Pind_Khalsa

Pind_Khalsa I am growing the sarbat khalsa for hole india

ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸੀਸ ਝੁਕਾ ਕੇ ਪ੍ਰਣਾਮ ਅਤੇ ਘੁੱਟ ਕੇ ਉਂਗਲ ਫੜ ਕੇ ਰੱਖਿਓ, ਊੜਾ, ਐ...
21/02/2023

ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸੀਸ ਝੁਕਾ ਕੇ ਪ੍ਰਣਾਮ ਅਤੇ
ਘੁੱਟ ਕੇ ਉਂਗਲ ਫੜ ਕੇ ਰੱਖਿਓ,
ਊੜਾ, ਐੜਾ, ਈੜੀ ਦੀ।
ਜੇ ਨਾ ਭੁੱਲੇ ਅਸੀਂ ਪੰਜਾਬੀ,
ਫ਼ਿਕਰ ਨਾ ਅਗਲੀ ਪੀੜ੍ਹੀ ਦੀ।

ਦੁਸ਼ਟ ਬੇਅੰਤੇ-ਬੁੱਚੜ ਨੂੰ ਹਵਾ ਚੇ ਖਿਲਾਰਣ ਵਾਲਾ ਸੂਰਮਾ  ਭਾਈ ਦਿਲਾਵਰ ਸਿੰਘ 🙏🙏
14/02/2023

ਦੁਸ਼ਟ ਬੇਅੰਤੇ-ਬੁੱਚੜ ਨੂੰ ਹਵਾ ਚੇ ਖਿਲਾਰਣ ਵਾਲਾ ਸੂਰਮਾ ਭਾਈ ਦਿਲਾਵਰ ਸਿੰਘ 🙏🙏

12/02/2023

ਸਿੰਘ ਬਾਣੀ ਵਾਲੀ ਸ਼ਾਂਤੀ ਚ ਵੀ ਵਿਸ਼ਵਾਸ ਰੱਖਦੇ ਨੇ ਤੇ ਜਦੋਂ ਵੈਰੀ ਪੱਗਾਂ ਨੂੰ ਹੱਥ ਪਉਣ ਲੱਗੇ ਤਾਂ ਸਸਤਰਾਂ ਵਾਲੀ ਸ਼ਾਂਤੀ ਵੀ ਲਿਆਉਣੀ ਜਾਣਦੇ ਨੇ..

ਭਾਈ ਜਗਤਾਰ ਸਿੰਘ ਹਵਾਰਾ
07/02/2023

ਭਾਈ ਜਗਤਾਰ ਸਿੰਘ ਹਵਾਰਾ

ਮੋਦੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਜਦੋਂ ਝਾਂਕੀ ਕੱਢਦਾ ਹੈ ਤਾਂ ਪੂਰੀ ਦੁਨੀਆ ਪਤਾ ਲੱਗਦਾ ਹੈ🙏🙏🙏
26/01/2023

ਮੋਦੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਜਦੋਂ ਝਾਂਕੀ ਕੱਢਦਾ ਹੈ ਤਾਂ ਪੂਰੀ ਦੁਨੀਆ ਪਤਾ ਲੱਗਦਾ ਹੈ🙏🙏🙏

👉ਅਜੇ ਕਹਿੰਦੇ ਆ 26 ਜਨਵਰੀ ਨੂੰ ਪੰਜਾਬ ਦੀ ਝਾਕੀ ਨੀ ਕੱਢਣ ਦੇਣੀ,,,!!Saram Kro🙏
25/01/2023

👉ਅਜੇ ਕਹਿੰਦੇ ਆ 26 ਜਨਵਰੀ ਨੂੰ ਪੰਜਾਬ ਦੀ ਝਾਕੀ ਨੀ ਕੱਢਣ ਦੇਣੀ,,,!!Saram Kro🙏

ਓਹ ਬੰਦੀ ਸਿੰਘਾ ਲਈ ਇੰਨੀ ਠੰਡ ਵਿੱਚ ਬਾਹਰ ਸੜਕਾਂ ਤੇ ਰਾਤਾਂ ਕੱਟ ਰਹੇ ਆ ਟੈਂਟਾਂ ਵਿੱਚ ਕੀ ਅਸੀਂ ਘਰ ਬੈਠੇ ਵੀ ਸ਼ੋਸ਼ਲ ਮੀਡੀਏ ਤੇ ਬੰਦੀ ਸਿੰਘਾ ਲ...
24/01/2023

ਓਹ ਬੰਦੀ ਸਿੰਘਾ ਲਈ ਇੰਨੀ ਠੰਡ ਵਿੱਚ ਬਾਹਰ ਸੜਕਾਂ ਤੇ ਰਾਤਾਂ ਕੱਟ ਰਹੇ ਆ ਟੈਂਟਾਂ ਵਿੱਚ ਕੀ ਅਸੀਂ ਘਰ ਬੈਠੇ ਵੀ ਸ਼ੋਸ਼ਲ ਮੀਡੀਏ ਤੇ ਬੰਦੀ ਸਿੰਘਾ ਲਈ ਆਵਾਜ ਨੀ ਬੁਲੰਦ ਕਰ ਸਕਦੇ...ਮੋਰਚੇ ਵਿੱਚ ਡਟੇ ਸਿਰੜੀ ਰੂਹਾਂ ਨੂੰ ਵਾਰ ਵਾਰ ਸਿਜਦੇ 🙏🙏

18/01/2023

Pargateo Khalsa Parmatam Ki Mauj 🙏🙏🙏

ਕੌਮੀ ਇਨਸਾਫ਼ ਮੋਰਚਾ.... ਹੁਣ ਇਕ ਨੈਤਿਕਤਾ ਅਤੇ ਅਣਖ ਦੀ ਲੜਾਈ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਪੰਜਾਬੀਆਂ ਨੇ ਮਿਲ ਕੇ ਜਿੱਤਣੀ ਹੈ । ਕੌਮ...
18/01/2023

ਕੌਮੀ ਇਨਸਾਫ਼ ਮੋਰਚਾ....
ਹੁਣ ਇਕ ਨੈਤਿਕਤਾ ਅਤੇ ਅਣਖ ਦੀ ਲੜਾਈ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਪੰਜਾਬੀਆਂ ਨੇ ਮਿਲ ਕੇ ਜਿੱਤਣੀ ਹੈ ।
ਕੌਮੀ ਇਨਸਾਫ਼ ਮੋਰਚੇ ਦੀ ਜੰਗ !!
ਸਰਕਾਰੇ ਇੱਥੇ ਤੇਰੀ ਸਿੱਖਾਂ ਖਿਲਾਫ ਚਲਈ ਝੂਠ ਅਤੇ ਕੁਫਰ ਦੀ ਫੈਕਟਰੀ ਬੰਦ ਕਰਾਉਣ ਲਈ ਲਗਾਤਾਰ ਸੰਗਤਾਂ ਵਹੀਰਾਂ ਘੱਤ ਆਉਣਗੀਆਂ ਦੇਸ਼ ਵਿਦੇਸ਼ ਸਣੇ ਪੰਜਾਬ ਦਾ ਹਰ ਪਿੰਡ , ਮੁਹੱਲਾ ਅਤੇ ਗਲੀ ਇਸ ਵਿਚ ਹਿੱਸਾ ਪਵੇਗੀ ....
ਕਿਉੰਕਿ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ।
ਪੰਡਾਲ 100 ਫੁੱਟ ਤੋਂ 65 ਫੁੱਟ ਹੋਰ ਜੋੜ ਕੇ 165 ਫੁੱਟ ਕਰ ਦਿੱਤਾ। ਖਾਲਸਾ ਏਡ ਭਾਈ ਰਵੀ ਸਿੰਘ ਦੀ ਟੀਮ ਨੇ 500 ਗੱਦਾ ਹੋਰ ਭੇਜ ਦਿੱਤਾ ਹੈ ਅਤੇ ਪ੍ਰਭ ਆਸਰਾ ਟਰੱਸਟ ਤੋਂ ਵੀਰ ਸ਼ਮਸ਼ੇਰ ਸਿੰਘ ਕੁਰਾਲੀ ਜੀ ਨੇ 500 ਕੰਬਲ !!
ਬਾਕੀ ਰਾਸ਼ਨ ਤੇ ਲੰਗਰ ਸਿੱਖਾਂ ਦੀ ਸਿਰਮੌਰ ਸੇਵਾ ਹੈ ਹੀ !!! ਕੋਈ ਖਾਲੀ ਹੱਥ ਨਹੀਂ ਆ ਰਿਹਾ.. ਬਣਾਉਣ, ਵਰਤਾਉਣ ਵਾਲਿਆਂ ਦੀ ਤੋਟ ਨਹੀਂ !
ਸੁੱਤੀ ਸਰਕਾਰ ਕਦ ਉਠੂ ਲੜਾਈ ਕੇਂਦਰ ਤੇ ਸੂਬਾ ਦੋਹਾਂ ਸਰਕਾਰਾਂ ਨਾਲ ਹੈ। ਸਰਕਾਰ ਨੇ ਇੱਥੇ ਸਿਰਫ ਇਨਸਾਫ਼ ਦੇਣਾ ਹੈ ਜਿਹੜੀ ਉਸਦੀ ਪਹਿਲੀ ਡਿਊਟੀ ਹੈ। 🙏🙏🙏🙏🙏

ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਆਕਾਲ ਤਖਤ ਸਾਹਿਬ ਜੀ ਦਾ ਅਸਲ ਜਥੇਦਾਰ ਮੰਨ ਕੇ , ਬਾਪੂ ਸੂਰਤ ਸਿੰਘ ਨੇ ਮਰਨ ਵਰਤ ਤੋੜ ਕੇ , ਚੰਡੀਗੜ ਇਨਸ...
14/01/2023

ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਆਕਾਲ ਤਖਤ ਸਾਹਿਬ ਜੀ ਦਾ ਅਸਲ ਜਥੇਦਾਰ ਮੰਨ ਕੇ , ਬਾਪੂ ਸੂਰਤ ਸਿੰਘ ਨੇ ਮਰਨ ਵਰਤ ਤੋੜ ਕੇ , ਚੰਡੀਗੜ ਇਨਸਾਫ਼ ਮੋਰਚੇ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ।
ਬਾਪੂ ਸੂਰਤ ਸਿੰਘ ਦੀ 8 ਸਾਲ ਦੀ ਤਪਸਿਆ ਚਾਹੇ ਹਜੇ ਪੂਰੀ ਨਹੀਂ ਹੋਈ ਪਰ ਉਨ੍ਹਾਂ ਦੇ ਸੰਘਰਸ਼ ਨੇ " ਚੰਡੀਗੜ ਇਨਸਾਫ਼ ਮੋਰਚੇ " ਨੂੰ ਵੱਡੀ ਤਾਕਤ ਦਿੱਤੀ , ਅਤੇ ਦਿੱਲ੍ਹੀ ਦੀ ਤਿਹਾੜ ਜੇਲ੍ਹ ਵਿਚ ਬੈਠੇ ਕੌਮ ਨੂੰ " ਇੱਕ ਕਰਨ ਦਾ ਸੁਫ਼ਨਾ ਲੈ ਰਹੇ " ਦਸ਼ਮੇਸ਼ ਪਿਤਾ ਦੇ ਸੰਤ ਸਿਪਾਹੀ ਭਾਈ ਜਗਤਾਰ ਸਿੰਘ ਹਵਾਰਾ ਦੀ ਸੋਚ ਨੂੰ ਬੂਰ ਪਾਇਆ ਹੈ ।
*** 8 ਸਾਲਾਂ ਤੋਂ ਨੱਕ ਨਾਲੀ ਰਾਹੀਂ ਤਰਲ ਪਦਾਰਥਾਂ ਤੇ ਇਕ ਨਿੱਕੇ ਜਿਹੇ ਕਮਰੇ ਵਿਚ " ਵਿਦੇਸ਼ਾਂ ਦੀ ਪੈਨਸ਼ਨ ਅਤੇ ਆਰਾਮ ਦਾਇਕ ਜ਼ਿੰਦਗੀ " ਛੱਡ ਕੇ ਪਰਿਵਾਰ ਤੋਂ ਦੂਰ ਰਹਿਣਾ ਵੱਡਾ ਤਿਆਗ ਹੈ । ਬਾਪੂ ਦੇ ਸਿਰੜ੍ਹ ਨੇ ਆਮ ਸਿੱਖ ਨੂੰ ਬੰਦੀ ਸਿੰਘਾਂ ਦੀ ਰਿਹਾਈ ਨਾਲ ਜੋੜ ਦਿੱਤਾ ਹੈ।
***ਚੰਡੀਗੜ੍ਹ ਮੋਰਚਾ ਆਮ ਸਿੱਖ ਸੰਗਤਾਂ ਅਤੇ ਇਨਸਾਫ਼ ਪਸੰਦ ਲੋਕਾਂ ਦੀ ਆਮਦ ਨਾਲ ਹਰ ਰੋਜ ਦੁੱਗਣਾ ਵੱਧ ਫੁੱਲ ਰਿਹਾ ਹੈ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਿਚ , ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ "ਦੂਰ ਅੰਦੇਸ਼ੀ ਸੋਚ " ਅਤੇ ਸਿਆਸਤ ਦੇ ਦਾਅ ਪੇਚਾਂ ਤੋਂ ਅਨਜਾਣ ਆਗੂਆਂ ਦੀ ਸੰਗਤੀ ਰੂਪ ਵਿਚ ਚਲ ਰਹੀ ਅਗਵਾਈ ਚੰਗੇ ਨਤੀਜੇ ਸਾਮ੍ਹਣੇ ਲਿਆਵੇਗੀ ।
ਸਿਆਸੀ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਕਰਕੇ ਇਸ ਮੋਰਚੇ ਵਿਚ ਸਰਕਾਰ ਦੇ ਦਲਾਲਾਂ ਨੂੰ ਪੈਰ ਟਿਕਾਉਣ ਲਈ ਥਾਂ ਨਹੀਂ ਮਿਲਣੀ। ਉਨ੍ਹਾਂ ਨੂੰ ਖ਼ਰੀਆਂ ਅਤੇ ਕੌੜੀਆਂ ਦਲੀਲਾਂ ਦਾ ਸਾਮ੍ਹਣਾ ਕਰਨਾ ਪਵੇਗਾ ਅਤੇ ਹੱਕੀ ਫੈਸਲੇ ਦੇ ਨਿਪਟਾਰੇ ਬਗੈਰ ਸਰਕਾਰ ਦਾ ਕੋਈ ਤਿਕੜਮ ਨਹੀਂ ਚਲੇਗਾ।
ਖੁਸ਼ੀ ਦੀ ਗੱਲ ਹੈ.." ਵੱਡੇ ਆਗੂਆਂ ਬਗੈਰ " ਇਸ ਮੋਰਚੇ ਵਿਚ " ਲੋਕਾਂ ਨੇ ਨਹੀਂ ਜੁੜਨਾ " , ਕਹਿਣ ਵਾਲੇ ਆਗੂ ਹੁਣ ਮੋਰਚੇ ਪ੍ਰਤੀ ਆਮ ਪੰਜਾਬੀਆਂ ਅਤੇ ਸਿੱਖ ਸੰਗਤਾਂ ਦਾ ਰੁਝਾਨ ਦੇਖ ਕੇ ਹੌਲੀ ਹੌਲੀ " ਹਾਜਰੀ ਲਗਵਾਈ ਜਾ ਰਹੇ ਹਨ ।
ਰੱਬ ਕਰੇ ਇਹ ਮੋਰਚਾ ਸਿਆਸੀ ਨਾ ਹੋਕੇ, ਮਨੁੱਖੀ ਅਧਿਕਾਰਾਂ, ਸਮਾਜਿਕ ਸਰੋਕਾਰਾਂ ਅਤੇ ਧਾਰਮਿਕ ਫਲਸਫੇ ਦੇ ਅਸਲ ਮੁੱਲਾਂ ਨੂੰ ਤਰਜੀਹ ਦੇਣ ਵਾਲਾ " ਵਿਲੱਖਣ ਇਤਹਾਸਿਕ ਮੋਰਚਾ " ਬਣ ਜਾਵੇ।
ਇਸਦੀ ਜ਼ਿੰਮੇਵਾਰੀ ਤੁਹਾਡੀ ਸਾਰਿਆਂ ਦੀ ਹੈ ਆਓ ਇਸਨੂੰ ਗੜਬੜਾਂ ਅਤੇ ਸਾਜਿਸ਼ਾਂ ਤੋਂ ਬਚਾਉਣ ਲਈ ਮਿਲ ਕੇ ਸਾਂਝੀ ਜਿੰਮੇਵਾਰੀ ਨਿਭਾਈਏ।
40 ਮੁਕਤਿਆਂ ਦੀ ਧਰਤ ਨੂੰ ਪ੍ਰਣਾਮ ਅਤੇ ਮਾਘੀ ਦੀਆਂ ਮੁਬਾਰਕਾਂ।🙏🙏🙏

Waheguru Ji..... Akal_hi_akal🙏🙏
14/01/2023

Waheguru Ji..... Akal_hi_akal🙏🙏

Address

Mullanpur
Ludhiana
141001

Telephone

+919781520181

Website

Alerts

Be the first to know and let us send you an email when Pind_Khalsa posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Pind_Khalsa:

Share

Category