ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁਗਰੀ ਫੇਸ- ੧ ਲੁਧਿਆਣਾ Official

  • Home
  • India
  • Ludhiana
  • ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁਗਰੀ ਫੇਸ- ੧ ਲੁਧਿਆਣਾ Official

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁਗਰੀ ਫੇਸ- ੧ ਲੁਧਿਆਣਾ Official Official page of Gurdwara Sri Guru Singh Sabha Urban Estate Phase-1 Dugri Ludhiana, Punjab India. You can get Gurdwara updates here.

Recorded a shabad for my students Sagundeep kaur and Jasleen kaur. Please like share and subscribe to my YouTube Channel...
08/11/2022

Recorded a shabad for my students Sagundeep kaur and Jasleen kaur.
Please like share and subscribe to my YouTube Channel for further upload notifications.

Lyrics: TraditionalSinger: Sagundeep Kaur Jasleen KaurMusic and Composer: Manbir Singh Videography and editing : Manbir SinghMix & Mastered: Manbir SinghDire...

04/10/2022

🙏🙏🙏🙏04 ਅਕਤੂਬਰ 2022 ਦਿਨ ਮੰਗਲਵਾਰ ਨੂੰ ਗੁਰਦੁਆਰਾ ਅਰਬਨ ਅਸਟੇਟ ਫੇਜ਼1 ਦੁੱਗਰੀ ਵਿਖੇ ਸ਼ਾਮੀ 07 ਵਜੇ ਤੋਂ 08-15 ਵਜੇ ਤਕ ਪ੍ਰਭ ਮਿਲਣੇ ਕਾ ਚਾਉ ਸੰਸਥਾ ਦੇ ਵੀਰਾਂ ਵਲੋਂ ਗੁਰਮੱਤ ਵੀਚਾਰਾਂ ਦੀ ਅਕਥ ਕਥਾ ਦੀ ਹਾਜ਼ਰੀ ਭਰੀ ਜਾਵੇਗੀ ਜੀ ਸੁਖ ਆਸਨ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਵਰਤਣਗੇ ਸਮੇਂ ਸਿਰ ਹਾਜ਼ਰੀਆਂ ਭਰਨ ਦੀ ਕ੍ਰਿਪਾਲਤਾ ਕਰਨੀ ਜੀ। 🙏🙏🙏

23/01/2022

23 ਜਨਵਰੀ 2022 ਨੂੰ ਹਰ ਐਤਵਾਰ ਦੀ ਤਰਾਂ ਗੁਰਦੁਆਰਾ ਅਰਬਨ ਅਸਟੇਟ ਫੇਜ਼1 ਦੁੱਗਰੀ ਵਿੱਚ ਸਵੇਰ ਦੇ ਗੁਰਮੱਤ ਸਮਾਗਮ। ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਹੈ ਕਿ ਸਵੇਰੇ 7.00 ਵਜੇ ਤੋਂ 9.00 ਵਜੇ ਤਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਹੋਣਗੇ। ਉਪਰੰਤ ਚਾਹ ਦੇ ਲੰਗਰਾਂ ਦੀ ਸੇਵਾ ਅਤੁੱਟ ਵਰਤੇਗੀ ਜੀ ਸਮੇਂ ਸਿਰ ਹਾਜ਼ਰੀਆਂ ਭਰਨ ਦੀ ਕ੍ਰਿਪਾਲਤਾ ਕਰਨੀ ਜੀ।
ਸ਼ਾਮ ਦੇ ਦੀਵਾਨ ਪਿਆਰੀ ਸਾਧ ਸੰਗਤ ਜੀ 23 ਜਨਵਰੀ 2022 ਐਤਵਾਰ ਨੂੰ ਹਫਤਾਵਾਰੀ ਸ਼ਾਮ ਦੇ ਵਿਸ਼ੇਸ਼ ਦੀਵਾਨਾਂ ਅੰਦਰ 7 ਵਜੇ ਤੋਂ 8.15 ਤੱਕ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਗੁਰਮੱਤ ਕਥਾ ਵੀਚਾਰਾਂ ਕਰਨਗੇ,ਉਪਰੰਤ ਸੁੱਖ ਆਸਨ ਤੇ ਸਮਾਪਤੀ ਤੋਂ ਬਾਅਦ ਗੁਰਮੁੱਖ ਪਰਿਵਾਰ ਵਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਅਤੁੱਟ ਵਰਤੇਗੀ।ਆਪ ਸਭ ਸੰਗਤਾਂ ਨੇ ਸਾਰੇ ਸਮਾਗਮ ਵਿਚ ਸਮੇਂ ਸਿਰ ਹਾਜਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ।

ਗੁਰੂ ਪਿਆਰੀਓ ਜੇ ਕਿਸੇ ਨੂੰ ਆਪਣਾ ਬਨਾਉਣਾ ਹੈ ਤਾਂ ਦਿਲੋਂ ਬਣਾਉ ਜ਼ੁਬਾਨ ਨਾਲ ਨਹੀਂ ਅਤੇ ਜੇ ਕਿਸੇ ਨਾਲ ਕ੍ਰੋਧ ਕਰਨਾ ਹੈ ਤਾਂ ਜ਼ੁਬਾਨ ਨਾਲ ਕਰੋ ਦ...
08/01/2022

ਗੁਰੂ ਪਿਆਰੀਓ ਜੇ ਕਿਸੇ ਨੂੰ ਆਪਣਾ ਬਨਾਉਣਾ ਹੈ ਤਾਂ ਦਿਲੋਂ ਬਣਾਉ ਜ਼ੁਬਾਨ ਨਾਲ ਨਹੀਂ ਅਤੇ ਜੇ ਕਿਸੇ ਨਾਲ ਕ੍ਰੋਧ ਕਰਨਾ ਹੈ ਤਾਂ ਜ਼ੁਬਾਨ ਨਾਲ ਕਰੋ ਦਿਲੋਂ ਨਹੀਂ।

ਗੁਰੂ ਪਿਆਰੀਓ ਇਤਿਹਾਸ ਗਵਾਹ ਹੈ ਜੇਕਰ ਕਿਸੇ ਦੀ ਬਰਾਬਰੀ ਨਾ ਕੀਤੀ ਜਾ ਸਕੇ ਤਾਂ ਲੋਕ ਉਸ ਦੀ ਬਦਨਾਮੀ ਕਰਨ ਲਗ ਜਾਂਦੇ ਨੇ ਜੀ
05/01/2022

ਗੁਰੂ ਪਿਆਰੀਓ ਇਤਿਹਾਸ ਗਵਾਹ ਹੈ ਜੇਕਰ ਕਿਸੇ ਦੀ ਬਰਾਬਰੀ ਨਾ ਕੀਤੀ ਜਾ ਸਕੇ ਤਾਂ ਲੋਕ ਉਸ ਦੀ ਬਦਨਾਮੀ ਕਰਨ ਲਗ ਜਾਂਦੇ ਨੇ ਜੀ

Please like share and Subscribe to my YouTube Channel for future updates 🙏🌹
05/12/2021

Please like share and Subscribe to my YouTube Channel for future updates 🙏🌹

Rabab alaap and Gatt in Raag Aheer Bhairav

07/11/2021

ਗੁਰੂ ਪਿਆਰੀ ਸਾਧ ਸੰਗਤ ਜੀ 07 ਨਵੰਬਰ ਦਿਨ ਐਤਵਾਰ ਨੂੰ ਸਵੇਰੇ 7 ਵਜੇ ਲੈ ਕੇ 8.20 ਤਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਹੋਣਗੇ। ਉਪਰੰਤ ਚਾਹ ਦੇ ਲੰਗਰਾਂ ਦੀ ਸੇਵਾ ਅਤੱਟ ਵਰਤੇਗੀ ਜੀ ਸਮੇਂ ਸਿਰ ਹਾਜ਼ਰੀਆਂ ਭਰਨ ਦੀ ਕ੍ਰਿਪਾਲਤਾ ਕਰਨੀ ਜੀ
ਗੁਰੂ ਪਿਆਰੀ ਸਾਧ ਸੰਗਤ ਜੀ।
ਗੁ: ਅਰਬਨ ਅਸਟੇਟ ਫੇਜ਼ - 1 ਦੁੱਗਰੀ ਦੀ ਪ੍ਰਬੰਧਕ ਕਮੇਟੀ ਵਲੋਂ ਇਕ ਜਰੂਰੀ ਸੂਚਨਾ ਹੈ ਕਿ, ਗੁ: ਸਾਹਿਬ ਵਿਚ ਹਫਤਾਵਾਰੀ ਸ਼ਾਮ ਦੇ ਧਾਰਮਿਕ ਸਮਾਗਮ ਵੀ ਸ਼ੁਰੂ ਕੀਤੇ ਜਾ ਚੁੱਕੇ ਹਨ।
ਇਸ ਹਫਤੇ 07 ਨਵੰਬਰ ਦਿਨ *ਐਤਵਾਰ* ਨੂੰ ਸ਼ਾਮੀ 7 ਤੋਂ 8,15 ਵਜੇ ਤਕ ਵਿਸ਼ੇਸ਼ ਤੌਰ ਤੇ ਭਾਈ ਓਂਕਾਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਜਥੇ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਜਾਵੇਗੀ।
ਅਰਦਾਸ, ਸੁੱਖ ਆਸਨ ਤੇ ਸਮਾਪਤੀ ਤੋਂ ਬਾਅਦ ਗੁਰਮੁੱਖ ਪਰਿਵਾਰ ਵਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਅਤੁੱਟ ਵਰਤੇਗੀ।
ਆਪ ਸਭ ਸੰਗਤਾਂ ਨੇ ਸਾਰੇ ਸਮਾਗਮ ਵਿਚ ਸਮੇਂ ਸਿਰ ਹਾਜਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ।

Kia baat hai ji
04/07/2021

Kia baat hai ji

Raag Dhansri Shabad- Tudh Baajh pare kev rahaRabab Taus and Tabla played by Manbir SinghComposition- Manbir SinghRecorded at Home

ਦੀਦਾਰੇ ਬਖਸ਼ੋ ਜੀ
13/06/2021

ਦੀਦਾਰੇ ਬਖਸ਼ੋ ਜੀ

Address

Dugri Phase 1 Road, Urban Estate-Phase I, Dugri
Ludhiana
141002

Telephone

+911612499437

Website

Alerts

Be the first to know and let us send you an email when ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁਗਰੀ ਫੇਸ- ੧ ਲੁਧਿਆਣਾ Official posts news and promotions. Your email address will not be used for any other purpose, and you can unsubscribe at any time.

Share

Category