Gurudwara dukh Bhanjan Sahib

Gurudwara dukh Bhanjan Sahib ਵਾਹਿਗੁਰੂ ਜੀਉ

14/02/2023
31/01/2023
28/11/2021

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਦੇ ਸੰਬੰਧ ਵਿੱਚ 2 ਜਨਵਰੀ 2022 ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੀ ।
ਸੋ ਆਪ ਸਾਰੀ ਸੰਗਤ ਨੂੰ ਨਗਰ ਕੀਰਤਨ ਚ ਸ਼ਾਮਿਲ ਹੋਣ ਦੀ ਤੇ ਨਾਲ ਹੋ ਸੇਵਾ ਨਿਭਾਉਣ ਦੀ ਬੇਨਤੀ ਕੀਤੀ ਜਾਦੀ ਹੈ ਜੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਕੀ ਕੀ ਫਤਿਹ

24/09/2021
ਗੁਰਦੁਆਰਾ ਸਾਹਿਬ ਦੇ ਆਪ ਦਰਸ਼ਨ ਕਰੋਲਾਇਕ ਕਰੋਹੋਰ ਸੰਗਤਾਂ ਨੂੰ ਵੀ ਦਰਸ਼ਨ ਕਰਵਾਓ।
24/08/2021

ਗੁਰਦੁਆਰਾ ਸਾਹਿਬ ਦੇ ਆਪ ਦਰਸ਼ਨ ਕਰੋ
ਲਾਇਕ ਕਰੋ
ਹੋਰ ਸੰਗਤਾਂ ਨੂੰ ਵੀ ਦਰਸ਼ਨ ਕਰਵਾਓ।

11/04/2021

🙏ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਸਾਧ ਸੰਗਤ ਜੀ ਬੇਨਤੀ ਹੈ ਜੀ 13.04.2021
ਦਿਨ ਮੰਗਲਵਾਰ ਨੂੰ
ਵੈਸਾਖੀ
ਖਾਲਸਾ ਸਾਜਨਾ ਦਿਵਸ ਹੈ ਜੀ ਸਵੇਰੇ ਨਿਤਨੇਮ ਤੋਂ ਉਪਰੰਤ ਸਵੇਰੇ 7.30 ਤੋ ਲੈ ਕੇ 10.00 ਵਜੇ ਤੱਕ ਸਹਿਜ ਪਾਠ ਗੁਰਬਾਣੀ ਦੇ ਭੋਗ , ਸ੍ਰੀ ਸੁਖਮਨੀ ਸਾਹਿਬ, ਸ਼ਬਦ ਕੀਰਤਨ 10 ਵਜੇ ਸਮਾਪਤੀ ਦੀ ਅਰਦਾਸ ਹੋਵੇਗੀ ਜੀ

🙏
02/04/2021

🙏

॥  ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥  ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥  ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ...
28/03/2021

॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥

24/12/2020

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਸਾਧ ਸੰਗਤ ਜੀ ਬੇਨਤੀ ਹੈ

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਹਨਾਂ ਦੇ ਚਾਰ ਸਾਹਿਬਜਾਦਿਆਂ ਦੇ ਸਹੀਦੀ ਪੂਰਬ ਨੂੰ ਸਮਰਪਿਤ 27.12.2020 ਦਿਨ ਐਤਵਾਰ ਨੂੰ ਸ਼ਾਮ ਰਹਿਰਾਸ ਸਾਹਿਬ ਤੋਂ ਉਪਰੰਤ 6 ਵਜੇ ਤੋਂ ਰਾਤ 8 ਵਜੇ ਤੱਕ ਢਾਡੀ ਦਰਬਾਰ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸ਼੍ਰੋਮਣੀ ਕਮੇਟੀ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਤੋਂ ਭਾਈ ਸਤਨਾਮ ਸਿੰਘ ਦਾ ਢਾਢੀ ਜਥਾ ਢਾਢੀ ਵਾਰਾਂ, ਸ਼ਹੀਦੀ ਸਾਕਾ , ਗੁਰ ਇਤਿਹਾਸ ਸੁਣਾਕੇ ਨਿਹਾਲ ਕਰਨਗੇ ਰਾਤ 8 ਵਜੇ ਸਮਾਪਤੀ ਦੀ ਅਰਦਾਸ ਹੋਵੇਗੀ ਜੀ

ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ

Address

Ludhiana
141008

Alerts

Be the first to know and let us send you an email when Gurudwara dukh Bhanjan Sahib posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara dukh Bhanjan Sahib:

Share

Category