਤਰਨਤਾਰਨ ਗੁਰਮੀਤ ਸਿੰਘ ਚੌਹ...
14/09/2023

ਅੱਜ ਮਿਤੀ 14,9,2023 ਨੂੰ ਗਲੋਬਲ ਕਿ੍ਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੋਰਵ ਜੀ ਆਪਣੀ ਟੀਮ ਦੇ ਨਾਲSSP ਤਰਨਤਾਰਨ ਗੁਰਮੀਤ ਸਿੰਘ ਚੌਹਾਨ ਜੀ ਨਾਲ ਮੁਲਾਕਾਤ ਕੀਤੀ ਜਿਸ ਵਿੱਚ ਬੀਤੇ ਦਿਨੀਂ 8 ਸਾਲ ਦੀ ਬੱਚੀ ਦੇ ਨਾਲ ਜਬਰ-ਜਨਾਹ ਕਰਨ ਵਾਲੇ ਦੀ ਗਿਰਫਤਾਰੀ ਮਗਰੋਂ ਉਸ ਦੋਸ਼ੀ ਦੇ ਪਰਿਵਾਰ ਵੱਲੋਂ ਪਿੜੀਤ ਦੇ ਪਰਿਵਾਰ ਦੇ ਘਰ ਵੜਕੇ ਕੁਟ ਮਾਰ ਕਰਨ ਜਾਤੀ ਸੂਚਕ ਸ਼ਬਦਾਂਵਲੀ ਵਰਤਣ ਅਤੇ ਜਾਨੋ ਮਾਰਨ ਦੀਆ ਧਮਕੀਆਂ ਦੇਣ ਵਾਲੇ ਪਰਿਵਾਰ ਦੇ ਵਿਰੁੱਧ ਅਤੇ ਪਿੜੀਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਦੋਸ਼ੀ ਦੇ ਨਾਲ ਨਾਲ ਉਸਦੇ ਪਰਿਵਾਰ ਦੇ ਦੋਸ਼ੀ ਮੈਂਬਰਾ ਤੇ ਕਾਰਵਾਈ ਦੀ ਮੰਗ ਕੀਤੀ ਗਲੋਬਲ ਕਿ੍ਸਚਨ ਐਕਸ਼ਨ ਕਮੇਟੀ ਵਿੱਚ ਸ਼ਾਮਲ ਮੈਂਬਰ ਡਾ ਲੂਕੱਸ ਮਸੀਹ ਜੀ ਜਨਰਲ ਸਕੱਤਰ ਪੰਜਾਬ, ਕਰਨ ਡੈਨੀਅਲ ਗਿੱਲ, ਜੀਵਨ ਮਸੀਹ ਭੱਟੀ, ਮਹਿੰਦਰ ਸਿੰਘ ਗੋਲਡੀ, ਪਾਸਟਰ ਰੋਹੀਤ ਮਲੀਕ, ਪਾਸਟਰ ਦਲੇਰ ਮਸੀਹ, ਪਾਸਟਰ ਕੁਲਦੀਪ, ਪਾਸਟਰ ਬਲਵਿੰਦਰ ਸ਼ਮੋਨ, ਗੁਰਜੀਤ ਹੇਰ

ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੇ ਪ੍ਰੈਜੀਡੈਂਟ ਜਤਿੰਦਰ ਮਸੀਹ ਗੋਰਵ ਜੀ ਦੇ ਪਹੁੰਚਣ ਲਈ ਉਹਨਾਂ ਦੇ ਧੰਨਵਾਦੀ ਹਾਂ , ਇਸ ਜਗ੍ਹਾ ਤੇ ਮੁੱਖ ਅਰਾਧਕ ...
20/08/2023

ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੇ ਪ੍ਰੈਜੀਡੈਂਟ ਜਤਿੰਦਰ ਮਸੀਹ ਗੋਰਵ ਜੀ ਦੇ ਪਹੁੰਚਣ ਲਈ ਉਹਨਾਂ ਦੇ ਧੰਨਵਾਦੀ ਹਾਂ , ਇਸ ਜਗ੍ਹਾ ਤੇ ਮੁੱਖ ਅਰਾਧਕ ਦੀਪਕ ਜੋਨਸਿਨ ਜੀ ਦੇ ਅਤੇ ਪ੍ਰਮੇਸ਼ਵਰ ਦੇ ਆਦਰਯੋਗ ਦਾਸਾਂ ਦੇ ਪਹੁੰਚਣ ਤੇ ਟੀਮ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਲੁਧਿਆਣਾ ਵਲੋਂ ਸਭ ਦਾ ਧੰਨਵਾਦ ਕਰਦੇ ਹਾਂ ਪ੍ਰਧਾਨ ਸੰਨੀ ਮਲਕਪੁਰ ਲੁਧਿਆਣਾ🙏

ਬੀਤੇ ਦਿਨ ਮਿਤੀ 28 ਜੁਲਾਈ ਨੂੰ ਸੂਰਜ ਭਾਨ ਮਨਿਸਟਰੀ ਵਿੱਚ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਪਾਸਟਰ ਕਮੇਟੀ ਦੇ ਪ੍ਰੈਜੀਡੈਂਟ ਸੂਰਜ ਭਾਨ ਜੀ  ਦੇ ਆਤ...
12/08/2023

ਬੀਤੇ ਦਿਨ ਮਿਤੀ 28 ਜੁਲਾਈ ਨੂੰ ਸੂਰਜ ਭਾਨ ਮਨਿਸਟਰੀ ਵਿੱਚ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਪਾਸਟਰ ਕਮੇਟੀ ਦੇ ਪ੍ਰੈਜੀਡੈਂਟ ਸੂਰਜ ਭਾਨ ਜੀ ਦੇ ਆਤਮਿਕ ਜਨਮ ਦਿਨ ਦੇ ਸ਼ੁਭ ਅਵਸਰ ਤੇ ਪਿੰਡ ਮਲਕਪੁਰ ਲੁਧਿਆਣਾ ਵਿਖੇ ਪ੍ਰਾਥਨਾ ਸਭਾ ਦਾ ਆਯੋਜਨ ਕੀਤਾ ਗਿਆ, ਇਸ ਮੌਕੇ ਤੇ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੇ ਪ੍ਰੈਜੀਡੈਂਟ ਜਤਿੰਦਰ ਮਸੀਹ ਗੋਰਵ ਜੀ ਦੇ ਪਹੁੰਚਣ ਲਈ ਉਹਨਾਂ ਦੇ ਧੰਨਵਾਦੀ ਹਾਂ , ਇਸ ਜਗ੍ਹਾ ਤੇ ਮੁੱਖ ਅਰਾਧਕ ਦੀਪਕ ਜੋਨਸਿਨ ਜੀ ਦੇ ਅਤੇ ਪ੍ਰਮੇਸ਼ਵਰ ਦੇ ਆਦਰਯੋਗ ਦਾਸਾਂ ਦੇ ਪਹੁੰਚਣ ਤੇ ਟੀਮ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਲੁਧਿਆਣਾ ਵਲੋਂ ਸਭ ਦਾ ਧੰਨਵਾਦ ਕਰਦੇ ਹਾਂ। ਤੇ ਪਾਸਟਰ ਸੂਰਜ ਭਾਨ ਨੂੰ ਇਸ ਸ਼ੁਭ ਅਵਸਰ ਦੀ ਵਧਾਈ ਦਿੰਦੇ ਹਾਂ। ਪ੍ਰਧਾਨ ਸੰਨੀ ਮਲਕਪੁਰ ਲੁਧਿਆਣਾ🙏

ਬੀਤੀ 15 ਜੁਲਾਈ ਨੂੰ , ਦਾ ਟੈਮਪਲ ਆਫ ਗਾਡ ਚਰਚ ਸਲੇਮ ਟਾਬਰੀ ਲੁਧਿਆਣਾ ਵਿਖੇ ਮਹਾਂ ਬਲੱਡ ਕੈੰਪ ਦਾ ਆਯੋਜਨ ਕੀਤਾ ਗਿਆ, ਇਹ ਕੈਂਪ ਕੌਮੀ ਸ਼ਹੀਦ ਪਾਸ...
01/08/2023

ਬੀਤੀ 15 ਜੁਲਾਈ ਨੂੰ , ਦਾ ਟੈਮਪਲ ਆਫ ਗਾਡ ਚਰਚ ਸਲੇਮ ਟਾਬਰੀ ਲੁਧਿਆਣਾ ਵਿਖੇ ਮਹਾਂ ਬਲੱਡ ਕੈੰਪ ਦਾ ਆਯੋਜਨ ਕੀਤਾ ਗਿਆ, ਇਹ ਕੈਂਪ ਕੌਮੀ ਸ਼ਹੀਦ ਪਾਸਟਰ ਸੁਲਤਾਨ ਮਸੀਹ ਜੀ ਦੇ 6ਵੇਂ ਸ਼ਹੀਦੀ ਦਿਹਾੜੇ ਦੀ ਯਾਦਗਾਰੀ ਵਿੱਚ ਪਾਸਟਰ ਆਲੀਸ਼ਾ ਸੁਲਤਾਨ ਵੱਲੋਂ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੇ ਪ੍ਰੈਜੀਡੈਂਟ ਜਤਿੰਦਰ ਮਸੀਹ ਗੌਰਵ ਜੀ ਦੇ ਪੁੱਜਣ ਤੇ ਲੁਧਿਆਣਾ ਟੀਮ ਧੰਨਵਾਦ ਕਰਦੀ ਹੈ ਅਤੇ ਇਸ ਇਸ ਮੌਕੇ ਤੇ ਪਹੁੰਚੇ ਹੋਏ ਸਭ ਪਰਮੇਸ਼ਵਰ ਆਦਰਯੋਗ ਪਾਸਟਰ ਸਹਿਬਾਨਾਂ ਦਾ ਤੇ ਮਹਿਮਾਂਨਾ ਦਾ ਪੁਲਿਸ ਪ੍ਰਸ਼ਾਸਨ ਦਾ ਅਤੇ ਸਬ ਪਿਆਰੇ ਸਹਿਯੋਗੀਆਂ ਦਾ ਮੈਂ ਆਪਣੀ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਵੱਲੋਂ ਦਿਲ ਤੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਨੂੰ ਕੱਢ ਕੇ ਇਸ ਬਲੱਡ ਕੈੰਪ ਵਿਚ ਸ਼ਿਰਕਤ ਕੀਤੀ ਅਤੇ ਇਸ ਨੂੰ ਸਫ਼ਲ ਬਣਾਇਆ, ਮੈਂ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਟੀਮ ਲੁਧਿਆਣਾ ਦਾ ਵੀ ਇਸ ਮੌਕੇ ਤੇ ਪਹੁੰਚਣ ਲਈ ਬਹੁਤ ਬਹੁਤ ਧੰਨਵਾਦੀ ਹਾਂ। ਧੰਨਵਾਦ ਪੁਲਿਟੀਕਲ ਵਿਅੰਗ ਪ੍ਰੈਜ਼ੈਂਟ ਰਾਜ 🙏🏻🙏🏻Global Christian Action Committee YOUTH PRESIDENT LUDHIANA SUNNY MALAKPUR 🙏🏻(SBMM)

ਖੁਸ਼ਖਬਰੀ ਲੁਧਿਆਣਾ ਕਰਊਸਡ ਮੀਤੀ ਨੂੰ ਲੈ ਕੇ ਮਹੱਤਵਪੂਰਨ ਵਾਰਤਾਲਾਪ , ਵੱਖ ਵੱਖ ਮੁਦਿਆਂ ਤੇ ਗਲਬਾਤ ਅਤੇ ਵਿਚਾਰ ਸਾਂਝੇ ਕੀਤੇ ਗਏ , ਤੇ ਮਿਤੀ ਤੈਅ...
01/08/2023

ਖੁਸ਼ਖਬਰੀ ਲੁਧਿਆਣਾ ਕਰਊਸਡ ਮੀਤੀ ਨੂੰ ਲੈ ਕੇ ਮਹੱਤਵਪੂਰਨ ਵਾਰਤਾਲਾਪ , ਵੱਖ ਵੱਖ ਮੁਦਿਆਂ ਤੇ ਗਲਬਾਤ ਅਤੇ ਵਿਚਾਰ ਸਾਂਝੇ ਕੀਤੇ ਗਏ , ਤੇ ਮਿਤੀ ਤੈਅ ਕੀਤੀ ਗਈ ਇਸ ਮੌਕੇ ਤੇ Global Christian Action Committee ਦੇ ਪ੍ਰੈਜੀਡੈਂਟ ਜਤਿੰਦਰ ਮਸੀਹ ਗੌਰਵ ਜੀ, ਪਾਸਟਰ ਕਮੇਟੀ ਦੇ ਪ੍ਰੈਜੀਡੈਂਟ ਸੂਰਜਭਾਨ ਜੀ, ਪੁਲਿਟੀਕਲ ਵਿਅੰਗ ਪ੍ਰੈਜ਼ੈਂਟ ਰਾਜ ਸਿੱਧੂ ਲੁਧਿਆਣਾ ਪਾਸਟਰ ਸੁਨੀਲ ਡੇਵਿਡ ਜੀ , ਪਾਸਟਰ ਪ੍ਰਿੰਸ ਸ਼ਰਮਾ ਜੀ, ਪਾਸਟਰ ਪਵਨ ਚੌਹਾਨ ਜੀ, ਪਾਸਟਰ ਪ੍ਰੀਤੀ ਜੇਮਸ ਜੀ, ਪਾਸਟਰ ਮਨਪ੍ਰੀਤ ਕੌਰ ਜੀ, ਬ੍ਰਦਰ ਮਹਿੰਦਰ ਪਾਲ ਜੀ, ਬ੍ਰਦਰ ਸਨੀ ਮਸੀਹ ਜੀ ਅਤੇ team ਲੁਧਿਆਣਾ ਦੇ ਹੋਰ ਆਏ ਹੋਏ ਮਹੱਤਵਪੂਰਨ ਮੈਂਬਰ ਮੌਜੂਦ ਸਨ। ਮੈਂ Global Christian Action Committee ਲੁਧਿਆਣਾ ਵੱਲੋਂ ਕਰਊਸਡ ਮੀਤੀ ਦੇ ਤੈਅ ਹੋਣ ਤੇ ਸਾਰੀ ਟੀਮ ਲੁਧਿਆਣਾ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਨੂੰ ਏਸ ਸੁਨਿਹਰੇ ਆਉਣ ਵਾਲੇ ਮੌਕੇ ਲਈ ਆਪਣੀਆਂ ਦੁਆਵਾਂ ਵਿਚ ਯਾਦ ਰੱਖਣ ਲਈ ਨਿਵੇਦਨ ਕਰਦਾ ਹਾਂ । Global Christian Action Committee YOUTH PRESIDENT LUDHIANA SUNNY MALAKPUR 🙏🏻

ਬੀਤੇ ਕੱਲ ਲੁਧਿਆਣਾ ਵਿਖੇ ਪਾਸਟਰ ਸੂਰਜ ਭਾਨ ਜੀ ਦੇ ਚਰਚ ਵਿਖੇ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਗਲੋਬਲ ਕ੍ਰ...
01/08/2023

ਬੀਤੇ ਕੱਲ ਲੁਧਿਆਣਾ ਵਿਖੇ ਪਾਸਟਰ ਸੂਰਜ ਭਾਨ ਜੀ ਦੇ ਚਰਚ ਵਿਖੇ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਦਾ ਲੁਧਿਆਣਾ ਜਿਲ੍ਹਾ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਪਾਸਟਰ ਸੂਰਜ ਭਾਨ ਨੂੰ ਪਾਸਟਰ ਵਿੰਗ ਦਾ ਪ੍ਰਧਾਨ, ਪਾਸਟਰ ਅਲੀਸ਼ਾ ਜੀ ਨੂੰ ਸੀਨੀਅਰ ਮੀਤ ਪ੍ਰਧਾਨ, ਪਾਸਟਰ ਸੁਨੀਲ ਜੀ ਨੂੰ ਮੀਤ ਪ੍ਰਧਾਨ, ਪਾਸਟਰ ਪਵਨ ਚੌਹਾਨ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਰਾਜਨੀਤਕ ਵਿੰਗ ਵਿੱਚ ਰਾਜ ਸਿੱਧੂ ਪ੍ਰਧਾਨ, ਮੋਹਿੰਦਰਪਾਲ ਜੀ ਨੂੰ ਮੀਤ ਪ੍ਰਧਾਨ ਅਤੇ ਮਹਿਲਾ ਵਿੰਗ ਪ੍ਰਧਾਨ ਪਾਸਟਰ ਪੱਲਵੀ, ਮੀਤ ਪ੍ਰਧਾਨ ਪਾਸਟਰ ਪ੍ਰੀਤੀ ਜੀ, ਅਤੇ ਪਾਸਟਰ ਮਨਪ੍ਰੀਤ ਜੀ ਨੂੰ ਜਰਨਲ ਸਕੱਤਰ ਅਤੇ ਯੂਥ ਪ੍ਰਧਾਨ ਬਲਵਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ🙏

Address

Ludhiana
141001

Telephone

+918729086565

Website

Alerts

Be the first to know and let us send you an email when Global Christian Action Committee - Ludhiana posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Global Christian Action Committee - Ludhiana:

Share